ਜਨਮਜਾਤ ਨਾਗਰਿਕਤਾ ’ਤੇ ਪਾਬੰਦੀ ਲਈ ਸੈਨੇਟ ’ਚ ਬਿੱਲ ਪੇਸ਼

In ਮੁੱਖ ਖ਼ਬਰਾਂ
January 31, 2025
ਰਿਪਬਲਿਕਨ ਸੈਨੇਟਰਾਂ ਨੇ ਗ਼ੈਰ ਕਾਨੂੰਨੀ ਪਰਵਾਸੀਆਂ ਤੇ ਆਰਜ਼ੀ ਵੀਜ਼ੇ ’ਤੇ ਗੈਰ ਪਰਵਾਸੀਆਂ ਦੇ ਬੱਚਿਆਂ ਲਈ ਜਨਮਜਾਤ ਨਾਗਰਿਕਤਾ ’ਤੇ ਪਾਬੰਦੀ ਲਗਾਉਣ ਲਈ ਸੈਨੇਟ ’ਚ ਬਿੱਲ ਪੇਸ਼ ਕੀਤਾ। ਅਮਰੀਕਾ ਦੁਨੀਆ ਦੇ ਉਨ੍ਹਾਂ 33 ਦੇਸ਼ਾਂ ’ਚੋਂ ਇਕ ਹੈ ਜਿੱਥੇ ਜਨਮਜਾਤ ਨਾਗਰਿਕਤਾ ’ਤੇ ਕੋਈ ਪਾਬੰਦੀ ਨਹੀਂ ਹੈ। ਇਹ ਕਦਮ ਟਰੰਪ ਦੇ ਆਦੇਸ਼ ’ਤੇ ਕੋਰਟ ਵਲੋਂ ਲਗਾਈ ਗਈ ਰੋਕ ਤੋਂ ਬਾਅਦ ਚੁੱਕਿਆ ਗਿਆ ਹੈ।

Loading