ਧਰਮ ਬਿਨਾਂ ਰਾਜ ਨਹੀਂ ਚੱਲਦੇ: ਜਥੇਦਾਰ ਗੜਗੱਜ

In ਮੁੱਖ ਖ਼ਬਰਾਂ
April 26, 2025
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਸਿੱਖ ਇਤਿਹਾਸ ਤੇ ਕੁਰਬਾਨੀਆਂ ਨਾਲ ਸਬੰਧਤ ਯਾਦਗਾਰਾਂ ਕਾਇਮ ਕਰ ਕੇ ਲਾਮਿਸਾਲ ਉਪਰਾਲਾ ਕੀਤਾ। ਉਨ੍ਹਾਂ ਸਿੱਖਾਂ ਨੂੰ ਇਕਜੁੱਟਤਾ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਰਾਜ, ਧਰਮ ਬਿਨਾਂ ਨਹੀਂ ਚੱਲਦੇ।

Loading