LATEST POST

FEATURE

ਅਮਰੀਕਾ ’ਚ ਹੁਣ ਤਨਖਾਹ-ਆਧਾਰਿਤ ਚੋਣ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ ਐਚ-1ਬੀ ਵੀਜ਼ਾ

ਅਮਰੀਕਾ
118 views 4 secs

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦਾ ਡੋਨਾਲਡ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇਹ ਵੀਜ਼ਾ, ਜੋ ਹੁਣ ਤੱਕ ਲਾਟਰੀ ਸਿਸਟਮ ਰਾਹੀਂ ਦਿੱਤਾ ਜਾਂਦਾ ਸੀ, ਹੁਣ ਤਨਖਾਹ-ਆਧਾਰਿਤ ਚੋਣ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ। ਵ੍ਹਾਈਟ ਹਾਊਸ ਦੇ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਲਿਆਂਦਾ ਹੈ। […]

Loading

FEATURE

ਟਰੰਪ-ਪੁਤਿਨ ਦੀ ਮੀਟਿੰਗ ’ਚ ਨਹੀਂ ਨਿਕਲਿਆ ਰੂਸ- ਯੂਕ੍ਰੇਨ ਜੰਗਬੰਦੀ ਦਾ ਕੋਈ ਠੋਸ ਨਤੀਜਾ

ਮੁੱਖ ਖ਼ਬਰਾਂ
103 views 2 secs

ਅਲਾਸਕਾ/ਏ.ਟੀ.ਨਿਊਜ਼: ਅਲਾਸਕਾ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਮੁਲਾਕਾਤ ਲਗਭਗ 3 ਘੰਟੇ ਚੱਲੀ, ਪਰ ਇਸ ਦੌਰਾਨ ਯੂਕ੍ਰੇਨ ਜੰਗਬੰਦੀ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਦੋਵੇਂ ਨੇਤਾ ਬੰਦ ਕਮਰੇ ਵਿੱਚ ਮਿਲੇ ਅਤੇ ਗੱਲਬਾਤ ਦੌਰਾਨ ਕੋਈ ਅੰਤਿਮ ਸਮਝੌਤਾ ਨਹੀਂ ਹੋਇਆ, ਪਰ ਪੁਤਿਨ ਨੇ ਮਾਸਕੋ ਵਿੱਚ ਅਗਲੇ ਦੌਰ ਦੀ ਗੱਲਬਾਤ ਕਰਨ ਦਾ ਪ੍ਰਸਤਾਵ […]

Loading

FEATURE

ਭਾਰਤ ਤੇ ਸਿੰਗਾਪੁਰ ਤਕਨਾਲੋਜੀ, ਵਪਾਰ, ਸੰਪਰਕ ਅਤੇ ਡਿਜੀਟਲੀਕਰਨ ਦੇ ਖੇਤਰਾਂ ਵਿੱਚ ਵਧਾਉਣਗੇ ਦੁਵੱਲਾ ਸਹਿਯੋਗ

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਤੇ ਸਿੰਗਾਪੁਰ ਨੇ ਆਪਣੇ ਚੋਟੀ ਦੇ ਮੰਤਰੀਆਂ ਦੀ ਮੀਟਿੰਗ ਦੌਰਾਨ ਉੱਨਤ ਤਕਨਾਲੋਜੀ, ਵਪਾਰ, ਸੰਪਰਕ ਅਤੇ ਡਿਜੀਟਲੀਕਰਨ ਦੇ ਖੇਤਰਾਂ ਵਿੱਚ ਆਪਣੇ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਇਹ ਚਰਚਾ ਨਵੀਂ ਦਿੱਲੀ ਵਿੱਚ ਹੋਏ ਤੀਜੇ ਭਾਰਤ-ਸਿੰਗਾਪੁਰ ਮੰਤਰੀ ਪੱਧਰ ਦੇ ਗੋਲਮੇਜ਼ ਸੰਮੇਲਨ (ਆਈ.ਐੱਸ.ਐੱਮ.ਆਰ.) ਦੌਰਾਨ ਹੋਈ।ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਣਜ ਮੰਤਰੀ ਪਿਯੂਸ਼ […]

Loading

FEATURE

ਅਮਰੀਕਾ ਵਿੱਚ ਪੁਲਿਸ ਵੱਲੋਂ ਸਿੱਖ ਵਿਅਕਤੀ ’ਤੇ ਹਮਲਾ ਕਰਨ ਵਾਲਾ ਕਾਬੂ

ਅਮਰੀਕਾ
130 views 0 secs

ਨਿਊਯਾਰਕ/ਏ.ਟੀ.ਨਿਊਜ਼: ਬੀਤੇ ਦਿਨੀਂ ਇੱਕ ਬਜ਼ੁਰਗ ਸਿੱਖ ਬਜ਼ੁਰਗ ’ਤੇ ਲਾਸ ਏਂਜਲਸ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। 70 ਸਾਲਾ ਹਰਪਾਲ ਸਿੰਘ ’ਤੇ ਪਿਛਲੇ ਦਿਨੀਂ ਲਾਸ ਏਂਜਲਸ ਦੇ ਸਿੱਖ ਗੁਰਦੁਆਰਾ ਨੇੜੇ ਸਵੇਰ ਦੀ ਸੈਰ ਦੌਰਾਨ ਇੱਕ ਬੇਘਰੇ ਵਿਅਕਤੀ ਬੋ ਰਿਚਰਡ ਵਿਟਾਗਲਿਆਨੋ ਨੇ ਹਮਲਾ ਕਰ ਦਿੱਤਾ ਸੀ।ਲਾਸ ਏਂਜਲਸ ਪੁਲਿਸ ਵਿਭਾਗ […]

Loading

FEATURE

ਸ਼੍ਰੋਮਣੀ ਕਮੇਟੀ ਨੇ ਸਥਾਪਤ ਕੀਤੇ ਹੜ੍ਹ ਪੀੜਤਾਂ ਲਈ ਸਹਾਇਤਾ ਕੇਂਦਰ

ਪੰਜਾਬ
81 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵੱਖ ਵੱਖ ਗੁਰਦੁਆਰਾ ਸਾਹਿਬਾਨ ਅੰਦਰ ਸਹਾਇਤਾ ਕੇਂਦਰ ਸਥਾਪਤ ਕੀਤੇ ਗਏ ਹਨ, ਤਾਂ ਜੋ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।ਸ਼੍ਰੋਮਣੀ […]

Loading

FEATURE

ਦੱਖਣੀ ਚੀਨ ਸਾਗਰ ’ਚ ਅਮਰੀਕਾ ਵੱਲੋਂ ਦੋ ਜੰਗੀ ਬੇੜੇ ਤਾਇਨਾਤ

ਮਨੀਲਾ/ਏ.ਟੀ.ਨਿਊਜ਼:ਅਮਰੀਕਾ ਨੇ ਅੱਜ ਦੱਖਣੀ ਚੀਨ ਸਾਗਰ ਦੇ ਵਿਵਾਦਤ ਜਲ ਖੇਤਰ ’ਚ ਦੋ ਜੰਗੀ ਬੇੜੇ ਤਾਇਨਾਤ ਕੀਤੇ ਹਨ ਜਿੱਥੇ ਦੋ ਦਿਨ ਪਹਿਲਾਂ ਫਿਲਪੀਨਜ਼ ਦੇ ਇੱਕ ਛੋਟੇ ਜਹਾਜ਼ ਨੂੰ ਖਦੇੜਨ ਦੀ ਕੋਸ਼ਿਸ਼ ’ਚ ਚੀਨੀ ਜਲ ਸੈਨਾ ਤੇ ਤੱਟ ਰੱਖਿਅਕ ਸੇਵਾ ਦੇ ਬੇੜੇ ਆਪਸ ’ਚ ਟਕਰਾ ਗਏ ਸਨ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਪੱਛਮੀ ਤੇ ਏਸ਼ਿਆਈ […]

Loading

FEATURE

ਸਾਊਦੀ ਅਰਬ ਦੇ ਤੇਲ ਬਾਜ਼ਾਰ ’ਚ ਹੋ ਸਕਦਾ ਹੈ ਦਿਲਚਸਪ ਬਦਲਾਓ

ਸਾਊਦੀ ਅਰਬ/ਏ.ਟੀ.ਨਿਊਜ਼: ਤੇਲ ਬਾਜ਼ਾਰ ’ਚ ਇੱਕ ਦਿਲਚਸਪ ਬਦਲਾਅ ਹੋ ਰਿਹਾ ਹੈ। ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਸਾਊਦੀ ਅਰਬ ਹੁਣ ਆਪਣੀਆਂ ਬਿਜਲੀ ਜ਼ਰੂਰਤਾਂ ਪੂਰਾ ਕਰਨ ਲਈ ਤੇਜ਼ੀ ਨਾਲ ਨਵਿਆਉਣਯੋਗ ਊਰਜਾ ਵੱਲ ਵੱਧ ਰਿਹਾ ਹੈ, ਜਿਸ ਨਾਲ ਘਰੇਲੂ ਤੇਲ ਖਪਤ ਘਟੇਗੀ ਅਤੇ ਬਰਾਮਦ ਵਧੇਗੀ।ਪਹਿਲਾਂ, ਸਾਊਦੀ ਅਰਬ ’ਚ ਗਰਮੀਆਂ ਦੀ ਤੇਜ਼ ਗਰਮੀ ’ਚ ਬਿਜਲੀ ਬਣਾਉਣ ਲਈ […]

Loading

FEATURE

ਇਸ ਵੇਲੇ ਸਿੱਖ ਕੌਮ ਸਾਹਮਣੇ ਹਨ ਵੱਡੀਆਂ ਚੁਣੌਤੀਆਂ : ਗੜਗੱਜ

ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਕੌਮ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਅਤੇ ਇਨ੍ਹਾਂ ਦਾ ਸਾਰਿਆਂ ਨੂੰ ਮਿਲ […]

Loading