LATEST POST

FEATURE

ਇਸ ਸਾਲ ਭਾਰਤੀ ਹਾਕੀ ਟੀਮ ਤੋਂ ਨਵੀਂਆਂ ਉਮੀਦਾਂ : ਦੀਪਿਕਾ

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤੀ ਮਹਿਲਾ ਹਾਕੀ ਟੀਮ ਲਈ ਇਹ ਸਾਲ ਮੈਦਾਨ ਦੇ ਅੰਦਰ ਅਤੇ ਬਾਹਰ ਭਾਵੇਂ ਕਿ ਵਧੀਆ ਨਾ ਰਿਹਾ ਹੋਵੇ ਪਰ ਹਾਕੀ ਇੰਡੀਆ ਲੀਗ ਰਾਹੀਂ ਪੰਜ ਮਹੀਨਿਆਂ ਬਾਅਦ ਮੈਦਾਨ ’ਤੇ ਵਾਪਸੀ ਲਈ ਤਿਆਰ ਡਰੈਗ ਫਲਿੱਕਰ ਦੀਪਿਕਾ ਸਹਿਰਾਵਤ ਦਾ ਮੰਨਣਾ ਹੈ ਕਿ ਨਵੇਂ ਸਾਲ ਵਿੱਚ ਚੀਜ਼ਾਂ ਚੰਗੇ ਲਈ ਬਦਲਣਗੀਆਂ।ਅਗਸਤ ਵਿੱਚ ਏਸ਼ੀਆ ਕੱਪ ਲਈ ਰਵਾਨਗੀ ਤੋਂ ਇੱਕ […]

Loading

FEATURE

ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ

ਮੁੱਖ ਲੇਖ
26 views 8 secs

ਪੌਣੀ ਸਦੀ ਤੋਂ ਬਾਅਦ ਸਵਾ ਤਿੰਨ ਵਰ੍ਹੇ ਅਤੇ ਅੱਧਾ ਮਹੀਨਾ ਬੀਤ ਗਿਆ ਹੈ। ਨਵਾਂ ਵਰ੍ਹਾ ਚੜ੍ਹ ਗਿਆ ਹੈ। ਇਨ੍ਹਾਂ ਵਰਿ੍ਹਆਂ ’ਚ ਦੇਸ਼ ਦੇ ਲੋਕਾਂ ਨੇ ਕਈ ਰੰਗ ਵੇਖੇ ਹਨ, ਪਰ ਇੱਕ ਰੰਗ ਤੋਂ ਅਸੀਂ ਭਾਰਤੀ ਛੁਟਕਾਰਾ ਨਹੀਂ ਪਾ ਸਕੇ। ਸਗੋਂ ਇਹ ਰੰਗ ਇੰਨਾ ਗੂੜ੍ਹਾ ਹੋ ਗਿਆ ਹੈ, ਸਾਡੇ ਹੱਡਾਂ ’ਚ ਇੰਨਾ ਰਚ-ਰਚਾ ਦਿੱਤਾ ਗਿਆ ਹੈ […]

Loading

FEATURE

ਤਾਲਿਬਾਨ ਨੇ ਦਿੱਤੀ ਪਾਕਿਸਤਾਨ ਨੂੰ ਵੱਡੀ ਚੁਣੌਤੀ

ਮੁੱਖ ਲੇਖ
20 views 4 secs

ਪਿਛਲੇ ਦਿਨੀਂ ਪਾਕਿਸਤਾਨ ਦੇ ਨਵ-ਨਿਯੁਕਤ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੋ ਟੁੱਕ ਸ਼ਬਦਾਂ ਵਿੱਚ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਧਮਕੀ ਦਿੱਤੀ ਕਿ ਉਹ ਪਾਕਿਸਤਾਨ ਵਿੱਚ ਅੱਤਵਾਦੀ ਅਤੇ ਹਿੰਸਕ ਕਾਰਵਾਈਆਂ ਨੂੰ ਲਗਾਤਾਰ ਅੰਜਾਮ ਦੇ ਰਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਪਾਕਿਸਤਾਨ ਵਿਚੋਂ ਇੱਕ ਨੂੰ ਚੁਣ ਲਵੇ। ਫ਼ੌਜ ਮੁਖੀ ਤੇ ਤਿੰਨਾਂ ਫ਼ੌਜਾਂ ਦੀ ਸਾਂਝੀ ਕਮਾਨ ਦਾ […]

Loading

FEATURE

ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦੈ…

ਮੁੱਖ ਲੇਖ
14 views 6 secs

ਲਲਿਤ ਗੁਪਤਾ ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖ਼ੁਸ਼ੀ-ਖ਼ੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ ਹੈ। ਮਸ਼ਹੂਰ ਕਲਾਕਾਰ ਚਾਰਲੀ ਚੈਪਲਿਨ ਦੇ ਕਹੇ ਮੁਤਾਬਕ ਹਾਸੇ ਤੋਂ ਬਿਨਾਂ ਬਿਤਾਇਆ ਗਿਆ ਦਿਨ ਬਰਬਾਦੀ ਵਾਲਾ ਦਿਨ ਹੁੰਦਾ […]

Loading

FEATURE

ਲੱਸੀ ਪੀਣ ਦਾ ਸ਼ੌਕ ਨਾ ਕਾਈ…….

ਮੁੱਖ ਲੇਖ
18 views 0 secs

ਜੋਗਿੰਦਰ ਕੌਰ ਅਗਨੀਹੋਤਰੀਲੱਸੀ ਇੱਕ ਅਜਿਹਾ ਗੁਣਕਾਰੀ ਪਦਾਰਥ ਹੈ ਜੋ ਮਨੁੱਖ ਨੂੰ ਸਵਾਦ ਵੀ ਦਿੰਦਾ ਹੈ ਅਤੇ ਤਾਕਤ ਵੀ। ਲੱਸੀ ਦੁੱਧ ਤੋਂ ਬਣਦੀ ਹੈ, ਪਰ ਇਸ ਵਿੱਚ ਖੇਚਲ ਬਹੁਤ ਕਰਨੀ ਪੈਂਦੀ ਹੈ। ਸਾਡੀਆਂ ਘਰੇਲੂ ਸਵਾਣੀਆਂ ਇਸ ਖੇਚਲ ਵਿੱਚ ਵੀ ਆਨੰਦ ਪ੍ਰਾਪਤ ਕਰਦੀਆਂ ਹਨ। ਉਹ ਆਪਣੇ ਪਰਿਵਾਰ ਦੇ ਲਈ ਲੱਸੀ ਤੋਂ ਹੋਰ ਬਹੁਤ ਸਾਰੇ ਪਦਾਰਥ ਵੀ ਤਿਆਰ […]

Loading

FEATURE

ਕੈਨੇਡਾ ਆਏ ਨੌਜਵਾਨ ਕਰਦੇ ਹਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ

ਮੁੱਖ ਲੇਖ
26 views 2 secs

ਪ੍ਰਿੰਸੀਪਲ ਵਿਜੈ ਕੁਮਾਰਕੈਨੇਡਾ ’ਚ ਆਏ ਦਿਨ ਵਧ ਰਹੀ ਬੇਰੁਜ਼ਗਾਰੀ, ਸੜਕ ਹਾਦਸੇ, ਚੋਰੀਆਂ, ਡਕੈਤੀਆਂ, ਨਸ਼ਿਆਂ ਦੀ ਵਰਤੋਂ, ਸਮਗਲਿੰਗ, ਮਹਿੰਗਾਈ, ਲੁੱਟਾਂ ਖੋਹਾਂ, ਟੈਕਸਾਂ ਦੀ ਭਰਮਾਰ, ਫਿਰੌਤੀਆਂ ਦੇ ਲੜਾਈ-ਝਗੜੇ, ਜੇਬ ਕਤਰਿਆਂ, ਅਦਾਲਤਾਂ ’ਚ ਵਧ ਰਹੇ ਝਗੜਿਆਂ ਦੀ ਤਾਦਾਦ, ਇੱਥੋਂ ਦੇ ਕਾਨੂੰਨਾਂ ਨੂੰ ਟਿੱਚ ਸਮਝਣ ਤੇ ਘਰਾਂ ਦੀ ਸਮੱਸਿਆ ਕਾਰਨ ਇੱਥੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਸ ਸਭ ਨੇ […]

Loading

FEATURE

ਏ.ਆਈ. ਕਾਰਨ ਬਦਲ ਗਈ ਹੈ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ

ਮੁੱਖ ਲੇਖ
22 views 7 secs

ਏ.ਆਈ. ਨੂੰ ਅਪਨਾਉਣਾ ਹੁਣ ਅਪਵਾਦ ਨਹੀਂ, ਬਲਕਿ ਜ਼ਰੂਰਤ ਬਣ ਗਿਆ। ਕੋਡਿੰਗ ਪਹਿਲਾ ਅਜਿਹਾ ਉਪਯੋਗ ਖੇਤਰ ਬਣਿਆ, ਜਿੱਥੇ ਏ.ਆਈ. ਦਾ ਵੱਡੇ ਪੱਧਰ ’ਤੇ ਅਸਰ ਦਿਖਾਈ ਦਿੱਤਾ। ਕਲਾਡ, ਕਰਸਰ ਤੇ ਕੋਪਾਇਲਟ ਵਰਗੇ ਏ.ਆਈ. ਟੂਲਜ਼ ਇੰਟਰਪ੍ਰਾਈਜ਼ ਪੱਧਰ ’ਤੇ 40 ਫ਼ੀਸਦੀ ਤੋਂ ਵੱਧ ਨਵਾਂ ਕੋਡ ਤਿਆਰ ਕਰਨ ਲੱਗੇ। ਇਸ ਨਾਲ ਹੀ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ ਵੀ ਬਦਲਣ ਲੱਗੀ।ਜੇ 2024 […]

Loading

FEATURE

ਬੱਚਿਆਂ ਦੇ ਦੋਸਤ ਬਣਨ ਮਾਪੇ

ਮੁੱਖ ਲੇਖ
22 views 3 secs

ਇੱਕ ਸਮਾਂ ਸੀ, ਜਦੋਂ ਬੱਚੇ ਮਾਪਿਆਂ ਅੱਗੇ ਕੋਈ ਵੀ ਗੱਲ ਕਹਿਣ ਤੋਂ ਝਿਜਕਦੇ ਸਨ। ਮਾਪੇ ਵੀ ਉਨ੍ਹਾਂ ਨੂੰ ਪਿਆਰ ਤੇ ਲਾਡ ਤਾਂ ਕਰਦੇ ਸਨ ਪਰ ਉਨ੍ਹਾਂ ਤੋਂ ਵੱਖਰੀ ਕਿਸਮ ਦੀ ਦੂਰੀ ਬਣਾ ਕੇ ਰੱਖਦੇ ਸਨ। ਇਹ ਸਮਾਂ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਬੱਚੇ ਮਾਪੇ, ਅਧਿਆਪਕਾਂ ਤੋਂ ਇਲਾਵਾ ਆਪਣੇ ਹਾਣੀਆਂ ਅਤੇ ਆਲੇ-ਦੁਆਲੇ ਤੋਂ ਬਹੁਤ […]

Loading