LATEST POST
ਮੇਰਾ ਪਹਿਲਾ ਪਿਆਰ ਹੈ ਸਾਹਿਤ : ਗੁਲਜ਼ਾਰ
ਮਸ਼ਹੂਰ ਕਵੀ-ਗੀਤਕਾਰ ਅਤੇ ਫਿਲਮ ਨਿਰਮਾਤਾ ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਸਿਨੇਮਾ ਵਿੱਚ ਕੈਰੀਅਰ ਬਣਾਉਣ ਦੀ ਕਲਪਨਾ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦਾ ਪਹਿਲਾ ਪਿਆਰ ਹਮੇਸ਼ਾ ਸਾਹਿਤ ਰਿਹਾ ਹੈ।ਫਿਲਮ ਨਿਰਮਾਤਾ ਸੁਭਾਸ਼ ਘਈ ਦੇ ਫਿਲਮ ਇੰਸਟੀਚਿਊਟ ‘ਵਿਸਲਿੰਗ ਵੁੱਡਜ਼’ ਵਿਖੇ ਆਯੋਜਿਤ ‘ਸੈਲੀਬ੍ਰੇਟ ਸਿਨੇਮਾ 2025’ ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਪਾਠਕ […]
![]()
ਉਦਾਸ ਪਤਝੜ
ਉਦਾਸ ਉਦਾਸ ਮੈਂ ਪਤਝੜ, ਹਾਂ ਸੁੰਦਰਤਾ ਤੋਂ ਸੱਖਣੀ,ਮੇਰੇ ਕੋਲੋਂ ਬਹਾਰ ਦੀ, ਉਮੀਦ ਨਾ ਕੋਈ ਰੱਖਣੀ।ਪੁੱਤਰਾਂ ਵਰਗੇ ਪੱਤਰ, ਮੇਰੇ ਹੱਥੋਂ ਵਿਛੜ ਗਏ,ਹੱਸਦੇ ਫੁੱਲ ’ਤੇ ਕਲੀਆਂ, ਨਾ ਜਾਣੇ ਕਿਧਰ ਗਏ।ਤਿੱਤਰ ਹੋਈਆਂ ਤਿਤਲੀਆਂ, ਮੇਰੀਆਂ ਬਾਹਾਂ ਛੱਡ,ਜੋ ਭੰਵਰਿਆਂ ਦੇ ਪਿਆਰ ’ਚ, ਹੁੰਦੀਆਂ ਸੀ ਰਲਗੱਡ।ਨਾ ਚੀਜ਼ ਵਹੁਟੀਆਂ ਦੀ, ਹੁਣ ਕਿਤੇ ਕਤਾਰ ਦਿਸੇ,ਕਿਹੜੇ ਲਾੜਿਆਂ ਸੰਗ ਲੱਗ, ਹੋਈਆਂ ਫ਼ਰਾਰ ਕਿਤੇ।ਬੁਲਬੁਲਾਂ ਦੇ ਬੋਲ […]
![]()
ਦੇਸ਼ ਦੀ ਅਜੋਕੀ ਸਥਿਤੀ ਵਿੱਚ ਖੱਬੇ-ਪੱਖੀ ਪਾਰਟੀਆਂ ਦੀ ਅਹਿਮੀਅਤ
ਸਤਨਾਮ ਸਿੰਘ ਮਾਣਕ ਸਿਧਾਂਤਕ ਤੌਰ ’ਤੇ ਕੌਮੀ ਰਾਜਨੀਤੀ ਵਿੱਚ ਖੱਬੀਆਂ ਪਾਰਟੀਆਂ ਦਾ ਰੋਲ ਕੇਂਦਰੀ ਸਰਕਾਰਾਂ ’ਤੇ ਰਾਜਨੀਤਕ ਦਬਾਅ ਪਾ ਕੇ ਉਨ੍ਹਾਂ ਨੂੰ ਲੋਕ-ਪੱਖੀ ਆਰਥਿਕ ਤੇ ਰਾਜਨੀਤਕ ਨੀਤੀਆਂ ਲਾਗੂ ਕਰਨ ਲਈ ਪ੍ਰੇਰਤ ਕਰਨ ਦਾ ਰਿਹਾ ਹੈ। ਇਸ ਤੋਂ ਇਲਾਵਾ ਖੱਬੇ-ਪੱਖੀ ਪਾਰਟੀਆਂ ਦੇ ਪ੍ਰਭਾਵ ਕਾਰਨ ਪਿਛਲੇ ਦਹਾਕਿਆਂ ਵਿੱਚ ਫਿਰਕਾਪ੍ਰਸਤ ਅਤੇ ਕੱਟੜਪੰਥੀ ਸ਼ਕਤੀਆਂ ਵੀ ਕੰਟਰੋਲ ਵਿੱਚ ਰਹੀਆਂ ਹਨ […]
![]()
ਕੌਮੀ ਸ਼ਹੀਦ ਹਨ ਭਾਈ ਜਿੰਦਾ ਤੇ ਭਾਈ ਸੁੱਖਾ : ਗਿਆਨੀ ਬਲਜੀਤ ਸਿੰਘ
ਅੰਮ੍ਰਿਤਸਰ/ਏ.ਟੀ.ਨਿਊਜ਼: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਮਨਾਈ ਗਈ। ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ […]
![]()
ਕਰਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ
ਪਲਵਿੰਦਰ ਸੋਹਲ ਉਸ ਸਮੇਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਦੀ ਭਾਰਤੀਆਂ ਨੂੰ ਨਵੰਬਰ 2019 ਵਿੱਚ ਖੁੱਲ੍ਹ ਮਿਲੀ ਸੀ। ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇਤਿਹਾਸਿਕ ਫ਼ੈਸਲਾ ਲੈਂਦਿਆਂ ਭਾਰਤੀ ਪੰਜਾਬ ਤੋਂ ਮਹਿਜ਼ 3 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਸ੍ਰੀ […]
![]()
