LATEST POST

FEATURE

ਧੁੱਪ ਵਾਲਾ ਹਿੱਸਾ

ਮੈਂ ਚੌਵੀ ਸਾਲ ਦਾ ਸੀ, ਜਦੋਂ ਪੱਤਝੜ ਦੇ ਮੌਸਮ ਵਿੱਚ ਸਮੁੰਦਰ ਕਿਨਾਰੇ ਇੱਕ ਸਰਾਂ ਵਿੱਚ ਮੈਨੂੰ ਇੱਕ ਲੜਕੀ ਮਿਲੀ। ਇਹ ਮੇਰੇ ਪ੍ਰੇਮ ਦੀ ਪਹਿਲੀ ਸ਼ੁਰੂਆਤ ਸੀ। ਲੜਕੀ ਨੇ ਅਚਾਨਕ ਸਿਰ ਚੁੱਕਿਆ ਤੇ ਆਪਣਾ ਚਿਹਰਾ ਬਾਹਾਂ ਦੀ ਕਰਿੰਗੜੀ ਵਿੱਚ ਲੁਕੋ ਲਿਆ। ਉਸ ਦੇ ਅਜਿਹਾ ਕਰਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਜ਼ਰੂਰ ਮੈਂ ਫਿਰ ਆਪਣੀ ਗੰਦੀ ਆਦਤ […]

Loading

FEATURE

ਮਾਨਸਿਕ ਸਿਹਤ ਵੱਲ ਵੀ ਦਿਓ ਲੋੜੀਂਦਾ ਧਿਆਨ

ਮੁੱਖ ਲੇਖ
20 views 4 secs

ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਅਸੀਂ ਕਈ ਤਰ੍ਹਾਂ ਦੇ ਕੰਮ ਕਰਦੇ ਹਾਂ। ਹਾਲਾਂਕਿ, ਆਪਣੇ ਡੇਲੀ ਰੂਟੀਨ ਨੂੰ ਕਰਦੇ-ਕਰਦੇ ਨਾ ਸਿਰਫ਼ ਸਾਡਾ ਸਰੀਰ, ਸਗੋਂ ਸਾਡਾ ਦਿਮਾਗ ਵੀ ਥੱਕਣ ਲੱਗਦਾ ਹੈ। ਇਸ ਦਿਮਾਗੀ ਥਕਾਵਟ ਦੇ ਸੰਕੇਤ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਰਹਿੰਦੇ ਹਨ। ਕਿਸੇ ਕੰਮ ਲਈ ਕਮਰੇ ’ਚ ਗਏ ਅਤੇ ਉੱਥੇ ਪਹੁੰਚਦੇ ਹੀ ਭੁੱਲ ਗਏ ਕਿ ਕਿਉਂ […]

Loading

FEATURE

ਤੰਦਰੁਸਤ ਰਹਿਣ ਲਈ ਸ਼ੁਰੂ ਕਰੋ ਸੰਤਰੇ ਦਾ ਜੂਸ ਪੀਣਾ

ਮੁੱਖ ਲੇਖ
16 views 3 secs

ਜ਼ਿਆਦਾਤਰ ਭਾਰਤੀ ਆਪਣੇ ਦਿਨ ਦੀ ਸ਼ੁਰੂਆਤ ਗਰਮਾ-ਗਰਮ ਚਾਹ ਨਾਲ ਕਰਦੇ ਹਨ। ਪਰ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਬਹੁਤ ਵਧੀਆ ਨਹੀਂ ਹੈ। ਜੇਕਰ ਤੁਸੀਂ ਇਸ ਆਦਤ ਨੂੰ ਬਦਲ ਕੇ ਸਵੇਰੇ ਇੱਕ ਗਲਾਸ ਸੰਤਰੇ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕਈ ਹੈਰਾਨੀਜਨਕ ਬਦਲਾਅ ਆ ਸਕਦੇ ਹਨ।ਆਓ ਜਾਣਦੇ ਹਾਂ 30 ਦਿਨਾਂ ਤੱਕ ਰੋਜ਼ਾਨਾ […]

Loading

FEATURE

ਸਿਹਤਮੰਦ ਰਹਿਣ ਲਈ ਨੀਂਦ, ਸੈਰ, ਕਸਰਤ ਅਤੇ ਸਹੀ ਖਾਣ-ਪੀਣ ਜ਼ਰੂਰੀ

ਮੁੱਖ ਲੇਖ
13 views 6 secs

ਭਾਰਤ ਵਿੱਚ ਔਸਤ ਉਮਰ ਹੁਣ 70 ਸਾਲ ਤੋਂ ਪਾਰ ਹੋ ਗਈ ਹੈ, ਪਰ ਕੀ ਅਸੀਂ ਵਾਕਈ ‘ਸਿਹਤਮੰਦ’ ਜੀ ਰਹੇ ਹਾਂ? ਅੰਕੜੇ ਦੱਸਦੇ ਹਨ ਕਿ ਇੱਕ ਔਸਤ ਭਾਰਤੀ ਆਪਣੀ ਜ਼ਿੰਦਗੀ ਦੇ ਆਖਰੀ 10 ਸਾਲ ਲੰਬੀਆਂ ਬਿਮਾਰੀਆਂ (ਜਿਵੇਂ ਕਿ ਸ਼ੂਗਰ ਅਤੇ ਹਾਈ ਬੀਪੀ) ਨਾਲ ਲੜਦਿਆਂ ਬਿਤਾਉਂਦਾ ਹੈ। ਹਾਲ ਹੀ ਵਿੱਚ ‘ਦ ਲਾਂਸੇਟ’ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ […]

Loading

FEATURE

ਦਿਲ ’ਚ ਵੀ ਬਣਦੀਆਂ ਹਨ ਨਵੀਆਂ ਮਾਸਪੇਸ਼ੀਆਂ

ਮੁੱਖ ਲੇਖ
17 views 1 sec

ਪਹਿਲੀ ਵਾਰੀ ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਵਿਗਿਆਨਕ ਤੌਰ ’ਤੇ ਸਾਬਤ ਕੀਤਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਨੁੱਖੀ ਦਿਲ ਆਪਣੇ ਆਪ ਨਵੀਆਂ ਮਾਸਪੇਸ਼ੀਆਂ ਬਣਾਉਣ ’ਚ ਸਮਰੱਥ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਦਿਲ ਨੂੰ ਹੋਇਆ ਇਹ ਨੁਕਸਾਨ ਸਥਾਈ ਹੁੰਦਾ ਹੈ, ਪਰ ਇਸ ਅਧਿਐਨ ਨੇ ਦਿਲ ਦੇ ਠੀਕ ਨਾ ਹੋਣ ਬਾਰੇ ਰਵਾਇਤੀ […]

Loading

FEATURE

ਭਗਤ ਰਵਿਦਾਸ ਦਾ ਬੇਗਮਪੁਰਾ ਨਗਰੀ ਦਾ ਸੰਕਲਪ

ਮੁੱਖ ਲੇਖ
16 views 26 secs

ਬਹਾਦਰ ਸਿੰਘ ਗੋਸਲ ਬਹਾਦਰ ਸਿੰਘ ਗੋਸਲ ਭਗਤ ਰਵਿਦਾਸ ਜੀ ਮੱਧਕਾਲੀ ਭਾਰਤ ਦੇ ਮਹਾਨ ਸੰਤ ਅਤੇ ਕਵੀ ਸਨ, ਜਿਨ੍ਹਾਂ ਦਾ ਸਿੱਖ ਧਰਮ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਗਏ 15 ਭਗਤਾਂ ’ਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ ਸੀਰ ਗੋਵਰਧਨਪੁਰ ਨੇੜੇ […]

Loading

FEATURE

ਤਿੰਨ ਕਲਾਵਾਂ ’ਚ ਇੱਕੋ ਸੁਰ ਨਾਲ ਨਿਭਣ ਵਾਲਾ ਚਿਹਰਾ ਰਾਣਾ ਰਣਬੀਰ

ਸ਼ਮੀਲਾ ਖਾਨਲਿਖਾਰੀ ਕਲਾ, ਨਾਟਕ ਕਲਾ ਤੇ ਫਿਲਮ ਕਲਾ, ਤਿੰਨੋਂ ਕਲਾਵਾਂ ’ਚ ਇੱਕੋ ਸੁਰ ਨਾਲ ਨਿਭਣ ਵਾਲਾ ਚਿਹਰਾ ਲੱਭਦੇ ਹਾਂ ਤਾਂ ਦੂਰੋਂ ਹੀ ਰਾਣਾ ਰਣਬੀਰ ਨਜ਼ਰ ਪੈਂਦੇ ਹਨ, ਜਿਨ੍ਹਾਂ ਕੋਲ ਕੁੱਜਾ ਵੀ ਹੈ ਅਤੇ ਕੁੱਜੇ ’ਚ ਸਮੁੰਦਰ ਵੀ। ਰਾਣਾ ਰਣਬੀਰ ਪਾਠਕ ਵਜੋਂ ਸਫ਼ਰ ’ਤੇ ਨਿਕਲਦਾ ਹੈ, ਵਾਇਆ ਥੀਏਟਰ ਸਿਨੇਮਾ ਦੀ ਦੁਨੀਆ ’ਚ ਪਹੁੰਚਦਾ ਹੈ। ਗੰਭੀਰ ਹੈ, […]

Loading

FEATURE

ਭਗਤ ਰਵਿਦਾਸ ਜੀ ਦੀ ਸੰਖੇਪ ਜੀਵਨ-ਝਲਕ

ਮੁੱਖ ਲੇਖ
15 views 1 sec

ਗਿਆਨੀ ਅਮਰੀਕ ਸਿੰਘ ਜੀਸੰਸਾਰ ਅੰਦਰ ਜੀਵਨ ਦੇ ਚਾਰ ਪ੍ਰਮੁੱਖ ਪੱਖ ਹਨ- ਪਹਿਲਾ ਸਮਾਜਿਕ, ਦੂਜਾ ਆਰਥਿਕ, ਤੀਜਾ ਰਾਜਨੀਤਕ, ਚੌਥਾ ਧਾਰਮਿਕ। ਇਹਨਾਂ ਚਾਰਾਂ ਪੱਖਾਂ ਵਿੱਚੋਂ ਜਿਹੜਾ ਕਿਸੇ ਇਕ ਪੱਖ ਕਰਕੇ ਵੀ ਆਪਣੇ ਆਪ ਨੂੰ ਆਮ ਪਰੰਪਰਾਵਾਂ ਤੋਂ ਉੱਚਾ ਚੁੱਕ ਲੈਂਦਾ ਹੈ, ਅਜਿਹੇ ਲੋਕਾਂ ਨੂੰ ਹੀ ਇਤਿਹਾਸ ਆਪਣੀ ਬੁੱਕਲ ਵਿੱਚ ਥਾਂ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਜੀਵਨ […]

Loading