LATEST POST

FEATURE

ਸ਼ਹਿਰਾਂ ਦੀ ਪਾਰਟੀ ਕਹਾਉਂਦੀ ਭਾਜਪਾ ਨੇ ਪਿੰਡਾਂ ਵੱਲ ਤੋਰੀ ਮੁਹਿੰਮ

ਜਲੰਧਰ/ਏ.ਟੀ.ਨਿਊਜ਼: ਪੰਜਾਬ ’ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫ਼ੀ ਦਿਲਚਸਪ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਦਿਹਾਤੀ ਇਲਾਕਿਆਂ ਨਾਲ ਸਬੰਧਿਤ ਇਨ੍ਹਾਂ ਚੋਣਾਂ ਵਿੱਚ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਦਾਨ ਵਿੱਚ ਉਤਰਦੇ ਹੋਏ ਵੇਖਿਆ ਗਿਆ ਹੈ ਪਰ ਇਸ ਵਾਰ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ […]

Loading

FEATURE

ਸਿੱਖ ਨੌਜਵਾਨ ਨੇ ਦਾੜ੍ਹੀ ਦੀ ਲੜਾਈ ਜਿੱਤੀ – ਐਂਬੂਲੈਂਸ ਵਿਕਟੋਰੀਆ ਝੁੱਕੀ

19 ਸਾਲਾਂ ਦੇ ਸਿੱਖ ਵਿਦਿਆਰਥੀ ਪ੍ਰਭਜੀਤ ਗਿੱਲ ਨੇ ਆਸਟ੍ਰੇਲੀਆ ਦੀ ਸਰਕਾਰੀ ਐਂਬੂਲੈਂਸ ਸੇਵਾ, ਐਂਬੂਲੈਂਸ ਵਿਕਟੋਰੀਆ, ਨੂੰ ਝੁਕਾ ਕੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਨਾ ਸਿਰਫ਼ ਪ੍ਰਭਜੀਤ ਸਿੰਘ ਲਈ ਹੈ, ਸਗੋਂ ਆਸਟ੍ਰੇਲੀਆ ਵਿੱਚ ਵੱਸਦੇ ਸਾਰੇ ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀ ਵਾਲੇ ਲੋਕਾਂ ਲਈ ਇੱਕ ਮਿਸਾਲ ਹੈ। ਪ੍ਰਭਜੀਤ ਮੋਨੈਸ਼ ਯੂਨੀਵਰਸਿਟੀ ਵਿੱਚ ਪੈਰਾਮੈਡਿਕ (ਐਮਰਜੈਂਸੀ […]

Loading

FEATURE

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ

ਪੰਜਾਬ
19 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਰਾਮਨਾਥ ਕੋਵਿੰਦ ਨੇ ਗੁਰੂ ਘਰ ’ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ ਤੇ ਕੀਰਤਨ ਵੀ ਸਰਵਣ ਕੀਤਾ।ਦੱਸਣਯੋਗ ਹੈ ਕਿ ਰਾਮਨਾਥ ਕੋਵਿੰਦ ਗੁਰੂ ਨਗਰੀ ਵਿਖੇ […]

Loading

FEATURE

ਯੂ ਕੇ ਵਸਦੇ ਸੰਗੀਤਕਾਰ ਅਮਨ ਹੇਅਰ ਨੇ ਐਲਬਮ “ਜੀ ਐੱਸ 3” ਨਾਲ ਧੁੰਮ ਮਚਾਈ

ਗਲਾਸਗੋ : ਬਰਤਾਨੀਆ ਦੀ ਧਰਤੀ ‘ਤੇ ਪੰਜਾਬੀ ਸੰਗੀਤ ਦਾ ਝੰਡਾ ਬੁਲੰਦ ਰੱਖਣ ਵਾਲੀਆਂ ਹਸਤੀਆਂ ਵਿੱਚ ਸੰਗੀਤਕਾਰ ਅਮਨ ਹੇਅਰ ਦਾ ਨਾਮ ਮਾਣ ਨਾਲ ਲਿਆ ਜਾਂਦਾ ਹੈ। ਅਮਨ ਹੇਅਰ ਵੀ ਕੁਆਂਟਿਟੀ ਦੀ ਬਜਾਏ ਕਵਾਲਿਟੀ ਨੂੰ ਅਹਿਮੀਅਤ ਦੇਣ ਕਰਕੇ ਨਿਰੰਤਰ ਲੰਮੀ ਦੌੜ ਦਾ ਘੋੜਾ ਬਣ ਕੇ ਵਿਚਰ ਰਿਹਾ ਹੈ। ਆਪਣੀ ਚਰਚਿਤ ਰਹੀ ਐਲਬਮ ਗਰਾਊਂਡ ਸ਼ੇਕਰ ਇੱਕ ਤੋਂ ਬਾਅਦ […]

Loading

FEATURE

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਾਹੇਵੰਦ ਸਬਜ਼ੀਆਂ ਦੀ ਜਾਗਰੂਕਤਾ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਸੰਗਰੂਰ : ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਡਾਇਰੈਕਟਰ, ਅਟਾਰੀ, ਜ਼ੋਨ 1, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਭਵਾਨੀਗੜ੍ਹ ਦੇ ਪਿੰਡ ਝਨੇੜੀ ਵਿਖੇ ਕਿਸਾਨ ਬੀਬੀਆਂ ਲਈ ਘੱਟ ਵਰਤੀਆਂ ਜਾਣ ਵਾਲੀਆਂ ਲਾਹੇਵੰਦ ਸਬਜ਼ੀਆਂ ਦੀ ਜਾਗਰੂਕਤਾ ਬਾਬਤ ਡਾ. ਮਨਦੀਪ ਸਿੰਘ, ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਦੀ ਯੋਗ ਅਗਵਾਈ ਹੇਠ ਇੱਕ-ਦਿਨਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। […]

Loading

FEATURE

ਸੰਤ ਲੌਂਗੋਵਾਲ ਤਕਨੀਕੀ ਸੰਸਥਾ ਵਿਖੇ ਸਿਵਲ ਹਸਪਤਾਲ, ਸੰਗਰੂਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ

ਲੌਂਗੋਵਾਲ :- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ), ਲੌਂਗੋਵਾਲ ਵਿਖੇ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਅਤੇ ਸਿਵਲ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸੰਸਥਾ ਦੇ ਸਿਹਤ ਕੇਂਦਰ ਅਤੇ ਸਲਾਈਟ ਦੇ ਐਨ.ਐਸ.ਐਸ .ਯੂਨਿਟ ਦੁਆਰਾ ਸਾਂਝੇ ਤੌਰ ‘ਤੇ ਲਗਾਇਆ ਗਿਆ ਸੀ। ਕੈਂਪ ਸਵੇਰੇ 10 […]

Loading

FEATURE

ਈ. ਸੀ. ਐਚ. ਐਸ. ਲਾਭਪਾਤਰੀ ਸਾਬਕਾ ਫੌਜੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈਸ ਇਲਾਜ ਦੀ ਸਹੂਲਤ ਆਰੰਭ

ਬੰਗਾ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ  ਸੇਵਾਮੁਕਤ ਸਾਬਕਾ ਫੌਜੀਆਂ ਲਈ ਭਾਰਤ ਸਰਕਾਰ ਦੀ ਕੈਸ਼ਲੈਸ ਇਲਾਜ ਸੇਵਾ ਸਕੀਮ ਈ. ਸੀ. ਐਚ. ਐਸ. (ECHS) ਆਰੰਭ ਕਰਨ ਦੀ ਮਨਜ਼ੂਰੀ ਮਿਲ ਗਈ ਹੈ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੰਦੇ ਦੱਸਿਆ ਕਿ […]

Loading

FEATURE

ਹਰ ਕਲਾਕਾਰ ਨੂੰ ਕਰਨਾ ਪੈਂਦਾ ਹੈ ਕਈ ਮੁਸ਼ਕਿਲਾਂ ਦਾ ਸਾਹਮਣਾ : ਦਿਲਜੀਤ ਦੋਸਾਂਝ

ਪੰਜਾਬ
20 views 0 secs

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਇੱਕ ਨੈੱਟਫਲਿਕਸ ਇੰਟਰਵਿਊ ਵਿੱਚ ਪ੍ਰਸਿੱਧੀ, ਕਲਾ ਅਤੇ ਮਾਨਤਾ ਬਾਰੇ ਦਿਲੋਂ ਗੱਲਬਾਤ ਸਾਂਝੀ ਕੀਤੀ ਹੈ।ਦਿਲਜੀਤ ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਹੋਣ ਵਜੋਂ ਇਤਿਹਾਸ ਰਚ ਚੁੱਕਿਆ ਹੈ ਅਤੇ ‘ਦ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ’ ਵਿੱਚ ਵੀ ਸ਼ਾਮਲ ਹੋ ਚੁੱਕਿਆ ਹੈ। ਅਦਾਕਾਰ ਨੇ ਕਿਹਾ […]

Loading