ਖੇਡ ਖਿਡਾਰੀ
May 13, 2026
35 views 2 secs 0

ਪੈਰਾਲੰਪਿਕ ਗੋਲਡ ਮੈਡਲਿਸਟ ਤੀਰਅੰਦਾਜ਼ ਹਰਵਿੰਦਰ ਸਿੰਘ ਧੰਜੂ

ਮਨਦੀਪ ਸਿੰਘ ਸੁਨਾਮਅਕਸਰ ਲੋਕ ਪ੍ਰਾਪਤੀਆਂ ਤੋਂ ਬਾਅਦ ਆਪਣੀ ਨਿਮਰਤਾ ਗੁਆ ਬੈਠਦੇ ਹਨ। ਅਜਿਹੇ ਲੋਕ ਭਾਵੇਂ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਣ, ਪਰ ਸਮਾਜ ਵਿੱਚ ਉਹ ਮੋਹ-ਪਿਆਰ ਅਤੇ ਸਤਿਕਾਰ ਹਾਸਿਲ ਨਹੀਂ ਕਰ ਪਾਉਂਦੇ, ਜੋ ਇੱਕ ਨਿਮਰ ਇਨਸਾਨ ਦੇ ਹਿੱਸੇ ਆਉਂਦਾ ਹੈ। ਅੱਜ ਇਸ ਲੇਖ ਵਿੱਚ ਜਿਸ ਸ਼ਖ਼ਸੀਅਤ ਦਾ ਜ਼ਿਕਰ ਹੈ, ਉਸ ਦੀਆਂ ਪ੍ਰਾਪਤੀਆਂ ਭਾਵੇਂ ਬਹੁਤ ਵੱਡੀਆਂ […]

Loading

ਖੇਡ ਖਿਡਾਰੀ
April 22, 2026
52 views 0 secs 0

ਪੰਜਾਬ ਦੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ ਨੀਦਰਲੈਂਡ ਦੇ ਹਾਕੀ ਖਿਡਾਰੀ ਬੋਵਲੈਂਡਰ

ਚੰਡੀਗੜ੍ਹ/ਏ.ਟੀ.ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਦਰਲੈਂਡਜ਼ ਦੇ ਅਧਿਕਾਰਤ ਦੌਰੇ ਦੌਰਾਨ ਮੁਲਕ ਦੇ ਉੱਘੇ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹਾਕੀ ਖੇਡ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਕਾਰੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੱਦੇਨਜ਼ਰ ਉਨ੍ਹਾਂ (ਬੋਵਲੈਂਡਰ) ਦੇ ਤਜਰਬੇ ਦਾ ਲਾਭ ਲੈਣ ਦੀ ਪੇਸ਼ਕਸ਼ ਕੀਤੀ। ਨੀਦਰਲੈਂਡਜ਼ ਦੇ ਸਾਬਕਾ ਹਾਕੀ ਖਿਡਾਰੀ […]

Loading

ਖੇਡ ਖਿਡਾਰੀ
April 18, 2026
54 views 2 secs 0

ਨਿਆਗਰਾ ਫ਼ਾਲਜ਼ ’ਤੇ ਮਨਾਏ ਜਾਣਗੇ ਫ਼ੀਫ਼ਾ ਵਰਲਡ ਕੱਪ 2026 ਦੇ ਜਸ਼ਨ

ਵੈਨਕੂਵਰ/ਏ.ਟੀ.ਨਿਊਜ਼: ਫ਼ੀਫ਼ਾ ਵੱਲੋਂ 2026 ਵਰਲਡ ਕੱਪ ਦੇ ਜਸ਼ਨ ਮਨਾਉਣ ਲਈ ਕੈਨੇਡਾ ਭਰ ਵਿੱਚ ਇੱਕ ਵੱਡੇ ਪੱਧਰ ਦਾ ਦੇਸ਼-ਵਿਆਪੀ ਟੂਰ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਅੰਤਿਮ ਪੜਾਅ ਜੁਲਾਈ ਮਹੀਨੇ ਵਿੱਚ ਨਿਆਗਰਾ ਫ਼ਾਲਜ਼ ’ਤੇ ਹੋਵੇਗਾ।ਇਸ ਟੂਰ ਦੌਰਾਨ ਕੈਨੇਡਾ ਦੀਆਂ 34 ਕਮਿਊਨਿਟੀਆਂ ਵਿੱਚ ਖ਼ਾਸ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਫ਼ੁਟਬਾਲ ਪ੍ਰੇਮੀਆਂ ਵਿੱਚ ਵਰਲਡ ਕੱਪ ਲਈ […]

Loading

ਖੇਡ ਖਿਡਾਰੀ
April 11, 2026
48 views 0 secs 0

ਓਨਟਾਰੀਓ ’ਚ ‘ਸਿੱਖ ਖੇਡਾਂ’ ਕਰਵਾਉਣ ਦਾ ਐਲਾਨ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਇੱਕ ਮਾਣਮੱਤਾ ਪਲ ਆਉਣ ਵਾਲਾ ਹੈ। ਓਨਟਾਰੀਓ ਸੂਬੇ ਵਿੱਚ ਪਹਿਲੀ ਵਾਰ ਇਤਿਹਾਸਕ ‘ਸਿੱਖ ਖੇਡਾਂ’ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੋਣਗੀਆਂ, ਸਗੋਂ ਸਿੱਖ ਵਿਰਸੇ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਵੀ ਦਰਸਾਉਣਗੀਆਂ।ਪ੍ਰਬੰਧਕਾਂ ਅਨੁਸਾਰ, ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਕੈਨੇਡਾ ਵਿੱਚ ਵੱਸਦੀ ਨਵੀਂ […]

Loading

ਖੇਡ ਖਿਡਾਰੀ
February 27, 2026
60 views 6 secs 0

ਮਹਿਲਾ ਟੀ-20 ਵਿਸ਼ਵ ਕੱਪ 2026 ਦੀ ਸ਼ੁਰੂਆਤ 12 ਜੂਨ ਤੋਂ

ਲੰਡਨ/ਏ.ਟੀ.ਨਿਊਜ਼: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਮਹਿਲਾ ਵਿਸ਼ਵ ਕੱਪ 2026 ਲਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵਿਸ਼ਵ ਕੱਪ ਵਿੱਚ 12 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰ ਗਰੁੱਪ ਵਿੱਚ 6-6 ਟੀਮਾਂ ਸ਼ਾਮਲ ਹਨ, ਜਦੋਂ ਕਿ ਭਾਰਤ ਅਤੇ ਪਾਕਿਸਤਾਨ ਦੀ ਟੀਮ ਨੂੰ ਇੱਕ ਵਾਰ ਫਿਰ ਇੱਕੋ ਗਰੁੱਪ ਵਿੱਚ ਰੱਖਿਆ […]

Loading

ਖੇਡ ਖਿਡਾਰੀ, ਭਾਰਤ
February 06, 2026
92 views 0 secs 0

‘ਬੀ ਬੀ ਸੀ ਇੰਡੀਅਨ ਸਪੋਰਟਸਵੂਮੈਨ ਆਫ ਦਾ ਈਅਰ’ ਐਵਾਰਡ ਲਈ ਪੰਜ ਮਹਿਲਾ ਖਿਡਾਰਨਾਂ ਨਾਮਜ਼ਦ

ਨਵੀਂ ਦਿੱਲੀ/ਏ.ਟੀ.ਨਿਊਜ਼ : ਸਾਲ 2025 ਦੇ ਵੱਕਾਰੀ ‘ਬੀ ਬੀ ਸੀ ਇੰਡੀਅਨ ਸਪੋਰਟਸਵੂਮੈਨ ਆਫ ਦਾ ਈਅਰ’ ਐਵਾਰਡ ਲਈ ਪੰਜ ਮਹਿਲਾ ਖਿਡਾਰਨਾਂ ਨਾਮਜ਼ਦ ਕੀਤੀਆਂ ਗਈਆਂ ਹਨ। ਇਸ ਸੂਚੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮ੍ਰਿਤੀ ਮੰਧਾਨਾ, ਸ਼ਤਰੰਜ ਦੀ ਉੱਭਰਦੀ ਖਿਡਾਰਨ ਦਿਵਿਆ ਦੇਸ਼ਮੁਖ, ਨਿਸ਼ਾਨੇਬਾਜ਼ ਸੁਰੂਚੀ ਸਿੰਘ ਅਤੇ ਅੜਿੱਕਾ ਦੌੜਾਕ ਜੋਤੀ ਯਾਰਾਜੀ ਸ਼ਾਮਲ ਹਨ।ਹਰਮਨਪ੍ਰੀਤ […]

Loading

ਖੇਡ ਖਿਡਾਰੀ
February 06, 2026
118 views 3 secs 0

ਆਈ.ਸੀ.ਸੀ. ਨੂੰ ਭਾਰਤ-ਪਾਕਿ ਮੈਚ ਨਾ ਹੋਣ ’ਤੇ ਪੈ ਸਕਦਾ ਹੈ ਅਰਬਾਂ ਦਾ ਘਾਟਾ

ਨਵੀਂ ਦਿੱਲੀ/ਏ.ਟੀ.ਨਿਊਜ਼: ਕ੍ਰਿਕਟ ਜਗਤ ਦੀ ਸਭ ਤੋਂ ਮਹਿੰਗੀ ਅਤੇ ਵੱਕਾਰੀ ਟੱਕਰ ’ਤੇ ਪਏ ਸਿਆਸੀ ਪਰਛਾਵੇਂ ਹੁਣ ਅਰਬਾਂ ਰੁਪਏ ਦੇ ਨੁਕਸਾਨ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ। 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਨਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਦੇ ਪਾਕਿਸਤਾਨ ਦੇ ਫੈਸਲੇ ਨੇ ਪੂਰੇ ਟੂਰਨਾਮੈਂਟ ਦਾ ਮਾਲੀ ਗਣਿਤ ਵਿਗਾੜ ਦਿੱਤਾ […]

Loading

ਖੇਡ ਖਿਡਾਰੀ
February 06, 2026
53 views 2 secs 0

ਆਸਟ੍ਰੇਲੀਅਨ ਓਪਨ ’ਚ ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਜੇਤੂ ਰਿਹਾ

ਮੈਲਬਰਨ/ਏ.ਟੀ.ਨਿਊਜ਼: ਕਾਰਲੋਸ ਅਲਕਰਾਜ਼ ਆਸਟ੍ਰੇਲੀਅਨ ਓਪਨ ਖ਼ਿਤਾਬ ਜਿੱਤ ਕੇ ਕੈਰੀਅਰ ਗਰੈਂਡ ਸਲੈਮ ਪੂਜਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਹੈ। ਜਦੋਂ ਕੋਈ ਖਿਡਾਰੀ ਚਾਰ ਗਰੈਂਡ ਸਲੈਮ (ਆਸਟ੍ਰੇਲੀਅਨ ਓਪਨ, ਵਿੰਬਲਡਨ, ਫਰੈਂਚ ਓਪਨ ਤੇ ਯੂ ਐੱਸ ਓਪਨ) ਜਿੱਤ ਲੈਂਦਾ ਹੈ ਤਾਂ ਉਸ ਨੂੰ ਕੈਰੀਅਰ ਗਰੈਂਡ ਸਲੈਮ ਪੂਰਾ ਕਰਨਾ ਕਹਿੰਦੇ ਹਨ। ਅਲਕਰਾਜ਼ […]

Loading

ਖੇਡ ਖਿਡਾਰੀ
January 26, 2026
71 views 1 sec 0

ਟੀ-20 ਵਿਸ਼ਵ ਕੱਪ ਵਿੱਚ ਸਕਾਟਲੈਂਡ ਦੀ ਟੀਮ ਸ਼ਾਮਲ

ਨਵੀਂ ਦਿੱਲੀ/ਏ.ਟੀ.ਨਿਊਜ਼: ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ.ਸੀ.ਸੀ.) ਨੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਦੀ ਟੀਮ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਸ਼ਾਮਲ ਕਰ ਲਿਆ ਹੈ। ਆਈ.ਸੀ.ਸੀ. ਨੇ ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੂੰ ਅਧਿਕਾਰਤ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ਇਹ ਫੈਸਲਾ ਆਈ.ਸੀ.ਸੀ. ਦੇ ਚੇਅਰਮੈਨ ਜੈ ਸ਼ਾਹ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਦੁਬਈ ਵਿੱਚ ਲਿਆ […]

Loading

ਖੇਡ ਖਿਡਾਰੀ
January 22, 2026
63 views 0 secs 0

ਉਭਰਦੀਆਂ ਖ਼ਿਡਾਰਨਾਂ ਨੂੰ ਟ੍ਰੇਨਿੰਗ ਦੇਵੇਗੀ ਸਾਨੀਆ ਮਿਰਜ਼ਾ

ਭਾਰਤੀ ਟੈਨਿਸ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨੇ ਦੇਸ਼ ਵਿੱਚ ਮਹਿਲਾ ਟੈਨਿਸ ਦੇ ਭਵਿੱਖ ਨੂੰ ਸੰਵਾਰਨ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਾਨੀਆ ਨੇ ‘ਦਿ ਨੈਕਸਟ ਸੈੱਟ’ ਨਾਂਅ ਦੀ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸਦਾ ਮੁੱਖ ਉਦੇਸ਼ ਉਭਰਦੀਆਂ ਭਾਰਤੀ ਮਹਿਲਾ ਟੈਨਿਸ ਖਿਡਾਰਨਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹੀ […]

Loading