LATEST POST
ਯੂ.ਐਨ. ’ਚ ਸਿੱਖ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕੀਤੀ
ਯੂ.ਐਨ. ਘੱਟ ਗਿਣਤੀਆਂ ਫੋਰਮ ਦੇ 18ਵੇਂ ਸੈਸ਼ਨ ਵਿੱਚ ਭਾਈ ਮੋਨਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ’ਤੇ ਇੰਡੀਅਨ ਕਬਜ਼ੇ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਖੜ੍ਹੇ ਸਿੱਖ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕੀਤੀ। ਯੂਨੀਵਰਸਿਟੀਆਂ ਤੋਂ ਅੰਤਰਰਾਸ਼ਟਰੀ ਮੰਚਾਂ ਤੱਕ, ਦੁਨੀਆਂ ਭਰ ਦੇ ਸਿੱਖ ਆਗੂ ਨਿਧੜਕ ਹੋ ਕੇ ਪੰਥਕ ਮੁੱਦਿਆ ਦੀ ਬੇਬਾਕੀ ਨਾਲ ਪੈਰਵਾਈ ਕਰ ਰਹੇ ਹਨ।ਬਿਆਨ ਵਿੱਚ ਭਾਜਪਾ ਦੀ ਅਗਵਾਈ […]
![]()
ਜਕਾਰਤਾ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ
ਜਕਾਰਤਾ/ਏ.ਟੀ.ਨਿਊਜ਼: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦਾ ਖਿਤਾਬ ਹਾਸਲ ਕਰ ਲਿਆ ਹੈ। ਪਿਛਲੇ ਦਿਨੀਂ ਜਾਰੀ ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ, ਵਰਲਡ ਅਰਬਨਾਈਜ਼ੇਸ਼ਨ ਪ੍ਰਾਸਪੈਕਟਸ, 2025 ਦੇ ਅਨੁਸਾਰ, ਜਕਾਰਤਾ ਹੁਣ ਜਾਪਾਨ ਦੀ ਰਾਜਧਾਨੀ ਟੋਕੀਓ ਨੂੰ ਪਛਾੜ ਕੇ ਲਗਭਗ 42 ਮਿਲੀਅਨ ਦੀ ਆਬਾਦੀ ਦੇ ਨਾਲ ਪਹਿਲੇ ਸਥਾਨ ’ਤੇ ਪਹੁੰਚ ਗਿਆ […]
![]()
2050 ਤੱਕ ਪੂਰੇ ਦੇਸ਼ ਵਿੱਚੋਂ ਜੰਗਲੀ ਬਿੱਲੀਆਂ ਦਾ ਖਾਤਮਾ ਕਰੇਗੀ ਨਿਊਜ਼ੀਲੈਂਡ ਸਰਕਾਰ
ਵੈਲਿੰਗਟਨ/ਏ.ਟੀ.ਨਿਊਜ਼: ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੇ ਨਾਜ਼ੁਕ ਅਤੇ ਵਿਲੱਖਣ ਜੰਗਲੀ ਜੀਵਾਂ ਦੀ ਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ 2050 ਤੱਕ ਪੂਰੇ ਦੇਸ਼ ਵਿੱਚੋਂ ਜੰਗਲੀ ਬਿੱਲੀਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਸੰਭਾਲ ਮੰਤਰੀ ਤਾਮਾ ਪੋਟਾਕਾ ਨੇ ਜੰਗਲੀ ਬਿੱਲੀਆਂ ਨੂੰ ‘ਸਟੋਨ ਕੋਲਡ ਕਿਲਰ’ ਕਿਹਾ, ਇਹ ਕਹਿੰਦੇ ਹੋਏ ਕਿ ਉਨ੍ਹਾਂ […]
![]()
