ਖਾਸ ਰਿਪੋਰਟ
January 30, 2026
37 views 3 secs 0

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦਹਾਕਾ: ਇਤਫ਼ਾਕ ਜਾਂ ਡੂੰਘੀ ਸਾਜ਼ਿਸ਼?

ਬਘੇਲ ਸਿੰਘ ਧਾਲੀਵਾਲ 1 ਜੂਨ 2015 ਤੋਂ 19 ਜਨਵਰੀ 2026 ਤੱਕ ਦਾ ਸਮਾਂ ਸਿੱਖ ਇਤਿਹਾਸ ਵਿੱਚ ਬੇਹੱਦ ਨਮੋਸ਼ੀ ਭਰੇ ਦੌਰ ਵਜੋਂ ਦਰਜ ਕੀਤਾ ਜਾਵੇਗਾ। ਇਹ ਉਹ ਦੌਰ ਹੈ, ਜਦੋਂ ਸਿੱਖ ਕੌਮ ਦੀ ਰੂਹ ਨੂੰ ਵਾਰ-ਵਾਰ ਜ਼ਖ਼ਮੀ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਣ-ਸ਼ਾਨ ਅਤੇ ਮਰਯਾਦਾ ’ਤੇ ਲਗਾਤਾਰ ਹਮਲੇ ਹੋਏ ਹਨ। ਪਿਛਲੇ ਦਸ […]

Loading

ਖਾਸ ਰਿਪੋਰਟ
January 28, 2026
34 views 0 secs 0

ਟਰੰਪ ਵੱਲੋਂ ਦੱਖਣੀ ਕੋਰੀਆ ’ਤੇ 25 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ

ਨਿਊਯਾਰਕ/ਏ.ਟੀ.ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ’ਤੇ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਟਰੰਪ ਨੇ ਦੱਖਣੀ ਕੋਰੀਆ ’ਤੇ ਦੋਸ਼ ਲਗਾਇਆ ਕਿ ਉਹ ਅਮਰੀਕਾ ਨਾਲ ਹੋਏ ਪਿਛਲੇ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ ਹੈ।ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਪਲੇਟਫ਼ਾਰਮ ’ਤੇ ਲਿਖਿਆ, ‘ਕਿਉਂਕਿ ਕੋਰੀਆਈ ਵਿਧਾਨ ਸਭਾ ਨੇ […]

Loading

ਖਾਸ ਰਿਪੋਰਟ
January 24, 2026
48 views 2 secs 0

ਟਰੰਪ ਨੇ ਡਬਲਯੂ.ਐਚ.ਓ. ਨੂੰ 2100 ਕਰੋੜ ਦਾ ਦਿੱਤਾ ਝਟਕਾ

ਵਾਸ਼ਿੰਗਟਨ/ਜਿਨੇਵਾ : ਇੱਕ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂ.ਐਚ.ਓ. ਤੋਂ ਅਮਰੀਕਾ ਨੂੰ ਵੱਖ ਕਰਨ ਵਾਲੇ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ ਸਨ। ਉਸ ਵੇਲੇ ਟਰੰਪ ਨੇ ਇਸ ਨੂੰ ‘ਵੱਡਾ ਕਦਮ’ ਦੱਸਿਆ ਸੀ। ਹੁਣ ਇੱਕ ਸਾਲ ਦੇ ਨੋਟਿਸ ਪੀਰੀਅਡ ਪੂਰਾ ਹੋਣ ਤੋਂ ਬਾਅਦ ਅਮਰੀਕਾ ਅਧਿਕਾਰਤ ਤੌਰ ’ਤੇ ਡਬਲਯੂ.ਐਚ.ਓ. ਤੋਂ ਵੱਖ ਹੋ ਗਿਆ ਹੈ। ਇਸ ਨਾਲ […]

Loading

ਖਾਸ ਰਿਪੋਰਟ
January 23, 2026
52 views 7 secs 0

ਦੁਨੀਆਂ ਦੀਆਂ ਖੁਫ਼ੀਆ ਏਜੰਸੀਆਂ ਵਿਚੋਂ ਸਭ ਤੋਂ ਖਤਰਨਾਕ ਏਜੰਸੀ ਕਿਹੜੀ?

ਖਾਸ ਖ਼ਬਰਦੁਨੀਆਂ ਵਿੱਚ ਰਾਜਨੀਤੀ, ਸੁਰੱਖਿਆ ਅਤੇ ਕੂਟਨੀਤੀ ਨੂੰ ਚਲਾਉਣ ਵਿੱਚ ਖੁਫ਼ੀਆ ਏਜੰਸੀਆਂ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ। ਇਹ ਏਜੰਸੀਆਂ ਚੁੱਪ-ਚਾਪ ਕੰਮ ਕਰਦੀਆਂ ਹਨ ਪਰ ਇਨ੍ਹਾਂ ਦੀ ਜਾਣਕਾਰੀ ਨਾਲ ਦੇਸ਼ਾਂ ਦੀ ਸੁਰੱਖਿਆ ਬਚ ਜਾਂਦੀ ਹੈ। ਇਹ ਏਜੰਸੀਆਂ ਆਤੰਕਵਾਦ, ਸਾਈਬਰ ਹਮਲੇ, ਜੰਗਾਂ ਅਤੇ ਅੰਤਰਰਾਸ਼ਟਰੀ ਸਾਜ਼ਿਸ਼ਾਂ ਬਾਰੇ ਪਹਿਲਾਂ ਹੀ ਪਤਾ ਲਗਾ ਲੈਂਦੀਆਂ ਹਨ ਤਾਂ ਜੋ ਸਰਕਾਰ ਨੂੰ […]

Loading

ਖਾਸ ਰਿਪੋਰਟ
January 19, 2026
79 views 2 secs 0

ਯੂਕ੍ਰੇਨ ਦੀ ਅਜ਼ਾਦੀ ਲਈ ਜਾਨ ਵਾਰਨ ਵਾਲਾ ਕੈਨੇਡੀਅਨ ਨੌਜਵਾਨ

ਮਨਦੀਪ ਸਿੰਘ, ਇੱਕ 30 ਸਾਲਾਂ ਦਾ ਕੈਨੇਡੀਅਨ ਸਿੱਖ ਨੌਜਵਾਨ, ਜੋ ਆਮ ਜ਼ਿੰਦਗੀ ਜੀ ਰਿਹਾ ਸੀ, ਅਚਾਨਕ ਯੂਕ੍ਰੇਨ ਦੀ ਅਜ਼ਾਦੀ ਲਈ ਸ਼ਹਾਦਤ ਦੇਕੇ ਵਿਸ਼ਵ ਪੱਧਰੀ ਨਾਇਕ ਬਣ ਗਿਆ। ਉਹ ਮਿਸੀਸਾਗਾ (ਟੋਰਾਂਟੋ ਨੇੜੇ) ਵਿੱਚ ਰਹਿੰਦਾ ਸੀ, ਕੈਨੇਡੀਅਨ ਰੇਲਵੇ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਪਰ ਉਸ ਦੇ ਅੰਦਰ ਇੱਕ […]

Loading

ਖਾਸ ਰਿਪੋਰਟ
January 19, 2026
82 views 2 secs 0

ਭਾਰਤ ਵੱਲੋਂ ਰੂਸੀ ਤੇਲ ਖਰੀਦ ਘਟਾਉਣ ਨਾਲ ਮਾਸਕੋ ਨੂੰ ਵੱਡਾ ਝਟਕਾ

ਨਵੀਂ ਦਿੱਲੀ/ਏ.ਟੀ.ਨਿਊਜ਼: ਅੱਜ ਦੇ ਸਮੇਂ ਵਿੱਚ ਦੁਨੀਆ ਭਰ ਵਿੱਚ ਆਰਥਿਕ ਅਸਥਿਰਤਾ ਵਧ ਰਹੀ ਹੈ। ਯੂਕ੍ਰੇਨ ਯੁੱਧ, ਅਮਰੀਕਾ-ਚੀਨ ਵਪਾਰਕ ਤਣਾਅ ਅਤੇ ਵਿਆਜ ਦਰਾਂ ਦੇ ਉਤਰਾਅ-ਚੜ੍ਹਾਅ ਨੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਭਾਰਤ ਦੀ ਅਰਥਵਿਵਸਥਾ ਮਜ਼ਬੂਤੀ ਨਾਲ ਵਧ ਰਹੀ ਹੈ। 2026 ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ 7 ਤੋਂ 7.4 ਪ੍ਰਤੀਸ਼ਤ ਰਹਿਣ ਦੀ ਉਮੀਦ […]

Loading

ਖਾਸ ਰਿਪੋਰਟ
January 10, 2026
78 views 3 secs 0

ਬੇਟੀ ਬਚਾਓ ਵਾਲਿਆਂ ਤੋਂ ਬੇਟੀਆਂ ਕਿਉਂ ਡਰਨ ਲੱਗ ਪਈਆਂ?

ਅੱਜਕੱਲ੍ਹ ਦੇਸ਼ ਵਿੱਚ ਔਰਤਾਂ ਖਿਲਾਫ਼ ਅਪਰਾਧਾਂ ਦੀਆਂ ਘਟਨਾਵਾਂ ਨੂੰ ਲੈ ਕੇ ਚਰਚਾ ਬਹੁਤ ਗਰਮ ਹੈ। ਇਸ ਵਿੱਚ ਸਭ ਤੋਂ ਵੱਧ ਨਾਂ ਆ ਰਿਹਾ ਹੈ ਸੱਤਾ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ। ਕਈ ਭਾਜਪਾ ਨੇਤਾ ਜਿਨਸੀ ਸ਼ੋਸ਼ਣ, ਜ਼ਬਰ-ਜਨਾਹ ਤੇ ਹੋਰ ਅਪਰਾਧਾਂ ਦੇ ਦੋਸ਼ਾਂ ਵਿੱਚ ਫਸੇ ਹੋਏ ਹਨ। ਵਿਰੋਧੀ ਧਿਰ ਤਾਂ ਇਹ ਵੀ ਕਹਿ ਰਹੀ ਹੈ ਕਿ […]

Loading

ਖਾਸ ਰਿਪੋਰਟ
January 06, 2026
109 views 0 secs 0

ਅਮਰੀਕਾ ਦੀ ਦੂਜੇ ਦੇਸ਼ਾਂ ਵਿੱਚ ਦਖਲਅੰਦਾਜ਼ੀ: ਇਤਿਹਾਸ, ਨਤੀਜੇ ਅਤੇ ਭਵਿੱਖ ਦੇ ਖਤਰੇ

ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ, ਪਰ ਇਸ ਦਾ ਇਤਿਹਾਸ ਦੂਸਰੇ ਦੇਸ਼ਾਂ ਵਿੱਚ ਦਖਲਅੰਦਾਜ਼ੀ ਨਾਲ ਭਰਿਆ ਪਿਆ ਹੈ। ਪਿਛਲੇ 120 ਸਾਲਾਂ ਵਿੱਚ ਅਮਰੀਕਾ ਨੇ ਲਗਭਗ 35 ਦੇਸ਼ਾਂ ਵਿੱਚ ਤਖਤਾਪਲਟ ਜਾਂ ਸੱਤਾ ਬਦਲਣ ਵਾਲੇ ਕੰਮ ਕੀਤੇ ਹਨ। ਇਹ ਨਾ ਸਿਰਫ਼ ਫ਼ੌਜੀ ਹਮਲੇ ਹਨ, ਸਗੋਂ ਰਾਜਨੀਤਕ ਦਬਾਅ, ਖੁਫ਼ੀਆ ਏਜੰਸੀਆਂ ਵੱਲੋਂ ਖੇਡ ਅਤੇ […]

Loading

ਖਾਸ ਰਿਪੋਰਟ
December 31, 2025
83 views 9 secs 0

ਲੇਖਾ-ਜੋਖਾ 2025: ਭਾਰਤ ਤੇ ਪਾਕਿਸਤਾਨ ਵਿਚਕਾਰ ਨਫ਼ਰਤ ਦੀ ਖਾਈ ਹੋਰ ਡੂੰਘੀ ਹੋਈ

ਸਾਲ 2025 ਭਾਰਤ ਤੇ ਪਾਕਿਸਤਾਨ ਵਿਚਕਾਰ ਸਬੰਧਾਂ ਲਈ ਇੱਕ ਕਾਲਾ ਅਧਿਆਏ ਵਾਂਗ ਬੀਤ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਵਿਖੇ 22 ਅਪ੍ਰੈਲ ਨੂੰ ਹੋਏ ਜਿਹਾਦੀ ਹਮਲੇ ਨੇ ਦੋਵਾਂ ਮੁਲਕਾਂ ਨੂੰ ਜੰਗ ਦੇ ਮੂੰਹ ਵੱਲ ਧੱਕ ਦਿੱਤਾ ਸੀ। ਇਸ ਹਮਲੇ ਵਿੱਚ ਕਈ ਨਿਰਦੋਸ਼ ਲੋਕ ਮਾਰੇ ਗਏ ਸਨ ਤੇ ਭਾਰਤ ਨੇ ਇਸ ਲਈ ਪਾਕਿਸਤਾਨ ਨੂੰ ਸਿੱਧੇ ਤੌਰ ’ਤੇ […]

Loading

ਖਾਸ ਰਿਪੋਰਟ
December 29, 2025
77 views 1 sec 0

ਕੀ 2035 ਤੱਕ ਚੀਨ ਅਮਰੀਕਾ ਨੂੰ ਪਛਾੜ ਦੇਵੇਗਾ?

ਹਾਲ ਹੀ ਵਿੱਚ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਆਪਣੀ ਸਲਾਨਾ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਚੀਨ ਦੀ ਫੌਜੀ ਤਾਕਤ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਇਹ ਰਿਪੋਰਟ 23 ਦਸੰਬਰ 2025 ਨੂੰ ਜਾਰੀ ਹੋਈ ਸੀ ਅਤੇ ਇਸ ਵਿੱਚ ਚੀਨ ਦੀ ਨੇਵੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੜਾਕੂ ਸਮੁੰਦਰੀ ਤਾਕਤ ਵਜੋਂ ਦਰਸਾਇਆ ਗਿਆ ਹੈ। ਰਿਪੋਰਟ […]

Loading