LATEST POST

FEATURE

ਕੀ ਭਾਰਤ ਬਣ ਸਕੇਗਾ ਆਰਥਿਕ ਮਹਾਂਸ਼ਕਤੀ?

ਮੁੱਖ ਲੇਖ
50 views 6 secs

-ਡਾ. ਅਮਨਪ੍ਰੀਤ ਸਿੰਘ ਬਰਾੜਭਾਰਤ ਦਾ ਖੇਤੀ ਖੇਤਰ ਹਮੇਸ਼ਾ ਹੀ ਵਿਸ਼ਵ ਵਪਾਰ ਲਈ ਖਿੱਚ ਦਾ ਕੇਂਦਰ ਰਿਹਾ ਹੈ। ਏਥੇ ਆਬਾਦੀ ਜ਼ਿਆਦਾ ਹੋਣ ਕਰਕੇ ਹਰ ਕੋਈ ਆਪਣੀ ਵਸਤੂ ਏਥੇ ਵੇਚਣਾ ਚਾਹੁੰਦਾ ਹੈ। ਅੱਜ ਬੇਸ਼ੱਕ ਲੋਕ ਪਾਣੀ ਦੀ ਮਹੱਤਤਾ ਜ਼ਿਆਦਾ ਗਿਣਦੇ ਹਨ ਪਰ ਪਾਣੀ ਪਿੱਛੇ ਲੜਾਈਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਉਸ ਦਾ ਮੁੱਖ ਕਾਰਨ ਸੀ ਅਨਾਜ ਦੀ […]

Loading

FEATURE

ਦਿਲਜੀਤ ਦੋਸਾਂਝ ਨੇ ਇੱਕ ਵਾਰ ਫੇਰ ਦਰਸ਼ਕਾਂ ਦਾ ਦਿਲ ਜਿੱਤਿਆ

ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਦਿਲਜੀਤ ਇਸ ਸਮੇਂ ਕਾਫ਼ੀ ਚਰਚਾ ’ਚ ਹਨ ਕਿਉਂਕਿ ਉਨ੍ਹਾਂ ਦੀ ਨਵੀਂ ਆ ਰਹੀ ਫ਼ਿਲਮ ‘ਬਾਰਡਰ 2’ ਦੀ ਸ਼ੂਟਿੰਗ ਪੂਰੇ ਜੋਸ਼ ਨਾਲ ਚੱਲ ਰਹੀ ਹੈ। ਦਿਲਜੀਤ ਦੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਕਾਫ਼ੀ ਉਤਸ਼ਾਹਿਤ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਨਵੀਂ ਵੀਡੀਓ ਸਾਂਝੀ […]

Loading

FEATURE

ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣੇ ਲਗਜ਼ਰੀ ਘਰ

ਨਵੀਂ ਦਿੱਲੀ/ਏ.ਟੀ.ਨਿਊਜ਼: ਦਿੱਲੀ-ਐੱਨ.ਸੀ.ਆਰ. ’ਚ ਜਨਵਰੀ-ਜੂਨ ਦੀ ਮਿਆਦ ਦੌਰਾਨ 3,960 ਆਲੀਸ਼ਾਨ (ਲਗਜ਼ਰੀ) ਘਰਾਂ ਦੀ ਵਿਕਰੀ ਹੋਈ ਹੈ, ਜਿਨ੍ਹਾਂ ਵਿਚੋਂ ਹਰ ਘਰ ਦੀ ਕੀਮਤ 6 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਸੀ.ਬੀ.ਆਰ.ਈ. ਅਤੇ ਐਸੋਚੈਮ ਦੀ ਰਿਪੋਰਟ ਅਨੁਸਾਰ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਦਿੱਲੀ-ਐੱਨ.ਸੀ.ਆਰ. ’ਚ 1,280 ਇਕਾਈਆਂ ਦੀ ਵਿਕਰੀ ਹੋਈ ਸੀ।ਰਿਪੋਰਟ ’ਚ ਕਿਹਾ ਗਿਆ ਹੈ […]

Loading

FEATURE

ਅਜੇ ਆਸਾਨੀ ਨਾਲ ਨਹੀਂ ਮਿਲੇਗਾ ਯੂ.ਏ.ਈ. ਦਾ ਗੋਲਡਨ ਵੀਜ਼ਾ

ਦੁਬਈ/ਏ.ਟੀ.ਨਿਊਜ਼: ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਪਛਾਣ, ਨਾਗਰਿਕਤਾ, ਚੁੰਗੀ ਅਤੇ ਬੰਦਰਗਾਹ ਸੁਰੱਖਿਆ ਸਬੰਧੀ ਫੈਡਰੇਸ਼ਨ ਅਥਾਰਿਟੀ (ਆਈ.ਸੀ.ਪੀ.) ਨੇ ਦੇਸ਼ ਵੱਲੋਂ ਕੁੱਝ ਮੁਲਕਾਂ ਦੇ ਲੋਕਾਂ ਨੂੰ ਤਾਉਮਰ ਗੋਲਡਨ ਵੀਜ਼ਾ ਦੇਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ। ਕੁੱਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਯੂ.ਏ.ਈ. ਅਧਿਕਾਰੀਆਂ ਵੱਲੋਂ ਗੋਲਡਨ ਵੀਜ਼ਾ ਸਬੰਧੀ ਅਰਜ਼ੀਆਂ ਦੀ ਪੁਸ਼ਟੀ ਕਰਨ ਅਤੇ […]

Loading

FEATURE

ਕੈਨੇਡੀਅਨ ਵਸਤਾਂ ’ਤੇ 35 ਫ਼ੀਸਦੀ ਤੱਕ ਟੈਕਸ ਲਗਾ ਸਕਦੇ ਹਨ ਟਰੰਪ

ਵਾਸ਼ਿੰਗਟਨ/ਏ.ਟੀ.ਨਿਊਜ਼: ਦੋ ਉੱਤਰੀ ਅਮਰੀਕੀ ਦੇਸ਼ਾਂ ਵਿਚਾਲੇ ਤਣਾਅ ਹੋਰ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਵਿੱਚ ਟਰੰਪ ਨੇ ਦੱਸਿਆ ਹੈ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ’ਤੇ ਟੈਕਸ 35 ਫ਼ੀਸਦੀ ਤੱਕ ਵਧਾਉਣਗੇ। ਫ਼ਰਵਰੀ ਵਿੱਚ ਟਰੰਪ ਵੱਲਂੋ ਪਹਿਲਾਂ 25 ਫ਼ੀਸਦੀ ਟੈਕਸ ਐਲਾਨਿਆ ਗਿਆ ਸੀ ਪਰ ਇਹ ਵਾਧੇ ਦਾ ਕਾਰਨ […]

Loading

FEATURE

90 ਦਿਨਾਂ ਵਿੱਚ 90 ਵਪਾਰਕ ਸੌਦੇ ਕਰਨ ਦਾ ਟਰੰਪ ਦਾ ਸੁਪਨਾ ਪੂੁਰਾ ਨਾ ਹੋਇਆ

ਅਮਰੀਕਾ
54 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਅਪ੍ਰੈਲ ਵਿੱਚ ਦਰਜਨਾਂ ਦੇਸ਼ਾਂ ਨਾਲ ਵਿਸ਼ਵ ਵਪਾਰਕ ਗੱਲਬਾਤ ਦੇ ਤੇਜ਼ ਦੌਰ ਦਾ ਵਾਅਦਾ ਕੀਤਾ ਸੀ। ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ 90 ਦਿਨਾਂ ਵਿੱਚ 90 ਸੌਦਿਆਂ ਦੀ ਭਵਿੱਖਬਾਣੀ ਕੀਤੀ ਸੀ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਹੋਰ ਦੇਸ਼ ਟਰੰਪ […]

Loading

FEATURE

ਟੈਨਿਸ ਜਗਤ ਦਾ ਚਮਕਦਾ ਤਾਰਾ ਆਂਦਰੇ ਅਗਾਸੀ

ਪ੍ਰਿੰਸੀਪਲ ਸਰਵਣ ਸਿੰਘ ਆਂਦਰੇ ਅਗਾਸੀ ਦੀ ਸ਼ਖ਼ਸੀਅਤ ਇਕਹਿਰੀ ਨਹੀਂ, ਦੂਹਰੀ ਤੀਹਰੀ ਹੈ। ਉਹ ਟੈਨਿਸ ਦਾ ਲੀਜੈਂਡਰੀ ਖਿਡਾਰੀ ਸੀ ਜੋ ਡਿੱਗ ਕੇ ਉੱਠਦਾ ਤੇ ਲੋਪ ਹੋ ਕੇ ਉਜਾਗਰ ਹੁੰਦਾ ਰਿਹਾ। ਉਹਦੀ ਜੀਵਨ ਕਹਾਣੀ ਚਾਨਣ ’ਚੋਂ ਹਨੇਰੇ ਵੱਲ ਪਰਤਣ ਤੇ ਹਨੇਰੇ ’ਚੋਂ ਮੁੜ ਚਾਨਣ ਵੱਲ ਵਧਣ ਦੀ ਵਾਰਤਾ ਹੈ। ਉਹ ਆਰਮੇਨੀ-ਇਰਾਨੀ ਮੂਲ ਦਾ ਅਮਰੀਕਨ ਹੈ। ਟੈਨਿਸ ਦੀ […]

Loading

FEATURE

ਕੀ ਗ਼ੈਰ ਕਾਨੂੰਨੀ ਪਰਵਾਸ ਨੂੰ ਠੱਲ੍ਹ ਪਾ ਸਕੇਗੀ ਈ.ਡੀ. ਦੀ ਜਾਅਲੀ ਟਰੈਵਲ ਏਜੰਟਾਂ ੳਪਰ ਕਾਰਵਾਈ

ਵਿਸ਼ੇਸ਼ ਰਿਪੋਰਟ ਪੰਜਾਬ, ਹਰਿਆਣਾ ਦੀ ਧਰਤੀ, ਜਿੱਥੇ ਖੇਤਾਂ ਦੀ ਮਿੱਟੀ ਵਿਚੋਂ ਸੁਗੰਧ ਉੱਠਦੀ ਹੈ ਤੇ ਉੱਥੇ ਦੇ ਲੋਕਾਂ ਦੇ ਸੁਪਨੇ ਅਕਸਰ ਪਰਦੇਸ ਵੱਲ ਜਾਂਦੇ ਨੇ। ਅਮਰੀਕਾ ਜਾਂ ਕੈਨੇਡਾ ਦੀਆਂ ਚਮਕਦੀਆਂ ਸੜਕਾਂ, ਵੱਡੇ-ਵੱਡੇ ਮਕਾਨ ਤੇ ਡਾਲਰਾਂ ਦੀ ਚਮਕ ਨੇ ਕਈਆਂ ਦੇ ਮਨ ਵਿੱਚ ਘਰ ਕਰ ਲਿਆ। ਪਰ ਇਹ ਸੁਪਨੇ ਕਈ ਵਾਰੀ ਅਜਿਹੀਆਂ ਰਾਹਾਂ ’ਤੇ ਲੈ ਜਾਂਦੇ […]

Loading