ਖਾਸ ਰਿਪੋਰਟ
May 12, 2026
31 views 0 secs 0

ਬੰਗਾਲ ਵਿੱਚ ਜਮਹੂਰੀਅਤ ਦਾ ਸਸਕਾਰ : 27 ਲੱਖ ਵੋਟਾਂ ਕੱਟ ਕੇ ਕਿਵੇਂ ਬਦਲੀ ਗਈ ਸੱਤਾ ਦੀ ਤਸਵੀਰ?

ਪੱਛਮੀ ਬੰਗਾਲ ਦੀਆਂ 2026 ਦੀਆਂ ਚੋਣਾਂ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਅਜਿਹੇ ਕਾਲੇ ਅਧਿਆਏ ਵਜੋਂ ਦਰਜ ਹੋ ਗਈਆਂ ਹਨ, ਜਿਸ ਨੇ ਸੰਵਿਧਾਨਕ ਸੰਸਥਾਵਾਂ ਦੀ ਨਿਰਪੱਖਤਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਭਾਰਤ ਆਪਣੇ ਆਪ ਨੂੰ ‘ਲੋਕਤੰਤਰ ਦੀ ਜਣਨੀ’ ਅਖਵਾਉਂਦਾ ਹੈ, ਪਰ ਦੂਜੇ ਪਾਸੇ 27 ਲੱਖ ਤੋਂ ਵੱਧ ਜਿਉਂਦੇ-ਜਾਗਦੇ ਵੋਟਰਾਂ ਨੂੰ ਕਾਗਜ਼ਾਂ […]

Loading

ਖਾਸ ਰਿਪੋਰਟ
May 12, 2026
33 views 6 secs 0

ਕੀ ਕਾਂਗਰਸ ਦੀ ਸੱਤਾ ਦੀ ਲਾਲਸਾ ਖੇਤਰੀ ਪਾਰਟੀਆਂ ਲਈ ਬਣੀ ਮੁਸੀਬਤ

ਨਿਊਜ਼ ਸਟੋਰੀ ਕਹਿੰਦੇ ਹਨ ਕਿ ਦੁਸ਼ਮਣ ਨਾਲ ਲੜਨਾ ਸੌਖਾ ਹੁੰਦਾ ਹੈ, ਪਰ ‘ਆਪਣਿਆਂ’ ਦੀ ਪਿੱਠ ਵਿੱਚ ਮਾਰਿਆ ਛੁਰਾ ਜ਼ਿਆਦਾ ਘਾਤਕ ਹੁੰਦਾ ਹੈ। ‘ਇੰਡੀਆ’ ਗਠਜੋੜ ਦੀ ਵਰਤਮਾਨ ਹਾਲਤ ਦੇਖ ਕੇ ਇਹ ਕਹਾਵਤ ਬਿਲਕੁਲ ਸਹੀ ਸਾਬਤ ਹੋ ਰਹੀ ਹੈ। ਜਿਸ ਗਠਜੋੜ ਨੂੰ ਭਾਜਪਾ ਦੀ ਅਜਿੱਤ ਸਿਆਸਤ ਨੂੰ ਰੋਕਣ ਲਈ ਬਣਾਇਆ ਗਿਆ ਸੀ, ਅੱਜ ਉਸ ਦੇ ਆਪਣੇ ਹੀ […]

Loading

ਖਾਸ ਰਿਪੋਰਟ
May 08, 2026
51 views 4 secs 0

ਕੀ ਖ਼ਤਮ ਹੋ ਜਾਵੇਗਾ ਪੰਜਾਬ ਵਿਚੋਂ ਖੇਤਰੀ ਦਲਾਂ ਦਾ ਵਜੂਦ?

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ 9815700916 ਭਾਰਤੀ ਰਾਜਨੀਤੀ ਦੇ ਮੌਜੂਦਾ ਦੌਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਉਸੇ ਮੁਕਾਮ ’ਤੇ ਖੜ੍ਹੀ ਨਜ਼ਰ ਆ ਰਹੀ ਹੈ, ਜਿੱਥੇ ਆਜ਼ਾਦੀ ਤੋਂ ਬਾਅਦ ਦੇ ਪਹਿਲੇ ਦੋ ਦਹਾਕਿਆਂ ਵਿੱਚ ਕਾਂਗਰਸ ਹੁੰਦੀ ਸੀ। ਦੇਸ਼ ਦੇ ਪੂਰਬੀ, ਪੱਛਮੀ ਅਤੇ ਉੱਤਰੀ ਹਿੱਸਿਆਂ ਵਿੱਚ ਭਾਜਪਾ ਨੇ ਜਿਸ ਤਰ੍ਹਾਂ ਆਪਣਾ ਗਲਬਾ ਸਥਾਪਿਤ ਕੀਤਾ ਹੈ, ਉਸ ਨੇ ਸਿਆਸੀ […]

Loading

ਖਾਸ ਰਿਪੋਰਟ
May 04, 2026
51 views 1 sec 0

ਕੀ 2027 ਤੋਂ ਪਹਿਲਾਂ ਹੀ ‘ਕਮਲ’ ਖਿੜਾਉਣ ਦੀ ਤਿਆਰੀ ਵਿੱਚ ਹੈ ਭਾਜਪਾ?

ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਇੱਕ ਵੱਡਾ ਭੂਚਾਲ ਆਇਆ ਹੋਇਆ ਹੈ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ, ਜਿਨ੍ਹਾਂ ਵਿੱਚ ਰਾਘਵ ਚੱਢਾ ਵਰਗੇ ਦਿੱਗਜ ਸ਼ਾਮਲ ਹਨ, ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਸਵਾਲ ਗੰਭੀਰ ਹੋ ਗਿਆ ਹੈ ਕਿ ਕੀ ਭਾਜਪਾ ਚੋਣਾਂ ਤੋਂ ਪਹਿਲਾਂ ਹੀ ਕੋਈ ਵੱਡਾ ਉਲਟਫੇਰ ਕਰ […]

Loading

ਖਾਸ ਰਿਪੋਰਟ
April 24, 2026
42 views 5 secs 0

ਹੱਡੀਆਂ ਦੀ ਮਜ਼ਬੂਤੀ ਲਈ ਰੱਖੋ ਵਿਸ਼ੇਸ਼ ਧਿਆਨ

ਅਕਸਰ ਜਦੋਂ ਵੀ ਹੱਡੀਆਂ ਦੀ ਸਿਹਤ ਦੀ ਗੱਲ ਆਉਂਦੀ ਹੈ, ਤਾਂ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾ ਨਾਮ ਕੈਲਸ਼ੀਅਮ ਦਾ ਆਉਾਂਦਾਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੈਲਸ਼ੀਅਮ ਹੱਡੀਆਂ ਲਈ ਬਹੁਤ ਜ਼ਰੂਰੀ ਹੈ, ਪਰ ਸਿਰਫ਼ ਸਪਲੀਮੈਂਟਸ ਦੀਆਂ ਗੋਲੀਆਂ ਖਾ ਲੈਣਾ ਹੱਡੀਆਂ ਦੀ ਮਜ਼ਬੂਤੀ ਦੀ ਗਾਰੰਟੀ ਨਹੀਂ ਹੈ।ਹੱਡੀਆਂ ਦੀ ਮਜ਼ਬੂਤੀ ਲਈ ਕਈ ਕਾਰਕ ਜ਼ਿੰਮੇਵਾਰ […]

Loading

ਖਾਸ ਰਿਪੋਰਟ
April 24, 2026
53 views 1 sec 0

ਕੀ ਸੱਚਮੁੱਚ ਸਾਡੀਆਂ ਅੱਖਾਂ ਦੀ ਰੱਖਿਆ ਕਰਦੀਆਂ ਹਨ ‘ਬਲੂ ਲਾਈਟ’ ਐਨਕਾਂ?

ਅੱਜਕੱਲ੍ਹ, ਅਸੀਂ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ, ਲੈਪਟਾਪ ਜਾਂ ਟੈਬਲੇਟ ਸਕ੍ਰੀਨਾਂ ਦੇ ਸਾਹਮਣੇ ਬਿਤਾਉਂਦੇ ਹਾਂ। ਨਤੀਜੇ ਵਜੋਂ, ਅੱਖਾਂ ਦੀ ਥਕਾਵਟ ਅਤੇ ਜਲਣ ਆਮ ਹੋ ਗਈ ਹੈ। ਇਸ ਸਮੱਸਿਆ ਦਾ ਮੁਕਾਬਲਾ ਕਰਨ ਲਈ, ‘ਨੀਲੀ ਰੋਸ਼ਨੀ’ ਨੂੰ ਰੋਕਣ ਵਾਲੇ ਐਨਕਾਂ ਦੀ ਵਰਤੋਂ ਤੇਜ਼ੀ ਨਾਲ ਪ੍ਰਸਿੱਧ ਹੋ ਗਈ ਹੈ।ਹਾਲਾਂਕਿ, ਕੀ ਇਹ ਐਨਕਾਂ ਸੱਚਮੁੱਚ ਸਾਡੀਆਂ ਅੱਖਾਂ ਦੀ ਰੱਖਿਆ ਕਰਦੀਆਂ ਹਨ, […]

Loading

ਖਾਸ ਰਿਪੋਰਟ
April 20, 2026
44 views 6 secs 0

ਨਿਊਜ਼ੀਲੈਂਡ ਦੀ ਸਿਆਸਤ ਵਿੱਚ ਵਧਿਆ ਸਿੱਖ ਪੰਥ ਦਾ ਕੱਦ

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ9815700916 ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਪਿਛਲੇ ਦਿਨੀਂ ਆਕਲੈਂਡ ਦੇ ਓਟਾਹੂਹੂ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੰਗਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਵਡਮੁੱਲੇ […]

Loading

ਖਾਸ ਰਿਪੋਰਟ
April 17, 2026
57 views 3 secs 0

ਕੈਲੀਫ਼ੋਰਨੀਆ ਦੀ ‘ਗੋਲਡਨ ਸਟੇਟ’ ਵਿੱਚ ਗੈਂਗਸਟਰਾਂ ਦੀ ਦਹਿਸ਼ਤ: ਪੰਜਾਬੀ ਭਾਈਚਾਰਾ ਨਿਸ਼ਾਨੇ ’ਤੇ!

ਨਿਊਜ਼ ਸਟੋਰੀ ਕੈਲੀਫ਼ੋਰਨੀਆ ਦੀ ਸੈਂਟਰਲ ਵੈਲੀ, ਜੋ ਕਿ ਦਹਾਕਿਆਂ ਤੋਂ ਪੰਜਾਬੀ ਸਿੱਖਾਂ ਦੀ ਸਖ਼ਤ ਮਿਹਨਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਰਹੀ ਹੈ, ਅੱਜ ਗੈਂਗਸਟਰਾਂ ਦੀ ਦਹਿਸ਼ਤ ਹੇਠ ਹੈ। ਹਾਲ ਹੀ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ, ਭਾਰਤ ਸਥਿਤ ਅਪਰਾਧਿਕ ਗਿਰੋਹਾਂ, ਖਾਸ ਕਰਕੇ ‘ਲਾਰੈਂਸ ਬਿਸ਼ਨੋਈ ਗੈਂਗ’ ਵੱਲੋਂ ਉੱਥੇ ਰਹਿ ਰਹੇ ਸਿੱਖ ਕਾਰੋਬਾਰੀਆਂ ਨੂੰ ਜਬਰਨ ਉਗਰਾਹੀ ਲਈ ਨਿਸ਼ਾਨਾ ਬਣਾਇਆ […]

Loading

ਖਾਸ ਰਿਪੋਰਟ
April 17, 2026
43 views 2 secs 0

ਜੰਗ ਕਾਰਣ ਗਲੋਬਲ ਸੰਕਟ ਮੰਡਰਾਇਆ, ਪਰ ਭਾਰਤ ਵਿੱਚ ਸਿਰਫ਼ ਕੁਰਸੀ ਦੀ ਚਰਚਾ!

ਖਾਸ ਖ਼ਬਰ ਜਿੱਥੇ ਇੱਕ ਪਾਸੇ ਪੂਰੀ ਦੁਨੀਆ ਪੱਛਮੀ ਏਸ਼ੀਆ ਦੇ ਸੰਕਟ, ਤੇਲ-ਗੈਸ ਦੀ ਸਪਲਾਈ ਅਤੇ ਵਧਦੀ ਮਹਿੰਗਾਈ ਨੂੰ ਲੈ ਕੇ ਚਿੰਤਤ ਹੈ, ਉੱਥੇ ਹੀ ਭਾਰਤ ਵਿੱਚ ਸਿਆਸੀ ਚਰਚਾ ਦਾ ਵਿਸ਼ਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਦੇਸ਼ ਵਿੱਚ ਇਸ ਸਮੇਂ ਊਰਜਾ ਸੁਰੱਖਿਆ ਜਾਂ ਰੁਜ਼ਗਾਰ ਦੀ ਬਜਾਏ ਲੋਕ ਸਭਾ ਸੀਟਾਂ ਦੇ ਵਾਧੇ, ਮਹਿਲਾ ਰਾਖਵੇਂਕਰਨ ਅਤੇ ਆਗਾਮੀ ਚੋਣਾਂ […]

Loading

ਖਾਸ ਰਿਪੋਰਟ
April 16, 2026
60 views 5 secs 0

ਅਗਲੀ ਸਦੀ ਦਾ ਇਨਸਾਨ: ਪੁਲਾੜ ਦਾ ਮੁਸਾਫ਼ਿਰ ਜਾਂ ਮਸ਼ੀਨਾਂ ਦਾ ਗੁਲਾਮ

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ9815700916ਅਜੋਕਾ ਯੁੱਗ ਵਿਗਿਆਨਕ ਪ੍ਰਾਪਤੀਆਂ ਦਾ ਸਿਖਰ ਮੰਨਿਆ ਜਾ ਰਿਹਾ ਹੈ। ਵਿਗਿਆਨ ਦਾ ਮੌਜੂਦਾ ਨਤੀਜਾ ਇਹ ਹੈ: ‘ਅਸੀਂ ਅਜੇ ਤੱਕ ਕੁਝ ਲੱਭ ਨਹੀਂ ਸਕੇ, ਪਰ ਅਸੀਂ ਇਕੱਲੇ ਹੋਈਏ, ਇਸ ਦੀ ਸੰਭਾਵਨਾ ਬਹੁਤ ਘੱਟ ਹੈ।’ ਜਿਵੇਂ ਕਿ ਮਸ਼ਹੂਰ ਵਿਗਿਆਨੀ ਕਾਰਲ ਸੇਗਨ ਨੇ ਕਿਹਾ ਸੀ— ‘ਜੇਕਰ ਅਸੀਂ ਇਸ ਅਨੰਤ ਬ੍ਰਹਿਮੰਡ ਵਿੱਚ ਇਕੱਲੇ ਹਾਂ, ਤਾਂ ਇਹ […]

Loading