ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਨੂੰ ਵੇਚ ਦਿੱਤਾ

In ਮੁੱਖ ਖ਼ਬਰਾਂ
March 31, 2025
ਨਿਊਯਾਰਕ- ਐਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਮਲਕੀਅਤ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਐਕਸ ਏ ਆਈ ਨੂੰ ਤਬਦੀਲ ਕਰ ਦਿੱਤੀ ਹੈ। ਇਹ ਸੌਦਾ ਆਲ-ਸਟਾਕ ਟਰਾਂਜੈਕਸ਼ਨ ਤਹਿਤ 33 ਬਿਲੀਅਨ ਡਾਲਰ ਵਿਚ ਹੋਇਆ ।29 ਮਾਰਚ ਨੂੰ ਇਸ ਕਦਮ ਦਾ ਐਲਾਨ ਕਰਦੇ ਹੋਏ, ਮਸਕ ਨੇ ਕਿਹਾ ਕਿ ਇਹ ਕਦਮ ਐਕਸ ਏ ਆਈ ਦੀ ਏ ਆਈ ਮੁਹਾਰਤ ਅਤੇ ਐਕਸ ਦੇ ਵੱਡੇ ਯੂਜਰ ਅਧਾਰ ਨੂੰ ਜੋੜ ਕੇ "ਅਸੀਮਤ ਸੰਭਾਵਨਾਵਾਂ ਦੇ ਦਰਵਾਜ਼ੇ" ਖੋਲ੍ਹੇਗਾ।

Loading