ਨਵੀਂ ਦਿੱਲੀ/ਏ.ਟੀ.ਨਿਊਜ਼: ਬੈਡਮਿੰਟਨ ਵਰਲਡ ਫੈਡਰੇਸ਼ਨ (ਬੀ. ਡਬਲਿਊ. ਐੱਫ਼.) ਏਅਰ ਬੈਡਮਿੰਟਨ ਵਿਸ਼ਵ ਕੱਪ ਦਾ ਪਹਿਲਾ ਟੂਰਨਾਮੈਂਟ ਮੱਧ-ਪੂਰਬੀ ਏਸ਼ੀਆ ’ਚ ਸਥਿਤ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿੱਚ 11 ਤੋਂ 14 ਦਸੰਬਰ ਤੱਕ ਕਰਵਾਇਆ ਜਾਵੇਗਾ। ਇਸ ਵਿੱਚ 12 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਬੀ ਡਬਲਿਊ ਐੱਫ ਨੇ ਕਿਹਾ ਕਿ ਤਿੰਨ ਈਵੈਂਟਾਂ, ਪੁਰਸ਼ ਟ੍ਰਿਪਲ, ਮਹਿਲਾ ਟ੍ਰਿਪਲ ਤੇ ਟੀਮ ਰੀਲੇਅ ਵਿੱਚ 96 ਖਿਡਾਰੀ ਹਿੱਸਾ ਲੈਣਗੇ।
![]()
