LATEST POST
ਡਰੱਗ ਦੇ ਕਥਿਤ ਸੌਦਾਗਰ ਜਾਂ ਡਰੱਗ ਵਿਰੋਧੀ ਨਾਇਕ, ਭ੍ਰਿਸ਼ਟਾਚਾਰੀ ਵੱਡੇ ਪੁਲਿਸ ਅਫ਼ਸਰ, ਆਪ ਸਰਕਾਰ ਕਿਉਂ ਫੇਲ੍ਹ
ਪੰਜਾਬ ਦਾ ਰਾਜਨੀਤਿਕ ਅਤੇ ਪ੍ਰਸ਼ਾਸਕੀ ਮੰਚ ਹੁਣੇ ਹੀ ਇੱਕ ਵੱਡੀ ਘਟਨਾ ਨਾਲ ਹਿੱਲ ਗਿਆ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੀ ‘ਜ਼ੀਰੋ ਟਾਲਰੈਂਸ’ ਨੀਤੀ ਨੂੰ ਦੁਹਰਾਉਂਦੇ ਹੋਏ, ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਹਰਚਰਨ ਸਿੰਘ ਭੁੱਲਰ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਅਧਿਕਾਰੀ ਨੂੰ ਹਾਲ ਹੀ ਵਿੱਚ ਕੇਂਦਰੀ ਏਜੰਸੀ ਨੇ ਭਿ੍ਰਸ਼ਟਾਚਾਰ ਦੇ […]
![]()
ਫ਼ਰਾਂਸ ੳਪਰ ਭਾਰੀ ਕਰਜ਼ਾ : ਕੀ ਯੂਰੋ ਸੰਕਟ ਵਿੱਚ ਆਵੇਗਾ?
vਪੈਰਿਸ/ਏ.ਟੀ.ਨਿਊਜ਼ : ਫ਼ਰਾਂਸ ਵਿੱਚ ਰਾਜਨੀਤੀ ਸੰਕਟ ਵਿੱਚ ਹੈ। ਇੱਕ ਮਹੀਨੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਸੇਬਾਸਟੀਅਨ ਲੈਕੋਰਨੂ ਦੀ ਸਰਕਾਰ ਡਿਗ ਗਈ ਸੀ। 6 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਰਾਸ਼ਟਰਪਤੀ ਇਮਾਨੂਅਲ ਮੈਕਰਾਂ ਨੇ ਲੈਕੋਰਨੂ ਨੂੰ ਫ਼ਿਰ ਦੁਬਾਰਾ ਪ੍ਰਧਾਨ ਮੰਤਰੀ ਬਣਾ ਦਿੱਤਾ! ਅੱਜ ਤੱਕ ਫ਼ਰਾਂਸ ਵਿੱਚ ਸਰਕਾਰ ਬਣੀ ਹੋਈ ਹੈ, […]
![]()
ਡੀ.ਆਈ.ਜੀ. ਭੁੱਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਵਰ੍ਹੇ ਸੁਖਪਾਲ ਖਹਿਰਾ
ਮੋਹਾਲੀ/ਏ.ਟੀ.ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਸੀ.ਬੀ.ਆਈ. ਵੱਲੋਂ ਡੀ.ਆਈ.ਜੀ. ਭੁੱਲਰ ਦੀ ਗ੍ਰਿਫ਼ਤਾਰੀ ਨੂੰ ਪੰਜਾਬ ਵਿੱਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਘੁਟਾਲਾ ਕਰਾਰ ਦਿੱਤਾ। ਉਨ੍ਹਾਂ ਨੇ ਇਸ ਨੂੰ ‘ਆਪ’ ਦੀ “ਕੱਟੜ ਇਮਾਨਦਾਰ” ਰਾਜਨੀਤੀ ਦੇ ਦਾਅਵਿਆਂ ਨੂੰ ਝਟਕਾ ਦੱਸਿਆ। ਖਹਿਰਾ ਨੇ ਕਿਹਾ ਕਿ ਭੁੱਲਰ […]
![]()
