LATEST POST
160 ਸਾਲ ਪਹਿਲਾਂ ਲੁੱਟੇ ਗਏ ਸ਼ਾਹੀ ਗਹਿਣਿਆਂ ਦਾ ਮਸਲਾ
ਅੰਮ੍ਰਿਤਸਰ/ਏ.ਟੀ.ਨਿਊਜ਼: ਇੱਕ ਵਾਰ ਫਿਰ ਸਿੱਖ ਇਤਿਹਾਸ ਦੇ ਇੱਕ ਅਣਸੁਲਝੇ ਅਧਿਆਏ ਨੂੰ ਖੋਲ੍ਹਣ ਅਤੇ ਲੁੱਟੀਆਂ ਗਈਆਂ ਸ਼ਾਹੀ ਦੌਲਤਾਂ ਵਾਪਸ ਲੈਣ ਲਈ ਆਸ਼ਾਵਾਦੀ ਲੜਾਈ ਸ਼ੁਰੂ ਹੋਣ ਜਾ ਰਹੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਤੋਂ ਅੰਗਰੇਜ਼ਾਂ ਵੱਲੋਂ ਲੁੱਟੇ ਗਏ ਸ਼ਾਹੀ ਗਹਿਣਿਆਂ ਅਤੇ ਹੋਰ ਕੀਮਤੀ ਖਜ਼ਾਨੇ ਦੀ ਵਾਪਸੀ ਲਈ ਉਨ੍ਹਾਂ ਦੇ ਮੌਜੂਦਾ […]
![]()
ਸਿੰਘ ਸਾਹਿਬਾਨ ਬਨਾਮ ਸ਼੍ਰੋਮਣੀ ਕਮੇਟੀ: ਕੀ ਪੰਥਕ ਸੰਸਥਾਵਾਂ ਅੰਦਰ ਸ਼ੁਰੂ ਹੋ ਗਈ ਹੈ ਵੱਡੀ ਖਾਨਾਜੰਗੀ?
ਇਰਾਨ ਵਿੱਚ ਮੌਜੂਦ ਭਾਰਤੀਆਂ ਨੂੰ ਦੇਸ਼ ਛੱਡਣ ਦੀ ਸਲਾਹ
ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਸਰਕਾਰ ਨੇ ਇਰਾਨ ਵਿੱਚ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਉੱਥੇ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।ਬੀਤੇ ਦਿਨੀਂ ਜਾਰੀ ਕੀਤੇ ਗਏ ਇਸ ਨਿਰਦੇਸ਼ ਵਿੱਚ ਇਰਾਨ ਵਿੱਚ ਮੌਜੂਦ ਭਾਰਤੀਆਂ (ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਕਾਰੋਬਾਰੀਆਂ) ਨੂੰ ਉਪਲਬਧ ਸਾਰੇ ਸਾਧਨਾਂ, ਜਿਵੇਂ ਕਿ ਵਪਾਰਕ ਉਡਾਣਾਂ ਰਾਹੀਂ ਤੁਰੰਤ ਦੇਸ਼ […]
![]()
ਮੈਨੂੰ ਟਕੋਮਾ ਡਿਟੈਨਸ਼ਨ ਸੈਂਟਰ ਵਿੱਚ ਜਾਣ ਤੋਂ ਰੋਕਿਆ ਗਿਆ: ਪ੍ਰਾਮਿਲਾ ਜਯਾਪਾਲ
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਸਦਨ ਦੀ ਇਮੀਗ੍ਰੇਸ਼ਨ, ਇਨਟੈਗਰਿਟੀ, ਸਿਕਿਉਰਿਟੀ ਅਤੇ ਇਨਫ਼ੋਰਸਮੈਂਟ ਸਬ ਕਮੇਟੀ ਦੀ ਅਹਿਮ ਮੈਂਬਰ ਪ੍ਰਾਮਿਲਾ ਜਯਾਪਾਲ ਨੇ ਕਿਹਾ ਹੈ ਕਿ ਉਸ ਵਲੋਂ ਕੀਤੇ ਉੱਤਰ ਪੱਛਮੀ ਆਈ ਸੀ ਈ ਪ੍ਰਾਸੈਸਿੰਗ ਸੈਂਟਰ ਦੇ ਨਿਰੀਖਣ ਵਿੱਚ ਰੁਕਾਵਟਾਂ ਪਾਈਆਂ ਗਈਆਂ, ਜਾਣ ਬੁਝ ਕੇ ਕਈ ਘੰਟੇ ਦੇਰੀ ਕੀਤੀ ਗਈ ਹਾਲਾਂ ਕਿ ਉਸ ਨੇ ਇਸ ਸਬੰਧੀ ਅਗਾਊਂਸੂਚਿਤ ਕੀਤਾ ਸੀ। […]
![]()
ਆਸਟ੍ਰੇਲੀਆ ਵਿੱਚ ਪੰਜਾਬੀ ਤੇ ਭਾਰਤੀ ਭਾਈਚਾਰੇ ਲਈ ਵੱਡਾ ਖ਼ਤਰਾ ਵਧਿਆ
ਮੈਲਬੌਰਨ/ਏ.ਟੀ.ਨਿਊਜ਼: ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲਗਭਗ ਢਾਈ ਲੱਖ ਤੋਂ ਵੱਧ ਪੰਜਾਬੀ ਸਿੱਖ ਭਾਈਚਾਰੇ ਤੇ ਇੱਕ ਕਰੋੜ ਭਾਰਤੀ ਪ੍ਰਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਬੀਤੇ ਦਿਨੀਂ ਮੈਲਬੌਰਨ ਅਦਾਲਤ ਦੇ ਬਾਹਰ ਨਿਓ-ਨਾਜ਼ੀ ਆਗੂ ਥਾਮਸ ਸਿਊਅਲ ਨੇ ਭਾਰਤੀਆਂ ਤੇ ਪੰਜਾਬੀਆਂ ਨੂੰ ਸ਼ਰੇਆਮ ਦੇਸ਼ ਛੱਡ ਜਾਣ ਲਈ ਧਮਕੀਆਂ ਦੇ ਦਿੱਤੀਆਂ। ਉਸ ਨੇ ਕਿਹਾ, “ਮੈਂ ਆਸਟ੍ਰੇਲੀਆ ਨੂੰ ਤੀਜੀ […]
![]()
ਏ.ਆਈ. ਸਿਖਰ ਸੰਮੇਲਨ 2026: ਰਾਜਨੀਤਿਕ ਘਮਾਸਾਨ ਦੇ ਵਿਚਾਲੇ ਸਿੱਖ ਵਿਗਿਆਨੀਆਂ ਨੇ ਵਧਾਇਆ ਦੁਨੀਆ ਭਰ ਵਿੱਚ ਮਾਣ
ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ ਭਾਰਤ ਦੀ ਰਾਜਧਾਨੀ ਵਿੱਚ ਆਯੋਜਿਤ ‘ਏ.ਆਈ. ਇਮਪੈਕਟ ਸੰਮੇਲਨ 2026’ ਜਿੱਥੇ ਇੱਕ ਪਾਸੇ ਸਿਆਸੀ ਦੋਸ਼ਾਂ ਅਤੇ ਪ੍ਰਬੰਧਕੀ ਨਾਕਾਮੀਆਂ ਕਾਰਨ ਸੁਰਖੀਆਂ ਵਿੱਚ ਰਿਹਾ, ਉੱਥੇ ਹੀ ਦੂਜੇ ਪਾਸੇ ਇਸ ਮੰਚ ਨੇ ਸਿੱਖ ਕੌਮ ਦੇ ਵਿਗਿਆਨਕ ਅਤੇ ਤਕਨੀਕੀ ਗੌਰਵ ਦੀ ਇੱਕ ਅਜਿਹੀ ਇਤਿਹਾਸਕ ਦਾਸਤਾਨ ਪੇਸ਼ ਕੀਤੀ ਹੈ, ਜੋ ਪੰਜਾਬੀ ਨੌਜਵਾਨਾਂ ਲਈ ਸਫ਼ਲਤਾ ਦਾ ਇੱਕ ਨਵਾਂ […]
![]()
