FEATURE
on Feb 26, 2026
7 views 1 sec

ਮਨਜੀਤ ਮਾਨਖੇਤੀ ਤੇ ਸਾਡੇ ਸੱਭਿਆਚਾਰ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਸਾਡੇ ਸੱਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਵਿੱਚ ਖੇਤੀ ਦਾ ਜ਼ਿਕਰ ਮਿਲਦਾ ਹੈ। ਪੁਰਾਤਨ ਖੇਤੀਬਾੜੀ ਸਾਦ ਮੁਰਾਦੀ ਤੇ ਕੁਦਰਤ ਉੱਤੇ ਜ਼ਿਆਦਾ ਨਿਰਭਰ ਹੁੰਦੀ ਸੀ। ਮਨੁੱਖੀ ਸ਼ਕਤੀ ਦੇ ਨਾਲ ਉਸ ਵਿੱਚ ਪਸ਼ੂਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਸੀ, ਪਰ ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਕਰਨ ਤੇ ਮਸ਼ੀਨੀਕਰਨ […]

Loading

FEATURE
on Feb 26, 2026
8 views 1 sec

ਕੁਲਦੀਪ ਸਿੰਘ ਸਾਹਿਲ ਘੁੰਮ ਚਰਖੜਿਆ ਵੇ, ਤੇਰੀ ਕੱਤਣ ਵਾਲੀ ਜੀਵੇ,ਨਲੀਆਂ ਵੱਟਣਿ ਵਾਲੀ ਜੀਵੇ।ਬੁੱਢਾ ਹੋਇਓਂ ਸ਼ਾਹ ਹੁਸੈਨਾ, ਦੰਦੀਂ ਝੇਰਾਂ ਪਈਆਂ।ਉਠਿ ਸਵੇਰੇ ਢੂੰਡਣਿ ਲੱਗੋਂ, ਸੰਝਿ ਦੀਆਂ ਜੋ ਗਈਆਂ।ਸ਼ਾਹ ਹੁਸੈਨ ਦੀਆਂ ਕਾਫੀਆਂ ਇਨਸਾਨੀ ਜ਼ਿੰਦਗੀ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ। ਜ਼ਿਆਦਾਤਰ ਲੋਕ ਜ਼ਿੰਦਗੀ ਨੂੰ ਜਦੋਂ ਤੱਕ ਸਮਝਦੇ ਹਨ, ਉਦੋਂ ਤੱਕ ਸਮਾਂ ਬਹੁਤ ਗੁਜ਼ਰ ਚੁੱਕਾ ਹੁੰਦਾ ਹੈ। ਜ਼ਿੰਦਗੀ ਬਾਰੇ […]

Loading

FEATURE
on Feb 26, 2026
12 views 25 secs

ਮਨੁੱਖੀ ਜ਼ਿੰਦਗੀ ਕੁਦਰਤ ਦੀਆਂ ਬੇਸ਼ਕੀਮਤੀ ਨਿਆਮਤਾਂ ਦੇ ਖ਼ਜ਼ਾਨੇ ਨਾਲ ਭਰੀ ਪਈ ਹੈ। ਵੱਡਾ ਹੋਇਆ ਮਨੁੱਖ ਪਹਿਲਾਂ ਮਾਂ ਦੀ ਕੁੱਖ ’ਚ ਵੱਧ-ਫੁੱਲ ਕੇ ਵਿਕਸਿਤ ਹੁੰਦਾ ਹੈ। ਜਨਮ ਤੋਂ ਬਾਅਦ ਬੱਚਾ ਆਪਣੇ ਆਲੇ-ਦੁਆਲੇ ਤੋਂ ਜੀਵਨ ਸਲੀਕੇ ਦਾ ਚੱਜ ਸਿੱਖਣਾ ਸ਼ੁਰੂ ਕਰਦਾ ਹੈ। ਇਸ ਰਾਹੀਂ ਉਹ ਸੱਭਿਅਕ ਬਣਦਾ ਜਾਂਦਾ ਹੈ। ਇਹ ਪ੍ਰਕਿਰਿਆ ਬਚਪਨ ਵਿਚ ਬਹੁਤ ਹੀ ਅਹਿਮਤੀਅਤ ਰੱਖਦੀ […]

Loading

FEATURE
on Feb 26, 2026
8 views 10 secs

ਕਲਾਸ ਰੂਮ ਸਕੂਲ ਦਾ ਦਿਲ ਹੁੰਦਾ ਹੈ। ਇਹ ਉਹ ਥਾਂ ਹੈ, ਜਿੱਥੇ ਬੱਚੇ ਸਿਰਫ਼ ਪਾਠ ਨਹੀਂ ਸਿੱਖਦੇ ਸਗੋਂ ਜੀਵਨ ਦੇ ਮੁੱਢਲੇ ਗੁਣ, ਜਿਵੇਂ ਅਨੁਸ਼ਾਸਨ, ਸਹਿਕਾਰ, ਆਦਰ-ਸਤਿਕਾਰ, ਆਪਸੀ ਭਰੋਸਾ, ਲੀਡਰਸ਼ਿਪ ਤੇ ਰਚਨਾਤਮਿਕਤਾ ਆਦਿ ਵੀ ਸਿੱਖਦੇ ਹਨ। ਕਲਾਸ ਰੂਮ ਦਾ ਪ੍ਰੇਰਨਾਦਾਇਕ ਮਾਹੌਲ ਬੱਚਿਆਂ ਦੇ ਸਮੂਹਿਕ ਵਿਕਾਸ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿਵੇਂ ਬਾਗ਼ ’ਚ ਚੰਗੀ ਮਿੱਟੀ, […]

Loading

FEATURE
on Feb 26, 2026
7 views 5 secs

ਵਿਗਿਆਨ ਸਾਡੇ ਚੌਗਿਰਦੇ ਤੇ ਸਮੁੱਚੀ ਦੁਨੀਆ ਨੂੰ ਸਮਝਣ ਦਾ ਯੋਜਨਾਬੱਧ ਸਾਧਨ ਹੈ। ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ। ਇਹ ਸੰਸਾਰ ਵਿਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ। ਵਿਗਿਆਨ ਪ੍ਰਸ਼ਨ ਕਰਨਾ, ਸਬੰਧਿਤ ਤੱਥਾਂ ਦੀ ਘੋਖ, ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਵਿਗਿਆਨ […]

Loading

FEATURE
on Feb 26, 2026
6 views 9 secs

ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਜੀਵਨ ਦਾ ਨਿਰਮਾਣ ਮਾਪਿਆਂ ’ਤੇ ਬਹੁਤ ਨਿਰਭਰ ਕਰਦਾ ਹੈ। ਇੱਥੋਂ ਤੱਕ ਕਿ ਪਾਲਣ-ਪੋਸ਼ਣ ਨਾਲ ਜੁੜੀਆਂ ਸਾਧਾਰਨ ਗੱਲਾਂ ਦਾ ਵੀ ਬੱਚਿਆਂ ਦੇ ਜੀਵਨ ਵਿੱਚ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਹਰ ਬੱਚੇ ਦੇ ਆਪਣੇ ਸੁਭਾਅ, ਕਦਰਾਂ-ਕੀਮਤਾਂ ਅਤੇ ਬੁਨਿਆਦੀ ਪ੍ਰਵਿਰਤੀਆਂ ਵਿੱਚ ਆਪਣੇ ਗੁਣ ਹੁੰਦੇ ਹਨ, ਜਿਵੇਂ ਵੱਖ-ਵੱਖ ਚਿਹਰਿਆਂ ਦੇ ਅੰਗੂਠੇ ਦੇ ਨਿਸ਼ਾਨ […]

Loading

FEATURE
on Feb 26, 2026
5 views 14 secs

ਡਾਕਟਰ ਸੁਖਦੇਵ ਸਿੰਘ ਵਰਤਮਾਨ ਸਮੇਂ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਅਰਥਾਤ ਮਸਨੂਈ ਬੁੱਧੀ ਦਾ ਬਹੁਤ ਬੋਲਬਾਲਾ ਹੈ, ਜਿਸ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਪੈਰ ਪਸਾਰ ਲਏ ਹਨ। ਜ਼ਿੰਦਗੀ ਦੇ ਹੋਰ ਖੇਤਰਾਂ ਦੇ ਨਾਲ-ਨਾਲ ਗੁਰਬਾਣੀ ਵਿਆਖਿਆ ਵਿਚ ਵੀ ਮਸਨੂਈ ਬੁੱਧੀ ਸ਼ਾਮਿਲ ਹੋ ਚੁੱਕੀ ਹੈ। ਇਸ ਰਾਹੀਂ ਅਧਿਆਤਮਕਤਾ ਤੇ ਤਕਨੀਕ ਦਾ ਸੁਮੇਲ ਹੁੰਦਾ ਹੈ। ਮਸਨੂਈ ਬੁੱਧੀ ਦੇ ਵੱਖ-ਵੱਖ […]

Loading

FEATURE
on Feb 25, 2026
9 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਜੋ ਅਮਰੀਕਾ ਨਾਲ ਹੋਏ ਤਾਜ਼ਾ ਵਪਾਰਕ ਸਮਝੌਤਿਆਂ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੇ ਐਮਰਜੈਂਸੀ ਟੈਰਿਫ਼ਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ, ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਾਫ਼ ਕੀਤਾ ਕਿ ਜਿਹੜੇ ਦੇਸ਼ ਇਸ ਫ਼ੈਸਲੇ ਦਾ ਫ਼ਾਇਦਾ […]

Loading

FEATURE
on Feb 25, 2026
7 views 3 secs

ਅੰਮ੍ਰਿਤਸਰ/ਏ.ਟੀ.ਨਿਊਜ਼: ਇੱਕ ਵਾਰ ਫਿਰ ਸਿੱਖ ਇਤਿਹਾਸ ਦੇ ਇੱਕ ਅਣਸੁਲਝੇ ਅਧਿਆਏ ਨੂੰ ਖੋਲ੍ਹਣ ਅਤੇ ਲੁੱਟੀਆਂ ਗਈਆਂ ਸ਼ਾਹੀ ਦੌਲਤਾਂ ਵਾਪਸ ਲੈਣ ਲਈ ਆਸ਼ਾਵਾਦੀ ਲੜਾਈ ਸ਼ੁਰੂ ਹੋਣ ਜਾ ਰਹੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਤੋਂ ਅੰਗਰੇਜ਼ਾਂ ਵੱਲੋਂ ਲੁੱਟੇ ਗਏ ਸ਼ਾਹੀ ਗਹਿਣਿਆਂ ਅਤੇ ਹੋਰ ਕੀਮਤੀ ਖਜ਼ਾਨੇ ਦੀ ਵਾਪਸੀ ਲਈ ਉਨ੍ਹਾਂ ਦੇ ਮੌਜੂਦਾ […]

Loading

FEATURE
on Feb 25, 2026
6 views 3 secs

ਸਿੱਖ ਪੰਥ ਦੀਆਂ ਸਭ ਤੋਂ ਉੱਚੀਆਂ ਅਤੇ ਪਵਿੱਤਰ ਸੰਸਥਾਵਾਂ ਵਿੱਚ ਇੱਕ ਵੱਡਾ ਵਿਵਾਦ ਉਭਰਿਆ ਹੈ। 18 ਫਰਵਰੀ 2026 ਨੂੰ ਜਲੰਧਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਨੇ ਪੂਰੇ ਪੰਥ ਵਿੱਚ ਚਰਚਾ ਛੇੜ ਦਿੱਤੀ ਹੈ। ਇਸ ਤੋਂ ਬਾਅਦ ਸ਼੍ਰੋਮਣੀ […]

Loading