FEATURE
on Jan 12, 2026
11 views 1 sec

ਧੁਲੇ/ਮਹਾਰਾਸ਼ਟਰ/ਏ.ਟੀ.ਨਿਊਜ਼: ਮਹਾਰਾਸ਼ਟਰਾ ਦੇ ਧੁਲੇ ਸ਼ਹਿਰ ਦੇ ਇੱਕ ਇਤਿਹਾਸਕ ਗੁਰਦੁਆਰੇ ਦੀ ਗੱਦੀ ਕਿਸ ਨੂੰ ਮਿਲੇਗੀ? ਇਸ ਵਿਵਾਦ ਨੇ ਸ਼ਹਿਰ ਵਿੱਚ ਕਾਫ਼ੀ ਤਣਾਅ ਪੈਦਾ ਕਰ ਦਿੱਤਾ ਹੈ। ਚੱਲ ਰਿਹਾ ਇਹ ਵਿਵਾਦ ਪਿਛਲੇ ਦਿਨੀਂ ਦੇਰ ਰਾਤ ਭੜਕ ਉੱਠਿਆ। ਗੁਰਦੁਆਰੇ ’ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੇ ਦੋਸ਼ੀ ਇੱਕ ਸਮੂਹ ਵੱਲੋਂ ਪੱਥਰਬਾਜ਼ੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਤੋਂ ਬਾਅਦ ਸਥਿਤੀ […]

Loading

FEATURE
on Jan 12, 2026
13 views 0 secs

ਬੀ.ਸੀ./ਕੈਨੇਡਾ/ਏ.ਟੀ.ਨਿਊਜ਼: ਸਿੱਖ ਕਾਰਕੁਨਾਂ ਦੇ ਇੱਕ ਸਮੂਹ ਨੇ ਪਿਛਲੇ ਦਿਨੀਂ ਬੀ.ਸੀ. ਵਿਧਾਨ ਸਭਾ ਦੀਆਂ ਪੌੜੀਆਂ ’ਤੇ ਪ੍ਰਦਰਸ਼ਨ ਕਰਦੇ ਹੋਏ ਖ਼ਾਲਿਸਤਾਨ ਦੇ ਝੰਡੇ ਲਹਿਰਾਏ ਅਤੇ ਪ੍ਰੀਮੀਅਰ ਡੇਵਿਡ ਆਬੇ ਨੂੰ ਆਪਣੀ ਭਾਰਤ ਫੇਰੀ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੌਰਾ 2023 ਵਿੱਚ ਸਰੀ ਵਿੱਚ ਸਾਥੀ ਸਿੱਖ ਕਾਰਕੁਨ ਹਰਦੀਪ ਨਿੱਝਰ ਦੀ ਮੌਤ ਤੋਂ ਬਾਅਦ […]

Loading

FEATURE
on Jan 12, 2026
35 views 5 secs

ਇਕਬਾਲ ਸਿੰਘ ਲਾਲਪੁਰਾ ਮੈਂ ਇਹ ਲਿਖਤ ਬਹੁਤ ਦੁਖੀ ਮਨ ਨਾਲ ਲਿਖ ਰਿਹਾ ਹਾਂ। ਮੇਰੇ ਧਰਮ ਨਾਲ ਜੁੜੀਆਂ ਹਾਲੀਆ ਵਿਵਾਦਤ ਘਟਨਾਵਾਂ ਨੇ ਨਾ ਸਿਰਫ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਨੂੰ, ਸਗੋਂ ਹਰ ਉਸ ਵਿਅਕਤੀ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਜੋ ਸਮਝਦਾ ਹੈ ਕਿ ਧਰਮ ਆਸਥਾ ਦਾ ਵਿਸ਼ਾ ਹੈ, ਨਾ ਕਿ ਵਾਦ-ਵਿਵਾਦ, ਭਾਵਨਾਵਾਂ ਭੜਕਾਉਣ ਜਾਂ ਰਾਜਨੀਤਿਕ […]

Loading

FEATURE
on Jan 10, 2026
16 views 1 sec

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ, 9 ਜਨਵਰੀ ਨੂੰ ਭਾਰਤ-ਪਾਕਿਸਤਾਨ ਨੂੰ ਲੈ ਕੇ ਇੱਕ ਵਾਰ ਫਿਰ ਆਪਣੀ ਗੱਲ ਦੁਹਰਾਈ। ਟਰੰਪ ਨੇ ਕਿਹਾ ਕਿ ਮੈਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਾਈ ਰੁਕਵਾਈ ਸੀ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਮਰੀਕਾ ਆਏ ਸਨ, ਤਾਂ ਉਨ੍ਹਾਂ ਨੇ ਲੱਖਾਂ ਲੋਕਾਂ […]

Loading

FEATURE
on Jan 10, 2026
36 views 1 sec

ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਲਈ ਇੱਕ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ 8 ਜਨਵਰੀ 2026 ਨੂੰ ਜਾਰੀ ਕੀਤੀ ਗਈ ਸੀ, ਜਿਸ ਵਿੱਚ 21 ਦੇਸ਼ਾਂ ਨੂੰ ‘ਲੈਵਲ-4: ਯਾਤਰਾ ਨਾ ਕਰੋ’ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਕਿਸੇ ਵੀ ਹਾਲਤ ਵਿੱਚ ਨਾ ਜਾਣ […]

Loading

FEATURE
on Jan 10, 2026
37 views 5 secs

ਨਵੇਂ ਵਰ੍ਹੇ ਦਾ ਆਗ਼ਾਜ਼ ਹੋ ਗਿਆ ਹੈ ਪਰ ਕਲੱਬ ਫੁੱਟਬਾਲ ਦੀ ਦੁਨੀਆ ਵਿੱਚ ਸਾਲ ਦਾ ਇਹ ਸਮਾਂ ਸੀਜ਼ਨ ਦੇ ਮੱਧ ਦਾ ਸਮਾਂ ਹੁੰਦਾ ਹੈ ਜਦੋਂ ਹਰੇਕ ਫੁੱਟਬਾਲ ਲੀਗ ਵਿੱਚ ਅੱਧੇ ਮੈਚ ਖੇਡੇ ਜਾ ਚੁੱਕੇ ਹੁੰਦੇ ਹਨ ਅਤੇ ਇਸ ਸਮੇਂ ਟੀਮਾਂ ਦੀ ਸਥਿਤੀ ਦਾ ਅੰਦਾਜ਼ਾ ਅਤੇ ਸੰਭਾਵਿਤ ਜੇਤੂ ਖ਼ਿਤਾਬ ਜਿੱਤਣ ਦੇ ਦਾਅਵੇਦਾਰਾਂ ਬਾਰੇ ਵੀ ਪਤਾ ਲੱਗਣਾ […]

Loading

FEATURE
on Jan 10, 2026
31 views 3 secs

2026 ਚੜ੍ਹਨ ਦੇ ਨਾਲ ਹੀ ਜਿੱਥੇ ਦੁਨੀਆ ਦੀਆਂ ਹੋਰ ਵਿਵਸਥਾਵਾਂ ਨੇ ਆਪੋ ਆਪਣੇ ਏਜੰਡੇ ਤੈਅ ਕੀਤੇ ਹਨ ਉੱਥੇ ਹੀ ਸੰਸਾਰ ਅੰਦਰ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਜਿੱਥੇ ਵੱਖ-ਵੱਖ ਖੇਡ ਸੰਸਥਾਵਾਂ ਨੇ ਕਮਰ ਕੱਸ ਲਈ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਖਿਡਾਰੀ ਜਿਹੜੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣਗੇ ਉਹਨਾਂ ਲਈ ਵੀ ਇਹ ਸਾਲ ਖ਼ਾਸ […]

Loading

FEATURE
on Jan 10, 2026
18 views 2 secs

ਪੰਜਾਬ ਦੀ ਰਾਜਨੀਤੀ ਅਤੇ ਧਾਰਮਿਕ ਹਲਕਿਆਂ ਵਿੱਚ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ ਜਦੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਇਹ ਤਲਬੀ 15 ਜਨਵਰੀ 2026 ਨੂੰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਹੈ। ਜਥੇਦਾਰ ਨੇ ਮਾਨ ਨੂੰ ਸਿੱਖ ਰਹਿਤ […]

Loading

FEATURE
on Jan 10, 2026
30 views 10 secs

ਕੁਲਦੀਪ ਸਿੰਘ ਧਨੌਲਾ ਜਦੋਂ ਗਿਆਨੀ ਗੁਰਦਿੱਤ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ ਤਾਂ ਅੱਛਾ! ਅੱਛਾ!! ਓਹ ‘ਮੇਰਾ ਪਿੰਡ ਵਾਲੇ’ ਆਪ ਮੁਹਾਰੇ ਹੀ ਸ਼ਬਦ ਮੂੰਹੋਂ ਨਿਕਲ ਆਉਂਦੇ ਹਨ। ਗਿਆਨੀ ਜੀ ਪੰਜਾਬੀ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਉਨ੍ਹਾਂ ਸਾਹਿਤਕਾਰਾਂ ਵਿਚੋਂ ਇੱਕ ਹਨ, ਜਿਨ੍ਹਾਂ ਦੇ ਨਾਂਅ ਨਾਲ ਉਨ੍ਹਾਂ ਦੀ ਲਿਖਤ ਦਾ ਜ਼ਿਕਰ ਆਉਂਦਾ ਹੈ। ਪੰਜਾਬੀ ਸਾਹਿਤ ਦੇ […]

Loading

FEATURE
on Jan 10, 2026
16 views 2 secs

ਟੋਰੰਟੋ/ਏ.ਟੀ.ਨਿਊਜ਼: ਕੈਨੇਡਾ ਪ੍ਰਸ਼ਾਸਨ 2026 ਵਿੱਚ ਆਪਣਾ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ (ਪੀ.ਜੀ.ਪੀ.) ਵੀ ਨਹੀਂ ਖੋਲ੍ਹ ਰਿਹਾ ਹੈ ਅਤੇ 2025 ਵਿੱਚ ਐਲਾਨੇ ਗਏ ਰੋਕ ਨੂੰ ਜਾਰੀ ਰੱਖ ਰਿਹਾ ਹੈ। ਏਜੰਸੀ 2025 ਤੋਂ ਪਹਿਲਾਂ ਪ੍ਰਾਪਤ ਹੋਈਆਂ ਅਰਜ਼ੀਆਂ ’ਤੇ ਕਾਰਵਾਈ ਕਰੇਗੀ ਅਤੇ ਵੱਧ ਤੋਂ ਵੱਧ 10,000 ਅਰਜ਼ੀਆਂ ’ਤੇ ਕਾਰਵਾਈ ਕੀਤੀ ਜਾਵੇਗੀ। ਹੁਣ ਤੱਕ, ਇਹ ਪ੍ਰੋਗਰਾਮ ਕਿਸੇ ਵੀ ਨਵੀਂ ਅਰਜ਼ੀ […]

Loading