LATEST POST

FEATURE

ਡਾਕਟਰ ਬਣਨਾ ਚਾਹੁੰਦੀ ਸੀ ਪੂਨਮ ਢਿੱਲੋਂ

ਸਿਰਫ਼ 16 ਸਾਲ ਦੀ ਉਮਰ ਵਿੱਚ ਮਿਸ ਯੰਗ ਇੰਡੀਆ ਦਾ ਖਿਤਾਬ ਜਿੱਤਣਾ ਅਤੇ ਫ਼ਿਰ ਯਸ਼ ਚੋਪੜਾ ਦੀ ਮਲਟੀ-ਸਟਾਰਰ ਫ਼ਿਲਮ ‘ਤ੍ਰਿਸ਼ੂਲ’ ਨਾਲ ਡੈਬਿਊ ਕਰਨਾ ਕੋਈ ਛੋਟੀ ਗੱਲ ਨਹੀਂ ਹੈ? ਉਹ ਵੀ ਉਸ ਕੁੜੀ ਲਈ ਜਿਸ ਦਾ ਪਰਿਵਾਰ ਫ਼ਿਲਮਾਂ ਵੀ ਨਹੀਂ ਦੇਖਦਾ। ਇਹ ਕੁੜੀ ਸੀ 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋ। ਪੂਨਮ ਪਿਛਲੇ 46 ਸਾਲਾਂ […]

Loading

FEATURE

ਨੇਪਾਲ ਦੇ ਘਟਨਾਕ੍ਰਮ ਤੋਂ ਕਿਉਂ ਡਰੀ ਹੈ ਮੋਦੀ ਸਰਕਾਰ?

ਮੁੱਖ ਲੇਖ
64 views 3 secs

ਅਭੈ ਕੁਮਾਰ ਦੂਬੇ ਅੱਜ ਦਾ ਸਭ ਤੋਂ ਵੱਡਾ ਸੋਚਣ ਵਾਲਾ ਸਵਾਲ ਇਹ ਹੈ ਕਿ, ਕੀ ਨੇਪਾਲ ਵਿੱਚ ਵਾਪਰੀਆਂ ਘਟਨਾਵਾਂ ਨੇ ਭਾਰਤ ਦੀ ਸੱਤਾ ਸਥਾਪਤੀ ਨੂੰ ਡਰਾ ਦਿੱਤਾ ਹੈ? ਇਸ ਸਮੇਂ ਸਥਿਤੀ ਇਹ ਹੈ ਕਿ ਸੱਤਾਧਾਰੀਆਂ ਨੂੰ ਨੇਪਾਲ ਦੀਆਂ ਘਟਨਾਵਾਂ ਵਿੱਚ ਇੱਕ ਕਿਸਮ ਦੀ ਲਾਗ (ਛੂਤ) ਦਿਖਾਈ ਦੇ ਰਹੀ ਹੈ, ਮਤਲਬ ਨੇਪਾਲ ਵਿੱਚ ਵਾਪਰੀਆਂ ਘਟਨਾਵਾਂ ਦੀ […]

Loading

FEATURE

ਅਭੇਦ ਕਿਲ੍ਹਾ ਹੈ ਅਮਰੀਕੀ ਰਾਸ਼ਟਰਪਤੀ ਦੀ ਬੁਲੇਟ ਪਰੂਫ਼ ਕਾਰ ‘ਦਿ ਬੀਸਟ’

ਅਮਰੀਕਾ
41 views 3 secs

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੀਤੇ ਦਿਨੀਂ ਬ੍ਰਿਟੇਨ ਦੇ ਤਿੰਨ ਦਿਨਾਂ ਦੌਰੇ ’ਤੇ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਅਤਿ-ਆਧੁਨਿਕ ਬੁਲੇਟਪਰੂਫ਼ ਲਿਮੋਜ਼ਿਨ ‘ਦਿ ਬੀਸਟ’ ਵੀ ਸੀ, ਜੋ ਆਪਣੀ ਸੁਰੱਖਿਆ ਸਮਰੱਥਾਵਾਂ ਅਤੇ ਫ਼ੌਜੀ ਪੱਧਰ ਦੀ ਤਕਨਾਲੋਜੀ ਕਾਰਨ ਸੁਰਖ਼ੀਆਂ ਵਿੱਚ ਹੈ। ਇਹ ਕਾਰ ਨਾ ਸਿਰਫ਼ ਇੱਕ ਵਾਹਨ ਹੈ, ਸਗੋਂ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਸ਼ਕਤੀ ਦਾ ਪ੍ਰਤੀਕ […]

Loading

FEATURE

ਕੈਨੇਡਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ…

ਪ੍ਰਿੰਸੀਪਲ ਵਿਜੈ ਕੁਮਾਰ ਕੈਨੇਡਾ ਦੀ ਹਰ ਜਨਤਕ ਥਾਂ ’ਤੇ ਅੱਜ ਕੱਲ੍ਹ ਲੋਕਾਂ ਦੇ ਮੂੰਹਾਂ ਤੋਂ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ, ਹੁਣ ਇਹ ਕੈਨੇਡਾ ਪਹਿਲੇ ਵਰਗਾ ਕੈਨੇਡਾ ਨਹੀਂ ਰਿਹਾ। ਹੁਣ ਇੱਥੇ ਬੇਰੁਜ਼ਗਾਰੀ ਵਧ ਰਹੀ ਹੈ। ਜੁਰਮ ਵਧ ਰਹੇ ਹਨ। ਚੋਰੀਆਂ, ਡਕੈਤੀਆਂ, ਗੁੰਡਾਗਰਦੀ ਅਤੇ ਫਿਰੌਤੀਆਂ ਵਿੱਚ ਬਹੁਤ […]

Loading

FEATURE

ਸਿੱਖ ਜਥੇ ਨੂੰ ਪਾਕਿ ਜਾਣ ਦੀ ਆਗਿਆ ਦੇਵੇ ਕੇਂਦਰ ਸਰਕਾਰ

ਸੰਪਾਦਕੀ
101 views 1 sec

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਤੋਂ ਕੇਂਦਰ ਸਰਕਾਰ ਵੱਲੋਂ ਨਾਂਹ ਕਰਨ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ। […]

Loading

FEATURE

ਅਖਲੇਸ਼ ਯਾਦਵ ਦਾ ਸਿੱਖ ਪੱਗ ਰੂਪ: ਸਿਆਸੀ ਰਣਨੀਤੀ ਦਾ ਨਵਾਂ ਰੰਗ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਪਿਛਲੇ ਦਿਨੀਂ ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਪੱਗ ਬੰਨ੍ਹ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਪਹਿਲੀ ਵਾਰ ਨਹੀਂ ਜਦੋਂ ਅਖਲੇਸ਼ ਨੇ ਸਿੱਖ ਭਾਈਚਾਰੇ ਨਾਲ ਜੁੜਨ ਲਈ ਉਸ ਦੀ ਸੱਭਿਆਚਾਰਕ ਪਛਾਣ ਨੂੰ ਅਪਣਾਇਆ ਹੋਵੇ, ਪਰ ਇਸ ਵਾਰ ਉਨ੍ਹਾਂ ਦਾ […]

Loading

FEATURE

ਪਟਿਆਲਾ ਜੇਲ੍ਹ ਵਿੱਚ ਪੰਜਾਬ ਸੰਤਾਪ ਦਾ ਬਦਲਾ

ਪੰਜਾਬ
50 views 2 secs

ਪਟਿਆਲਾ/ਏ.ਟੀ.ਨਿਊਜ਼ : ਪੰਜਾਬ ਦੇ ਇਤਿਹਾਸ ਵਿੱਚ 1990 ਦੇ ਦਹਾਕੇ ਨੂੰ ‘ਸੰਤਾਪ ਦਾ ਦੌਰ’ ਕਿਹਾ ਜਾਂਦਾ ਹੈ, ਜਦੋਂ ਪੁਲਿਸ ਨੇ ਖਾੜਕੂਵਾਦ ਦੇ ਨਾਂ ’ਤੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਫ਼ਰਜ਼ੀ ਮੁਕਾਬਲਿਆਂ ਵਿੱਚ ਖ਼ਤਮ ਕੀਤਾ ਸੀ। ਉਹਨਾਂ ਪਰਿਵਾਰਾਂ ਦੇ ਜ਼ਖ਼ਮ ਅੱਜ ਵੀ ਤਾਜ਼ੇ ਨੇ, ਤੇ ਹੁਣੇ ਜਿਹੀ ਘਟਨਾ ਨੇ ਉਹਨਾਂ ਨੂੰ ਫਿਰ ਖੋਲ੍ਹ ਦਿੱਤੇ। ਪਟਿਆਲਾ ਕੇਂਦਰੀ ਜੇਲ੍ਹ ਵਿੱਚ […]

Loading

FEATURE

ਲੰਡਨ ਵਿੱਚ ਪਰਵਾਸ ਵਿਰੋਧੀ ਵੱਡਾ ਮੁਜ਼ਾਹਰਾ ਹੋਇਆ

ਨਿਊਜ਼ ਵਿਸ਼ਲੇਸ਼ਣ ਸਦੀਆਂ ਤੋਂ ਦੁਨੀਆ ਦੇ ਕਈ ਹਿੱਸਿਆਂ ’ਤੇ ਰਾਜ ਕਰਨ ਵਾਲਾ ਬ੍ਰਿਟੇਨ ਅੱਜ ਬਦਲਾਅ ਅਤੇ ਡਰ ਦੇ ਇੱਕ ਨਵੇਂ ਪੜਾਅ ਵਿੱਚੋਂ ਲੰਘ ਰਿਹਾ ਹੈ। ਹਾਲ ਹੀ ਵਿੱਚ ਲੱਖਾਂ ਲੋਕਾਂ ਨੇ ਲੰਡਨ ਦੀਆਂ ਸੜਕਾਂ ’ਤੇ ‘ਯੂਨਾਈਟ ਦ ਕਿੰਗਡਮ’ ਨਾਮਕ ਇੱਕ ਰੈਲੀ ਕੱਢੀ ਅਤੇ ਪਰਵਾਸੀਆਂ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਵਧਦੀ […]

Loading