LATEST POST

FEATURE

ਭਾਰਤ ਵਿਚ ਦਾਜ ਕਾਰਨ ਮੌਤਾਂ ਦਾ ਭਿਆਨਕ ਸੱਚ ਕੀ ਹੈ?

ਮੁੱਖ ਲੇਖ
72 views 1 sec

ਭਾਰਤ ਵਿਚ ਨਾ ਤਾਂ ਦਾਜ ਦੀ ਰੀਤ ਨਵੀਂ ਹੈ ਤੇ ਨਾ ਹੀ ਇਸ ਨਾਂ ਹੇਠ ਹੋਣ ਵਾਲੀਆਂ ਮੌਤਾਂ ਜਾਂ ਹੱਤਿਆਵਾਂ। ਪੜ੍ਹਾਈ-ਲਿਖਾਈ ਵਧਣ ਤੇ ਕਈ ਕਨੂੰਨਾਂ ਦੇ ਬਾਵਜੂਦ ਵੀ ਇਸ ਸਮਾਜੀ ਕਲੰਕ ਤੋਂ ਛੁਟਕਾਰਾ ਨਹੀਂ ਮਿਲ ਸਕਿਆ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ (ਐੱਨਸੀਆਰਬੀ) ਦੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ। ਇਨ੍ਹਾਂ ਅੰਕੜਿਆਂ ਮੁਤਾਬਕ, 2017 ਤੋਂ 2022 […]

Loading

FEATURE

ਮੇਲਾ ਪੰਜਾਬਣਾ ਦਾ-2025 ਆਪਣੀਆਂ ਯਾਦਾਂ ਛੱਡਦਾ ਸਮਾਪਤ

ਅਮਰੀਕਾ
72 views 2 secs

ਵਾਸ਼ਿੰਗਟਨ : ਮੇਲੇ ਅਤੇ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਹਨ। ਹਰ ਮੌਸਮ ਵਿੱਚ ਇਥੇ ਤਿਉਹਾਰ ਮਨਾਏ ਜਾਂਦੇ ਹਨ। ਜੇਕਰ ਗੱਲ ਕਰੀਏ ਸਾਊਣ ਦੇ ਮਹੀਨੇ ਦੀ ਇਸ ਮਹੀਨੇ ਔਰਤਾਂ ਦਾ ਬਹੁਤ ਹੀ ਮਨਪਸੰਦ ਤਿਉਹਾਰ ‘ਤੀਆਂ’ ਦਾ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਔਰਤਾਂ ਇਕੱਠੀਆਂ ਹੋ ਕੇ ਮੰਨੋਰੰਜਨ ਕਰਦੀਆਂ ਹਨ ਅਤੇ ਪੀਘਾਂ ਪਾਉਂਦੀਆਂ ਹਨ। ਇਸੇ ਪ੍ਰੰਪਰਾ […]

Loading

FEATURE

ਭਾਰਤ-ਕੈਨੇਡਾ ਸਬੰਧਾਂ ਵਿੱਚ ਨਵੀਂ ਸ਼ੁਰੂਆਤ: ਹਾਈ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਤਣਾਅ ਘਟਿਆ

ਮੁੱਖ ਲੇਖ
67 views 6 secs

ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਹੁਣ ਨਵੀਂ ਰੌਸ਼ਨੀ ਵਿਖਾਈ ਦੇ ਰਹੀ ਹੈ। ਦੋਹਾਂ ਦੇਸ਼ਾਂ ਨੇ ਇੱਕੋ ਸਮੇਂ ਆਪਣੇ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਹੈ, ਜੋ ਕਿ ਸਬੰਧਾਂ ਨੂੰ ਮੁੜ ਬਹਾਲ ਕਰਨ ਦਾ ਵੱਡਾ ਸੰਕੇਤ ਹੈ। ਖਾਲਿਸਤਾਨ ਵਿਵਾਦ ਅਤੇ ਨਿਝਰ ਕਤਲ ਵਿਵਾਦ ਕਾਰਨ ਪਿਛਲੇ ਦੋ ਸਾਲਾਂ […]

Loading

FEATURE

ਅਮਰੀਕੀ ਫੌਜ ਨੂੰ ਨਵੇਂ ਸੈਨਿਕਾਂ ਦੀ ਭਰਤੀ ਵਿੱਚ ਆ ਰਹੀ ਹੈ ਵੱਡੀ ਮੁਸ਼ਕਲ

ਮੁੱਖ ਲੇਖ
47 views 9 secs

ਅਮਰੀਕੀ ਫੌਜ ਨੂੰ ਨਵੇਂ ਸੈਨਿਕਾਂ ਦੀ ਭਰਤੀ ਵਿੱਚ ਵੱਡੀ ਮੁਸ਼ਕਲ ਆ ਰਹੀ ਸੀ। ਪਿਛਲੇ ਕੁਝ ਸਾਲਾਂ ਵਿੱਚ ਭਰਤੀ ਦੇ ਟੀਚੇ ਪੂਰੇ ਨਹੀਂ ਹੋ ਰਹੇ ਸਨ, ਪਰ ਹੁਣ ਫੌਜ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ – ਟਿਕਟਾਕ। ਇਹ ਚੀਨੀ ਐਪ, ਜਿਸ ਨੂੰ ਅਮਰੀਕੀ ਸਰਕਾਰ ਨੇ ਸੁਰੱਖਿਆ ਖਤਰਾ ਮੰਨਿਆ ਸੀ, ਹੁਣ ਫੌਜੀ ਭਰਤੀ ਦਾ ਅਹਿਮ ਹਿੱਸਾ ਬਣ […]

Loading

FEATURE

ਵੋਟਰ ਸੂਚੀਆਂ ’ਚ ਮਿਆਰੀ ਸੁਧਾਰ ਕਿਵੇਂ ਹੋਵੇ?

ਮੁੱਖ ਲੇਖ
44 views 27 secs

ਯੋਗੇਂਦਰ ਯਾਦਵ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਨੇ ਪਿਛਲੇ ਦਿਨੀਂ ਐਤਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਜਾਣੇ-ਪਛਾਣੇ ਦਾਅਵੇ ਨੂੰ ਦੁਹਰਾਇਆ ਹੈ ਕਿ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਮੁੜ-ਪੜਤਾਲ (ਐੱਸ.ਆਈ.ਆਰ.) ਸਾਡੀ ਵੋਟਰ ਸੂਚੀ ਦੀਆਂ ਖਾਮੀਆਂ ਨੂੰ ਦੂਰ ਕਰਨ ਦਾ ਇਕਮਾਤਰ ਹੱਲ ਹੈ। ਰਾਹੁਲ ਗਾਂਧੀ ਵਲੋਂ ਮਹਾਦੇਵਪੁਰਾ ਵਿਚ ਵੋਟਰ ਸੂਚੀ ਵਿਚ ਧੋਖਾਧੜੀ ਦਾ ਪਰਦਾਫਾਸ਼ ਕਰਨ […]

Loading

FEATURE

ਕੀ ਅਮਰੀਕਾ, ਰੂਸ ਤੇ ਯੂਕ੍ਰੇਨ ਵਿਚਾਲੇ ਕਰਵਾ ਸਕੇਗਾ ਸ਼ਾਂਤੀ ਸਮਝੌਤਾ?

ਮੁੱਖ ਲੇਖ
101 views 6 secs

ਚੌਵੀ ਫਰਵਰੀ 2022 ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਉਹ ਜੰਗ ਹਾਲੇ ਤੱਕ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਉਨ੍ਹਾਂ ਵੱਲੋਂ ਇਹ ਜੰਗ ਸਮਾਪਤ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਟਰੰਪ ਦਾ ਸ਼ਾਂਤੀ ਵਾਰਤਾ ਸੱਦਾ ਸਵੀਕਾਰਨ ਤੋਂ ਬਾਅਦ […]

Loading

FEATURE

ਭਾਰਤ ਦੇ ਆਰਥਿਕ ਅਤੇ ਫ਼ੌਜੀ ਮਹਾਸ਼ਕਤੀ ਬਣਨ ਵੱਲ ਵੱਧਦੇ ਕਦਮ ਅਤੇ ਅਮਰੀਕਾ

ਮੁੱਖ ਲੇਖ
91 views 5 secs

ਭਾਰਤ ਵੱਲੋਂ 1998 ਵਿੱਚ ਕੀਤੇ ਗਏ ਪੋਖਰਣ ਪਰਮਾਣੂ ਟੈਸਟਾਂ ਤੋਂ ਬਾਅਦ ਅਮਰੀਕਾ ਵੱਲੋਂ ਉਸ ’ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਕੋਈ ਪ੍ਰਭਾਵ ਨਾ ਪੈਂਦਾ ਦੇਖਦੇ ਹੋਏ ਅਤੇ ਚੀਨ ਅਤੇ ਇਸਲਾਮਿਕ ਕੱਟੜਵਾਦ ਦੇ ਉਭਾਰ ਤੋਂ ਚਿੰਤਤ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਇਹ ਫ਼ੈਸਲਾ ਕੀਤਾ ਕਿ ਭਾਰਤ ਤੋਂ ਦੂਰੀ ਬਣਾ ਕੇ ਏਸ਼ੀਆ ਦੀ ਭੂ-ਰਾਜਨੀਤੀ ਚਲਾਉਣਾ ਸੰਭਵ ਨਹੀਂ […]

Loading

FEATURE

ਮੈਂ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੀ ਹਾਂ : ਨੀਰੂ ਬਾਜਵਾ

ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬੀ ਸਿਨੇਮਾ ਨੂੰ ਬਹੁਤ ਪਿਆਰ ਕਰਦੀ ਹੈ ਤੇ ਜਿਥੋਂ ਤਕ ਬੌਲੀਵੁੱਡ ਦਾ ਸਵਾਲ ਹੈ ਉਹ ਬੌਲੀਵੁੱਡ ਵਿੱਚ ਕੰਮ ਕਰਨ ਤੋਂ ਨਹੀਂ ਡਰਦੀ। ਉਸ ਨੇ ਕਿਹਾ ਕਿ ਹਿੰਦੀ ਫਿਲਮਾਂ ਵਿੱਚ ਕੰਮ ਲੈਣ ਲਈ ਉਸ ਨੇ ਕਦੇ ਲੀਕ ਤੋਂ ਹਟ ਕੇ ਹੱਥ-ਪੈਰ ਨਹੀਂ ਮਾਰੇ। ‘ਮਧਾਣੀਆਂ’, ‘ਵਾਹ […]

Loading