LATEST POST
ਪੰਜਾਬ ਦੀ ਉਪਜਾਊ ਧਰਤੀ ਬਚੀ: ਕਿਸਾਨੀ ਸੰਘਰਸ਼ ਨੇ ਰੋਕੀ ‘ਜ਼ਮੀਨ ਲੁੱਟ ਦੀ ਸਰਕਾਰੀ ਯੋਜਨਾ’
ਇਟਲੀ ’ਚ ਸਿੱਖ ਫ਼ੌਜੀਆਂ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ
ਮਿਲਾਨ/ਏ.ਟੀ.ਨਿਊਜ਼: ਇਟਲੀ ਦੇ ਫ਼ੀਰੈਂਸੇ ਸ਼ਹਿਰ ਵਿਖੇ ਸਿੱਖ ਫ਼ੌਜੀਆਂ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ.) ਇਟਲੀ ਦੁਆਰਾ ਫ਼ੀਰੈਂਸੇ ਦੇ ਕਮੂਨੇ ਅਤੇ ਇਟਲੀ ਵੱਸਦੀ ਸੰਗਤ ਦੇ ਨਾਲ ਕੇ ਮਿਲਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਟਲੀ ਦੇ ਰਾਜ ਫ਼ੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿੱਖ ਫ਼ੌਜੀਆਂ ਨੇ ਹਿਟਰਲ ਦੀ ਫ਼ੌਜ ਤੋਂ ਆਜ਼ਾਦ […]
![]()
ਅਨਮੋਲਦੀਪ ਸਿੰਘ ਦਸਤਾਰ ਨਾਲ ਬਕਿੰਘਮ ਪੈਲੇਸ ਵਿੱਚ ਪਹੁੰਚਿਆ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕਾ ਦਾ ਜੰਮਪਲ ਅਨਮੋਲਦੀਪ ਸਿੰਘ ਹੁਣ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਉਣ ਲਈ ਬਕਿੰਘਮ ਪੈਲੇਸ ਵਿੱਚ ਦਸਤਾਰ ਸਜਾਕੇ ਸੇਵਾਵਾਂ ਨਿਭਾਏਗਾ। ਬਰਤਾਨੀਆ ਦੀ ਵੱਕਾਰੀ ਰਾਇਲ ਗਾਰਡ ਵਿੱਚ ਥਾਂ ਹਾਸਲ ਕਰਕੇ ਅਨਮੋਲਦੀਪ ਨੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਨਾਲ ਪਿੰਡ ਲੋਹਕਾ, ਤਰਨਤਾਰਨ ਅਤੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੋਇਆ। ਅਨਮੋਲਦੀਪ […]
![]()
ਅਮਰੀਕਾ ਵੱਲੋਂ 50 ਫ਼ੀਸਦੀ ਟੈਰਿਫ਼ ਲਗਾਉਣ ਕਾਰਨ ਟੈਕਸਟਾਈਲ ਉਦਯੋਗ ’ਚ ਮਚੀ ਵੱਡੀ ਹਲਚਲ
ਲੁਧਿਆਣਾ/ਏ.ਟੀ.ਨਿਊਜ਼: ਅਮਰੀਕਾ ਵੱਲੋਂ ਭਾਰਤ ਦੇ ਟੈਕਸਟਾਈਲ ਉਤਪਾਦਾਂ ’ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੇ ਫ਼ੈਸਲੇ ਨੇ ਦੇਸ਼ ਅਤੇ ਖਾਸ ਕਰ ਕੇ ਲੁਧਿਆਣਾ ਦੇ ਟੈਕਸਟਾਈਲ ਉਦਯੋਗ ’ਚ ਵੱਡੀ ਹਲਚਲ ਮਚਾ ਦਿੱਤੀ ਹੈ।83,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨਉਦਯੋਗ ਦਾ ਕਹਿਣਾ ਹੈ ਕਿ ਭਾਰਤੀ ਟੈਕਸਟਾਈਲ ਉਦਯੋਗ ਹਰ ਸਾਲ ਅਮਰੀਕਾ ਨੂੰ ਲਗਭਗ 83,000 ਕਰੋੜ ਰੁਪਏ ਦੇ ਉਤਪਾਦਾਂ ਦਾ ਨਿਰਯਾਤ […]
![]()
ਆਫ਼ਤਾਂ ਤੋਂ ਬਚਾਓ ਲਈ ਵਿਗਿਆਨਿਕ ਗਿਆਨ ਨੂੰ ਵਧਾਉਣ ਦੀ ਲੋੜ
ਭੂਚਾਲ, ਅਚਾਨਕ ਬੱਦਲ ਫਟਣਾ, ਚੱਟਾਨਾਂ ਦਾ ਡਿੱਗਣਾ, ਮਲਬੇ ਦਾ ਵਹਾਅ ਅਤੇ ਗਲੇਸ਼ੀਅਰ ਝੀਲ ਵਿਸਫੋਟ ਵਰਗੀਆਂ ਪ੍ਰਕਿਰਿਆਵਾਂ ਹਿਮਾਲਿਆ ਵਿੱਚ ਸਭ ਤੋਂ ਆਮ ਖ਼ਤਰੇ ਹਨ। ਇਨ੍ਹਾਂ ਕਾਰਨ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੁੰਦਾ ਹੈ।ਉੱਤਰਾਕਸ਼ੀ ਜ਼ਿਲ੍ਹੇ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਖੀਰਗੰਗਾ ਨਦੀ ਨੇ ਭਾਰੀ ਤਬਾਹੀ ਮਚਾਈ। ਇਸ ਕਾਰਨ ਪਹਾੜੀ ਇਲਾਕਿਆਂ ਵਿੱਚ ਟਨਾਂ ਦੇ […]
![]()
