LATEST POST

FEATURE

ਕਿਵੇਂ ਲੰਬੀ ਉਮਰ ਭੋਗਦੇ ਨੇ ਜਾਪਾਨੀ ਲੋਕ?

ਮੁੱਖ ਲੇਖ
15 views 7 secs

ਹਰੀ ਕ੍ਰਿਸ਼ਨ ਮਾਇਰ ਜਾਪਾਨ ਨੂੰ ਚੜ੍ਹਦੇ ਸੂਰਜ ਦਾ ਮੁਲਕ ਕਿਹਾ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਵੇਲੇ ਪ੍ਰਮਾਣੂ ਬੰਬਾਂ ਨੇ ਇਸ ਮੁਲਕ ਨੂੰ ਢਹਿ-ਢੇਰੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਤਾ ਨਹੀਂ ਲਗਦਾ ਇੱਥੇ ਕਦ ਭੁਚਾਲ਼ ਆ ਜਾਂਦੇ ਹਨ। ਜਾਪਾਨ ਨੇ ਸੁਨਾਮੀ ਨਾਲ ਵੀ ਮੱਥਾ ਲਾਇਆ ਸੀ। ਹਰ ਵਾਰ ਜਾਪਾਨ ਉੱਜੜ ਉਜੜ ਕੇ ਮੁੜ […]

Loading

FEATURE

ਭਾਰਤ ਮਜ਼ਬੂਤੀ ਨਾਲ ਕਰੇ ਚੁਣੌਤੀਆਂ ਦਾ ਸਾਹਮਣਾ

ਮੁੱਖ ਲੇਖ
14 views 6 secs

-ਏ. ਸੂਰੀਆਪ੍ਰਕਾਸ਼ ਨਵੇਂ ਸਾਲ ਵਿੱਚ ਕੁਝ ਨਵੀਆਂ ਚੁਣੌਤੀਆਂ ਵੀ ਨਾਲ ਆਈਆਂ ਹਨ। ਦੇਸ਼ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਭਾਵਕ ਤੌਰ ’ਤੇ ਅਜਿਹੀਆਂ ਚੁਣੌਤੀਆਂ ਦੇ ਕੁਝ ਤਾਰ ਕਿਤੇ ਨਾ ਕਿਤੇ ਬੀਤੇ ਸਾਲ ਨਾਲ ਵੀ ਜੁੜੇ ਹੋਏ ਹਨ। ਅਸਥਿਰਤਾ ਦੇ ਸ਼ਿਕਾਰ ਆਲਮੀ ਢਾਂਚੇ ਵਿੱਚ ਡੋਨਾਲਡ ਟਰੰਪ […]

Loading

FEATURE

ਕੁਝ ਗੱਲਾਂ ਫ਼ਿਲਮੀ ਹਸਤੀਆਂ ਨਾਲ…….

ਪਿਛਲੇ ਸਾਲ ਸਤੰਬਰ ਮਹੀਨੇ ਦੇ ਤੀਸਰੇ ਹਫ਼ਤੇ ਦੌਰਾਨ ਮੈਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਾਂ। ਕਾਰਨ ਸੀ ਮੁੰਬਈ ਜਾਂਦੇ ਹੋਏ ਰਸਤੇ ਵਿੱਚ ਆਪਣੀ ਧੀ ਵਾਮਿਕਾ ਗੱਬੀ ਨੂੰ ਮਿਲਣ ਵਾਸਤੇ ਜਾਣਾ। ਉਨ੍ਹੀਂ ਦਿਨੀਂ ਉਹ ਲਖਨਊ ਦੇ ਨਜ਼ਦੀਕ ਪੈਂਦੇ ਕਸਬੇ ਬਾਰਾਬੰਕੀ ਦੇ ਨੇੜੇ ਪੈਂਦੇ ਇੱਕ ਜੰਗਲੀ ਇਲਾਕੇ ਵਿੱਚ ਆਪਣੀ ਨਵੀਂ ਹਿੰਦੀ ਫ਼ਿਲਮ ‘ਪਤੀ, ਪਤਨੀ ਔਰ ਵੋਹ […]

Loading

FEATURE

ਪਾਰਦਰਸ਼ੀ ਹੋਵੇ ਉੱਚ ਸਿੱਖਿਆ ਢਾਂਚਾ

ਮੁੱਖ ਲੇਖ
21 views 7 secs

ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਲੰਬੇ ਸਮੇਂ ਤੋਂ ਕਈ ਅਧਿਕਾਰੀਆਂ, ਖੰਡਿਤ ਨਿਯਮਾਂ ਤੇ ਪਾਲਣਾ-ਕੇਂਦਰਿਤ ਪ੍ਰਸ਼ਾਸਨ ਦੇ ਬੋਝ ਹੇਠ ਦੱਬੀ ਰਹੀ ਹੈ। ਪ੍ਰਸਤਾਵਿਤ ਵਿਕਸਿਤ ਭਾਰਤ ਸਿੱਖਿਆ ਅਧਿਸ਼ਠਾਨ (ਵੀਬੀਐੱਸਏ) ਬਿੱਲ, 2025 ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਹੈ। ਇਸ ਤਹਿਤ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਭਾਵਨਾ ਮੁਤਾਬਕ ਇੱਕ ਸਰਲ […]

Loading

FEATURE

ਮੈਨੂੰ ਪਰਵਾਸੀ ਚੰਗੇ ਨਹੀਂ ਲੱਗਦੇ

ਮੁੱਖ ਲੇਖ
17 views 0 secs

ਹਰਜੀਤ ਸਿੰਘ ਉਹ ਗੋਰਾ ਸੀ। ਸੇਵਾਮੁਕਤ ਅਧਿਆਪਕ ਸੀ ਅਤੇ ਇਸ ਦਾ ਉਸ ਨੂੰ ਬਹੁਤ ਹੰਕਾਰ ਸੀ। ਦੂਜਾ ਉਸ ਨੂੰ ਇਸ ਦਾ ਹੰਕਾਰ ਸੀ ਕਿ ਉਹ ਅੰਗਰੇਜ਼ੀ ਬਹੁਤ ਜਾਣਦਾ ਹੈ ਕਿਉਂਕਿ ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਹੈ ਅਤੇ ਪਰਵਾਸੀ ਅੰਗਰੇਜ਼ੀ ਬਹੁਤ ਘੱਟ ਜਾਣਦੇ ਹਨ। ਉਸ ਦੇ ਵੱਡੇ ਵਡੇਰੇ ਯੂਰਪ ਤੋਂ ਪਰਵਾਸ ਕਰਕੇ ਆਏ ਸਨ ਅਤੇ ਫਿਰ […]

Loading

FEATURE

3 ਵਿਚੋਂ 1 ਅਮਰੀਕੀ ਟਰੰਪ ਦੇ ਹੱਕ ਵਿੱਚ

ਅਮਰੀਕਾ
13 views 0 secs

ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਇਕ ਤਾਜ਼ਾ ਸਰਵੇਖਣ ਵਿੱਚ 3 ਵਿਚੋਂ ਇੱਕ ਅਮਰੀਕੀ ਨੇੇ ਰਾਸ਼ਟਰਪਤੀ ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ ਹੈ। ਇਹ ਸਰਵੇ ਰਾਈਟਰ ਤੇ ਇਪਸੋਸ ਵੱਲੋਂ ਕਰਵਾਇਆ ਗਿਆ ਜੋ 5 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਇਸ ਸਰਵੇ ਵਿੱਚ 72% ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ ’ਤੇ […]

Loading

FEATURE

ਅਜੇ ਵੀ ਰਾਸ਼ਟਰਪਤੀ ਹਾਂ- ਨਿਕੋਲਸ ਮਾਦੁਰੋ

ਅਮਰੀਕਾ
14 views 0 secs

ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ’ਤੇ ਅਮਰੀਕੀ ਫ਼ੌਜ ਵੱਲੋਂ ਵੈਨੇਜ਼ੁਏਲਾ ੳੁੱਪਰ ਹਮਲਾ ਕਰਕੇ ਹਿਰਾਸਤ ਵਿੱਚ ਲਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇੱਕ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੇ ਦੋਸ਼ੀ ਵਜੋਂ ਦਰਖਾਸਤ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ ਸੰਘੀ ਅਦਾਲਤ ਦੇ ਜੱਜ ਨੂੰ ਕਿਹਾ […]

Loading

FEATURE

ਲੋਕ ਭਲਾਈ ਕਾਰਜਾਂ ’ਚ ਬੁੱਧੀਜੀਵੀਆਂ ਦਾ ਯੋਗਦਾਨ

ਮੁੱਖ ਲੇਖ
15 views 3 secs

ਸੁੱਚਾ ਸਿੰਘ ਗਿੱਲਤਬਦੀਲੀ ਕੁਦਰਤ ਦਾ ਨਿਯਮ ਹੈ। ਰੁੱਤਾਂ ਬਦਲਦੀਆਂ ਅਤੇ ਮੌਸਮ ਤਬਦੀਲ ਹੁੰਦੇ ਰਹਿੰਦੇ ਹਨ। ਇਨ੍ਹਾਂ ਨੇ ਮਨੁੱਖੀ ਸੁਭਾਅ ਵਿੱਚ ਸਿਰਜਣਾਤਮਿਕਤਾ ਪੈਦਾ ਕੀਤੀ ਹੈ। ਬਦਲਦੀਆਂ ਲੋੜਾਂ ਅਤੇ ਹਾਲਾਤ ਅਨੁਸਾਰ ਮਨੁੱਖ ਨੇ ਕੁਦਰਤ ਦੇ ਅਨੁਕੂਲ ਢਲਣਾ ਸਿੱਖ ਲਿਆ ਅਤੇ ਦੂਜੇ ਪਾਸੇ ਕੁਦਰਤ ਨੂੰ ਸਮਝ ਕੇ ਉਸ ਨੂੰ ਆਪਣੀਆਂ ਲੋੜਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਨ ਲੱਗ ਪਿਆ। […]

Loading