LATEST POST
ਹਰ ਪਾਸੇ ਨਿਊਯਾਰਕ ਦੇ ਨਵੇਂ ਮੇਅਰ ਮਮਦਾਨੀ ਦੇ ਸਹੁੰ ਚੁੱਕ ਸਮਾਗਮ ਦੀ ਹੋ ਰਹੀ ਹੈ ਚਰਚਾ
ਹਿੰਦੂ-ਸਿੱਖ ਸੰਗਠਨਾਂ ਨੇ ਬ੍ਰਿਟੇਨ ਵਿੱਚ ਪ੍ਰਸਤਾਵਿਤ ਮੁਸਲਿਮ ਵਿਰੋਧੀ ਪਰਿਭਾਸ਼ਾ ਵਿਰੁੱਧ ਚਿਤਾਵਨੀ ਦਿੱਤੀ
ਲੰਡਨ/ਏ.ਟੀ.ਨਿਊਜ਼: ਬ੍ਰਿਟੇਨ ਵਿੱਚ ਹਿੰਦੂ ਅਤੇ ਸਿੱਖ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਿਟਿਸ਼ ਸਰਕਾਰ ਦੁਆਰਾ ਵਿਚਾਰ ਅਧੀਨ ‘ਮੁਸਲਿਮ ਵਿਰੋਧੀ ਦੁਸ਼ਮਣੀ’ ਦੀ ਪ੍ਰਸਤਾਵਿਤ ਖਰੜਾ ਪਰਿਭਾਸ਼ਾ ਦੇ ਸੰਬੰਧ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਹਾਲ ਹੀ ਵਿੱਚ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਲੀਕ ਹੋ ਗਈ ਸੀ।ਬ੍ਰਿਟੇਨ ਦੀ ਹਿੰਦੂ ਕੌਂਸਲ ਨੇ ਇਸ ਹਫ਼ਤੇ ਕਮਿਊਨਿਟੀ ਮਾਮਲਿਆਂ ਦੇ ਮੰਤਰੀ […]
![]()
ਅਮਰੀਕਾ ਤੇ ਭਾਰਤ ਦੇ ਸਬੰਧ ਤਨਾਅਪੂਰਨ-ਥਾਨੇਦਾਰ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕੀ ਕਾਂਗਰਸ ਦੇ ਮੈਂਬਰ ਸ੍ਰੀ ਥਾਨੇਦਾਰ ਨੇ ਕਿਹਾ ਹੈ ਕਿ ਵਾਸ਼ਿੰਗਟਨ ਵੱਲੋਂ ਭਾਰਤੀ ਦਰਾਮਦ ੳੁੱਪਰ ਟੈਰਿਫ਼ ਲਾਉਣ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਤਨਾਅਪੂਰਨ ਹਨ। ਉਨ੍ਹਾਂ ਨੇ ਇਹ ਪ੍ਰਗਟਾਵਾ ਆਪਣੇ ਕਰਨਾਟਕ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਪਾਰ ਨੂੰ ਲੈ ਕੇ ਚੁੱਕੇ ਗਏ ਕਦਮ ਦੁਪਾਸੜ ਸਬੰਧਾਂ ਵਿੱਚ ਮੱਦਦਗਾਰ ਨਹੀਂ ਬਣ ਰਹੇ। ਥਾਨੇਦਾਰ […]
![]()
ਨਿਊਯਾਰਕ ਦੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤ ਭਰੀਆਂ ਤਸਵੀਰਾਂ ਪੇਂਟ ਕੀਤੀਆਂ
ਨਿਊਯਾਰਕ/ਏ.ਟੀ.ਨਿਊਜ਼: ਅਣਪਛਾਤੇ ਵਿਅਕਤੀਆਂ ਨੇ ਨਿਊਯਾਰਕ ਦੇ ਕਵੀਨਜ਼ ਦੇ ਰਿਚਮੰਡ ਹਿਲਜ਼ ਖੇਤਰ ਵਿੱਚ ਇੱਕ ਸਿੱਖ ਸੱਭਿਆਚਾਰਕ ਕੇਂਦਰ ਅਤੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤ ਭਰੀਆਂ ਤਸਵੀਰਾਂ ਪੇਂਟ ਕਰ ਦਿੱਤੀਆਂ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਫੈਲ ਗਈ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਨਫ਼ਰਤ ਭਰੇ ਅਪਰਾਧ ਦੀ ਨਿੰਦਾ ਕੀਤੀ। ਗੁਰਦੁਆਰਾ ਕਮੇਟੀ ਨੇ ਸਥਾਨਕ ਪੁਲਿਸ ਸਟੇਸ਼ਨ […]
![]()
