ਖੇਡ ਖਿਡਾਰੀ
July 04, 2025
126 views 2 secs 0

ਅਗਲੇ ਮਹੀਨੇ ਭਾਰਤ ਆਵੇਗੀ ਪਾਕਿਸਤਾਨ ਦੀ ਹਾਕੀ ਟੀਮ

ਨਵੀਂ ਦਿੱਲੀ/ਏ.ਟੀ.ਨਿਊਜ਼: ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਤੇ ਨਵੰਬਰ-ਦਸੰਬਰ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਖੇਡਣ ਤੋਂ ਰੋਕਿਆ ਨਹੀਂ ਜਾਵੇਗਾ, ਕਿਉਂਕਿ ਅਜਿਹਾ ਕਰਨਾ ਉਲੰਪਿਕ ਚਾਰਟਰ ਦੀ ਉਲੰਘਣਾ ਹੋਵੇਗੀ। ਖੇਡ ਮੰਤਰਾਲੇ ਸੂਤਰ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਹਾਕੀ ਇੰਡੀਆ ਨੇ ਖੇਡ ਮੰਤਰਾਲੇ ਦੇ ਫ਼ੈਸਲੇ ਦਾ […]

Loading

ਖੇਡ ਖਿਡਾਰੀ
July 04, 2025
91 views 0 secs 0

ਕ੍ਰਿਕਟ ’ਚ ਸ਼ੁਭਮਨ ਗਿੱਲ ਨੇ ਸਿਰਜਿਆ ਇਤਿਹਾਸ

ਬਰਮਿੰਘਮ/ਏ.ਟੀ.ਨਿਊਜ਼:ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਮੈਚ ਬਰਮਿੰਘਮ ਦੇ ਅਜਬੈਸਟਨ ਸਟੇਡੀਅਮ ਵਿੱਚ ਖੇਡਿਆ ਗਿਆ।ਸ਼ੁਭਮਨ ਗਿੱਲ 269 ਦੌੜਾਂ ਬਣਾ ਕੇ ਆਊਟ ਹੋਇਆ। ਗਿੱਲ ਇਨ੍ਹਾਂ ਦੌੜਾਂ ਨਾਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ ਤੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ 254 ਦੌੜਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਸਾਲ 2019 ਵਿੱਚ ਦੱਖਣੀ […]

Loading

ਖੇਡ ਖਿਡਾਰੀ
July 03, 2025
76 views 6 secs 0

ਚੰਗੇ ਰੁਜ਼ਗਾਰ ਵੀ ਪੈਦਾ ਕਰਦੀਆਂ ਹਨ ਖੇਡਾਂ

ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਤਣਾਅ ਹੁੰਦੇ ਹਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਘਿਰੇ ਹੋਏ ਹਨ। ਖੇਡਾਂ ਸਾਨੂੰ ਇਨ੍ਹਾਂ ਸਮੱਸਿਆਵਾਂ, ਤਣਾਅ ਅਤੇ ਚਿੰਤਾਵਾਂ ਤੋਂ ਮੁਕਤ ਕਰਦੀਆਂ ਹਨ। ਜੋ ਲੋਕ ਖੇਡਾਂ ਨੂੰ ਜੀਵਨ ਦਾ ਜ਼ਰੂਰੀ ਅੰਗ ਮੰਨਦੇ ਹਨ, ਉਹ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਯੋਗ ਹੁੰਦੇ ਹਨ।ਸੰਤ ਰਾਮਕ੍ਰਿਸ਼ਨ ਪਰਮਹੰਸ […]

Loading

ਖੇਡ ਖਿਡਾਰੀ
July 03, 2025
81 views 2 secs 0

ਜਦੋਂ ਉਲੰਪਿਕ ਮਾਟੋ ਹੋਂਦ ’ਚ ਆਇਆ…

ਅਧਿਕਾਰਿਤ ਤੌਰ ’ਤੇ ਉਲੰਪਿਆਡ ਦੀਆਂ ਅੱਠਵੀਂਆਂ ਖੇਡਾਂ ਪੈਰਿਸ ਵਿਖੇ ਸਾਲ 1924 ਅੰਦਰ ਹੋਈਆਂ ਸਨ। ਇਹ ਖੇਡਾਂ ਪੈਰਿਸ ਵਿਖੇ 5 ਜੁਲਾਈ ਤੋਂ 27 ਜੁਲਾਈ ਤੱਕ ਆਯੋਜਿਤ ਕੀਤੀਆਂ ਗਈਆਂ ਸਨ।ਇਹ ਖੇਡਾਂ ‘ਬੇਰਨ-ਡੀ-ਕੂਬਰਟਿਨ’ ਦੀ ਪ੍ਰਧਾਨਗੀ ਹੇਠ ਆਖ਼ਰੀ ਉਲੰਪਿਕ ਖੇਡਾਂ ਸਨ ਅਤੇ ਇਨ੍ਹਾਂ ਖੇਡਾਂ ’ਚ ਕੁੱਲ 44 ਮੁਲਕਾਂ ਦੇ 3089 ਖਿਡਾਰੀਆਂ ਨੇ ਭਾਗ ਲਿਆ ਸੀ ਜਿੰਨਾਂ ਵਿੱਚ 2954 ਮਰਦ […]

Loading

ਖੇਡ ਖਿਡਾਰੀ
June 30, 2025
80 views 2 secs 0

ਰੋਲਰ ਸਕੇਟਿੰਗ ਹਾਕੀ ਫੈਡਰੇਸ਼ਨ ਕੱਪ 2025 ’ਤੇ ਚੰਡੀਗੜ੍ਹ ਦਾ ਕਬਜ਼ਾ

ਚੰਡੀਗੜ੍ਹ/ਏ.ਟੀ.ਨਿਊਜ਼: ਰੋਲਰ ਸਕੇਟਿੰਗ ਹਾਕੀ ਫੈਡਰੇਸ਼ਨ ਕੱਪ 2025 ਦੇ ਫਾਈਨਲ ਵਿੱਚ ਚੰਡੀਗੜ੍ਹ ਦੀ ਟੀਮ ਨੇ ਪੁਰਸ਼ ਤੇ ਮਹਿਲਾ (ਸੀਨੀਅਰ) ਦੋਵਾਂ ਵਰਗਾਂ ਵਿੱਚ ਜਿੱਤ ਦਰਜ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਮਹਿਲਾ ਵਰਗ ਦੇ ਖਿਤਾਬੀ ਮੁਕਾਬਲੇ ਵਿੱਚ ਚੰਡੀਗੜ੍ਹ ਦੀ ਟੀਮ ਨੇ ਹਰਿਆਣਾ ਨੂੰ 11-0 ਨਾਲ ਹਰਾਇਆ।ਇਥੇ 10 ਸੈਕਟਰ ਦੇ ਸਕੇਟਿੰਗ ਰਿੰਕ ਵਿਚ ਖੇਡੇ ਗਏ ਮੁਕਾਬਲਿਆਂ ਦੌਰਾਨ ਫਾਈਨਲ ਵਿੱਚ […]

Loading

ਖੇਡ ਖਿਡਾਰੀ
June 27, 2025
130 views 0 secs 0

ਟੀ.ਵੀ. ਅਤੇ ਇੰਟਰਨੈਟ ਨੇ ਖੋਹ ਲਈਆਂ ਬਾਲ ਉਮਰ ਦੀਆਂ ਖੇਡਾਂ

ਬਲਜਿੰਦਰ ਮਾਨ ਸਮੇਂ ਦੀ ਤੋਰ ਨਾਲ ਸਾਡੀਆਂ ਬਾਲ ਖੇਡਾਂ ਟੀ.ਵੀ. ਤੇ ਇੰਟਰਨੈੱਟ ਨੇ ਖੋਹ ਲਈਆਂ। ਅੱਜ ਬਹੁਤੇ ਬੱਚੇ ਵਿਹਲੇ ਸਮੇਂ ਵਿੱਚ ਇਨ੍ਹਾਂ ਸਾਧਨਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਿਹਤ ਦਾ ਨਾਸ਼ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀ.ਵੀ. ਜਾਂ ਫੋਨ ’ਤੇ ਖੇਡਾਂ ਖੇਡ ਕੇ ਬੱਚਿਆਂ ਦੀ ਬੁੱਧੀ ਤਾਂ ਵਿਕਸਤ ਹੋ ਸਕਦੀ ਹੈ ਪਰ […]

Loading

ਖੇਡ ਖਿਡਾਰੀ
June 27, 2025
100 views 0 secs 0

ਆਧੁਨਿਕ ਖੇਡ ਸਹੂਲਤਾਂ ਨੂੰ ਤਰਸਦੇ ਪੇਂਡੂ ਖ਼ਿਡਾਰੀ

ਪੰਜਾਬ ਦੇ ਖਿਡਾਰੀ ਭਾਵੇਂ ਦੁਨੀਆਂ ਵਿੱਚ ਆਪਣੀ ਯੋਗਤਾ ਰਾਹੀਂ ਛਾਏ ਹੋਏ ਹਨ ਪਰ ਅਜੇ ਵੀ ਖੇਡ ਖੇਤਰ ਵਿੱਚ ਬਹੁਤ ਕੁਝ ਅਜਿਹਾ ਹੈ, ਜੋ ਕਿ ਕਾਫ਼ੀ ਸੁਧਾਰ ਮੰਗਦਾ ਹੈ। ਭਾਵੇਂਕਿ ਪੰਜਾਬ ਵਿਰੋਧੀ ਮੀਡੀਆ ਅਕਸਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦਸਦਾ ਰਹਿੰਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਪੰਜਾਬ ਨੇ ਦੇਸ਼ ਨੂੰ ਬਹੁਤ ਸਾਰੇ ਚੰਗੇ ਖਿਡਾਰੀ […]

Loading

ਖੇਡ ਖਿਡਾਰੀ
June 20, 2025
89 views 1 sec 0

ਮੈਰਾਥਨ ਦਾ ਮਹਾਂਰਥੀ ਬਾਬਾ ਫ਼ੌਜਾ ਸਿੰਘ

ਪਿ੍. ਸਰਵਣ ਸਿੰਘ ਬਾਬਾ ਫ਼ੌਜਾ ਸਿੰਘ 20ਵੀਂ ਸਦੀ ਦੇ ਆਰੰਭ ’ਚ ਜੰਮਿਆ ਸੀ। 20ਵੀਂ ਸਦੀ ਮੁੱਕਣ ਵੇਲੇ ਦੌੜਨ ਲੱਗਾ ਸੀ ਤੇ 21ਵੀਂ ਸਦੀ ਚੜ੍ਹਦਿਆਂ ਖ਼ਬਰਾਂ ਦਾ ਸ਼ਿੰਗਾਰ ਬਣਿਆ ਸੀ। ਮੈਰਾਥਨ ਦਾ ਮਹਾਂਰਥੀ, ਪਗੜੀਧਾਰੀ ਝੱਖੜ, ਬੁੱਢਿਆਂ ਦਾ ਰੋਲ ਮਾਡਲ, ਬੱਲੇ ਬਾਬਾ ਫ਼ੌਜਾ ਸਿੰਘ ਦੇ… ਤੇ ਨਈਂ ਰੀਸਾਂ ਫ਼ੌਜਾ ਸਿੰਘ ਦੀਆਂ…!ਉਹ ਰੌਣਕੀ ਬੰਦਾ ਹੈ। ਬੇਫ਼ਿਕਰ, ਬੇਪਰਵਾਹ, ਬੇਬਾਕ, […]

Loading

ਖੇਡ ਖਿਡਾਰੀ
June 19, 2025
88 views 0 secs 0

ਪੰਜਾਬ ਦੇ ਖੇਡ ਢਾਂਚੇ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ

ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਖੇਡਾਂ ਦੇ ਖੇਤਰ ਵਿੱਚ ਹਰਿਆਣਾ ਨਾਲੋਂ ਪਿੱਛੇ ਰਹਿ ਗਿਆ ਹੈ। ਇਸ ਦੇ ਕਈ ਕਾਰਨ ਵੀ ਦਸੇ ਜਾਂਦੇ ਹਨ ਪਰ ਪੰਜਾਬ ਦੇ ਖੇਡਾਂ ਵਿੱਚ ਪਿੱਛੇ ਰਹਿਣ ਦੇ ਅਸਲ ਕਾਰਨਾਂ ਦੀ ਘੋਖ ਕਰਕੇ ਉਹਨਾਂ ਦਾ ਸਹੀ ਹੱਲ ਕਰਨ ਵੱਲ ਧਿਆਨ ਘੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਪੰਜਾਬ ਵਿੱਚ ਚੰਗੇ ਬਾਲ ਖਿਡਾਰੀ […]

Loading

ਖੇਡ ਖਿਡਾਰੀ
June 19, 2025
99 views 1 sec 0

ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ

ਖੇਡਾਂ ਸਰੀਰਕ ਗਤੀਵਿਧੀਆਂ ਹਨ ਜੋ ਪ੍ਰਤੀਯੋਗੀ ਸੁਭਾਅ ਦੇ ਹੁਨਰ ਵਿਕਾਸ ਵਿੱਚ ਮਦਦ ਕਰਦੀਆਂ ਹਨ। ਆਮ ਤੌਰ ’ਤੇ, ਦੋ ਜਾਂ ਦੋ ਤੋਂ ਵੱਧ ਸਮੂਹ ਮਨੋਰੰਜਨ ਲਈ ਜਾਂ ਇਨਾਮ ਪ੍ਰਾਪਤ ਕਰਨ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ। ਔਰਤਾਂ ਅਤੇ ਮਰਦਾਂ ਦੋਵਾਂ ਲਈ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਕਿਉਂਕਿ ਇਹ ਵਿਅਕਤੀ ਦੀ ਸਰੀਰਕ, ਮਾਨਸਿਕ […]

Loading