LATEST POST

FEATURE

ਸਮੁੰਦਰ ਵਿੱਚ ਮਨੋਰੰਜਨ ਗਤੀਵਿਧੀ ਦੌਰਾਨ ਗਾਇਕ ਜ਼ੁਬੀਨ ਗਰਗ ਦੀ ਮੌਤ

ਪ੍ਰਸਿੱਧ ਅਸਾਮੀ ਗਾਇਕ ਅਤੇ ਸੰਗੀਤਕਾਰ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਮੌਤ ਹੋ ਗਈ ਹੈ, ਜਿੱਥੇ ਉਹ ਚੌਥੇ ਉੱਤਰ ਪੂਰਬੀ ਭਾਰਤ ਉਤਸਵ ਵਿੱਚ ਸ਼ਾਮਲ ਹੋਇਆ ਸੀ।ਸ਼ੁਰੂਆਤੀ ਮੀਡੀਆ ਰਿਪੋਰਟਾਂ ਮੁਤਾਬਕ 52 ਸਾਲਾ ਕਲਾਕਾਰ ਦੀ ਮੌਤ ਸਕੂਬਾ ਡਾਈਵਿੰਗ ਹਾਦਸੇ ’ਚ ਹੋਈ ਦੱਸੀ ਜਾ ਰਹੀ ਹੈ, ਹਾਲਾਂਕਿ ਕੁਝ ਆਊਟਲੈਟਾਂ ਨੇ ਪੈਰਾਗਲਾਈਡਿੰਗ ਹਾਦਸੇ ਦਾ ਜ਼ਿਕਰ […]

Loading

FEATURE

ਅਮਰੀਕਾ ਅਫ਼ਗਾਨਿਸਤਾਨ ਵਿੱਚ ਹਵਾਈ ਅੱਡਾ ਆਪਣੇ ਕਬਜ਼ੇ ਵਿੱਚ ਲਵੇਗਾ- ਟਰੰਪ

ਅਮਰੀਕਾ
39 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਅਫ਼ਗਾਨਿਸਤਾਨ ਵਿੱਚ ਬਗਰਾਮ ਹਵਾਈ ਅੱਡਾ ਆਪਣੇ ਕੰਟਰੋਲ ਹੇਠ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਖੇਤਰ ਵਿੱਚ ਚੀਨ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ। 2021 ਵਿੱਚ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਫ਼ੌਜਾਂ ਹਟਾਉਣ ਤੋਂ ਪਹਿਲਾਂ ਫ਼ੈਲੀ ਅਫ਼ਰਾ ਤਫ਼ਰੀ ਦਰਮਿਆਨ […]

Loading

FEATURE

ਵਾਸ਼ਿੰਗਟਨ ਨੇੜੇ ਅਮਰੀਕੀ ਫ਼ੌਜ ਦਾ ਇੱਕ ਹੈਲੀਕਾਪਟਰ ਤਬਾਹ

ਅਮਰੀਕਾ
36 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਾਸ਼ਿੰਗਟਨ ਵਿੱਚ ਇੱਕ ਫ਼ੌਜੀ ਛਾਉਣੀ ਨੇੜੇ ਫ਼ੌਜ ਦਾ ਇੱਕ ਹੈਲੀਕਾਪਟਰ ਤਬਾਹ ਹੋ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਅਮਰੀਕੀ ਫ਼ੌਜ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ। ਜੋਆਇੰਟ ਬੇਸ ਲੈਵਿਸ-ਮੈਕਹੋਰਡ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਹੈਲੀਕਾਪਟਰ ਸ਼ਾਮ 9 ਵਜੇ ਦੇ ਆਸ ਪਾਸ ਤਬਾਹ ਹੋਇਆ। ਉਸ ਨੇ […]

Loading

FEATURE

ਜਾਪਾਨ ’ਚ ਹਰ ਸਾਲ ਆਪਣੀ ਮਰਜ਼ੀ ਨਾਲ ਗਾਇਬ ਹੋ ਜਾਂਦੇ ਹਨ ਹਜ਼ਾਰਾਂ ਲੋਕ

ਟੋਕੀਓ/ਏ.ਟੀ.ਨਿਊਜ਼: ਹਰ ਸਾਲ ਜਾਪਾਨ ਵਿੱਚ ਹਜ਼ਾਰਾਂ ਲੋਕ ਇਸ ਤਰ੍ਹਾਂ ਗਾਇਬ ਹੋ ਜਾਂਦੇ ਹਨ, ਜਿਵੇਂ ਕਿ ਉਹ ਹਵਾ ਵਿੱਚ ਮਿਲ ਗਏ ਹੋਣ। ਉਹ ਆਪਣੇ ਪਰਿਵਾਰ, ਕੈਰੀਅਰ, ਕਰਜ਼ੇ ਅਤੇ ਕਈ ਮਾਮਲਿਆਂ ਵਿੱਚ ਆਪਣੀ ਪੂਰੀ ਪਛਾਣ ਵੀ ਪਿੱਛੇ ਛੱਡ ਜਾਂਦੇ ਹਨ। ਜੀ ਹਾਂ ਇਹ ਜਾਪਾਨ ਵਿੱਚ ਵਾਪਰਣ ਵਾਲਾ ਆਮ ਵਰਤਾਰਾ ਹੈ।ਇਸ ਤਰ੍ਹਾਂ ਗਾਇਬ ਹੋਏ ਲੋਕਾਂ ਨੂੰ ‘ਜੋਹਾਤਸੂ’ ਕਿਹਾ […]

Loading

FEATURE

ਅਮਰੀਕਾ ਵੱਲੋਂ ਇਰਾਨ ਦੀ ਚਾਬਹਾਰ ਬੰਦਰਗਾਹ ’ਤੇ ਪਾਬੰਦੀ ਲਗਾਉਣ ਦਾ ਐਲਾਨ

ਨਿਊਯਾਰਕ/ਏ.ਟੀ.ਨਿਊਜ਼: ਟਰੰਪ ਪ੍ਰਸ਼ਾਸਨ ਨੇ ਇਸ ਮਹੀਨੇ ਦੇ ਅਖੀਰ ਵਿੱਚ ਇਰਾਨ ਦੀ ਬੰਦਰਗਾਹ ਚਾਬਹਾਰ ਚਲਾਉਣ ਵਾਲੇ ਲੋਕਾਂ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਖਿੱਚ ਲਈ ਹੈ। ਇਸ ਫੈਸਲੇ ਦਾ ਭਾਰਤ ’ਤੇ ਵੀ ਅਸਰ ਪਏਗਾ, ਜੋ ਰਣਨੀਤਕ ਪੱਖੋਂ ਅਹਿਮ ਇਸ ਬੰਦਰਗਾਹ ’ਤੇ ਇੱਕ ਟਰਮੀਨਲ ਨੂੰ ਵਿਕਸਤ ਕਰ ਰਿਹਾ ਹੈ।ਚਾਬਹਾਰ ਬੰਦਰਗਾਹ ਇਰਾਨ ਦੇ ਦੱਖਣੀ ਤੱਟ ’ਤੇ ਸਿਸਤਾਨ-ਬਲੋਚਿਸਤਾਨ ਸੂਬੇ ਵਿੱਚ […]

Loading

FEATURE

ਅਮਰੀਕਾ ਦਾ ਭਾਰਤ ਨੂੰ ਵੱਡਾ ਝਟਕਾ: ਫ਼ੈਂਟਾਨਿਲ ਤਸਕਰੀ ਦੇ ਦੋਸ਼ ਵਿੱਚ ਅਧਿਕਾਰੀਆਂ ਦੇ ਵੀਜ਼ੇ ਰੱਦ

ਬੀਤੇ ਦਿਨੀਂ ਫ਼ੈਂਟਾਨਿਲ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਕੁਝ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਅਮਰੀਕੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੀ ਨਸ਼ੀਲੇ ਪਦਾਰਥਾਂ ਵਿਰੁੱਧ ਮੁਹਿੰਮ ਦਾ ਹਿੱਸਾ ਹੈ।ਅਮਰੀਕੀ ਦੂਤਾਵਾਸ ਨੇ 18 ਸਤੰਬਰ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਇਹ ਵੀਜ਼ੇ ਇਮੀਗ੍ਰੇਸ਼ਨ ਅਤੇ […]

Loading

FEATURE

ਨੇਪਾਲ ’ਚ ਕਿਵੇਂ ਡੂੰਘੀਆਂ ਹੋਣ ਲੋਕਤੰਤਰ ਦੀਆਂ ਜੜ੍ਹਾਂ?

ਮੁੱਖ ਲੇਖ
47 views 4 secs

ਪ੍ਰੋ. ਮਨੋਜ ਕੁਮਾਰ ਝਾਅ ਉੱਚੀ ਬੇਰੁਜ਼ਗਾਰੀ ਦਰ, ਸਪੱਸ਼ਟ ਆਮਦਨ ਨਾ-ਬਰਾਬਰੀ, ਰਾਜਨੀਤਕ ਭਿ੍ਰਸ਼ਟਾਚਾਰ ਅਤੇ ਅਤਿ-ਕੁਲੀਨ ਵਰਗ ਦੀ ਪ੍ਰਤੱਖ ਹੋਈ ਖ਼ਪਤ ਨੇ ਕਈ ਚਿਰ ਤੋਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਪੱਛਮੀ ਮੀਡੀਆ ਭਾਵੇਂ ਇਨ੍ਹਾਂ ਨੂੰ ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਤੱਕ ਸੀਮਤ ਸਮੱਸਿਆਵਾਂ ਵਜੋਂ ਪੇਸ਼ ਕਰ ਸਕਦਾ ਹੈ, ਪਰ ‘ਗਲੋਬਲ […]

Loading

FEATURE

ਮਨੀਪੁਰ ’ਚ ਸ਼ਾਂਤੀ ਆਉਣ ਦੀ ਬਣੀ ਉਮੀਦ

ਮੁੱਖ ਖ਼ਬਰਾਂ
40 views 11 secs

ਪੀ.ਐੱਮ. ਮੋਦੀ ਦੇ ਪ੍ਰਸਤਾਵਿਤ ਦੌਰੇ ਤੋਂ ਦੋ ਦਿਨ ਪਹਿਲਾਂ ਚੁਰਾਚਾਂਦਪੁਰ ’ਚ ਲਗਾਏ ਗਏ ਬੈਨਰ, ਕੱਟਆਊਟ ਪਾੜਨ ਅਤੇ ਭੰਨ-ਤੋੜ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਜਿਨ੍ਹਾਂ ਨੂੰ ਛੁਡਾਉਣ ਲਈ ਭੀੜ ਥਾਣੇ ’ਚ ਪੁੱਜ ਗਈ ਤੇ ਸੁਰੱਖਿਆ ਬਲਾਂ ’ਤੇ ਹਮਲਾ ਕਰ ਦਿੱਤਾ। ਇਸ ਕਰਕੇ ਤਣਾਅ ਵਧ ਗਿਆ। ਪ੍ਰਧਾਨ ਮੰਤਰੀ ਨਰਿੰਦਰ […]

Loading