ਖਾਸ ਰਿਪੋਰਟ
June 18, 2025
56 views 1 sec 0

ਹਵਾਈ ਜਹਾਜ਼ ਹਾਦਸੇ : ਜ਼ਿੰਮੇਵਾਰ ਕੌਣ?

ਅੱਜ ਦੇ ਆਧੁਨਿਕ ਯੁੱਗ ਵਿੱਚ ਹਵਾਈ ਜਹਾਜ਼ਾਂ ਨੂੰ ਆਵਾਜਾਈ ਦੇ ਸਭ ਤੋਂ ਸੁਰੱਖਿਅਤ ਅਤੇ ਤੇਜ਼ ਰਫ਼ਤਾਰ ਵਾਲੇ ਸਾਧਨ ਮੰਨਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਕਈ ਵਾਰ ਕੁਝ ਹਵਾਈ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਹਨਾਂ ਵਿੱਚ ਅਨੇਕਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਹ ਹਾਦਸੇ ਪੀੜਤਾਂ ਲਈ ਹਮੇਸ਼ਾ ਵਾਸਤੇ ਵੱਡੇ ਜ਼ਖ਼ਮ […]

Loading

ਖਾਸ ਰਿਪੋਰਟ
June 17, 2025
57 views 2 secs 0

ਪੰਜਾਬ ਆਲੂ ਇੰਡਸਟਰੀ ਵਿੱਚ ਗੁਜਰਾਤ ਦੇ ਮੁਕਾਬਲੇ ਕਿਉਂ ਪਛੜਿਆ ?

ਗੁਜਰਾਤ ਨੇ ਆਲੂ ਫ਼ਸਲ ਨੂੰ ਇੱਕ ਗਲੋਬਲ ਉਦਯੋਗ ਦਾ ਰੂਪ ਦੇ ਦਿੱਤਾ ਹੈ। ਮਹਿਸਾਣਾ ਅਤੇ ਬਨਾਸਕਾਂਠਾ ਵਰਗੇ ਜ਼ਿਲ੍ਹਿਆਂ ਵਿੱਚ ਹਾਈ-ਟੈਕ ਪ੍ਰੋਸੈਸਿੰਗ ਪਲਾਂਟਸ, ਕੋਲਡ ਸਟੋਰੇਜ ਸੁਵਿਧਾਵਾਂ ਅਤੇ ਕੰਟਰੈਕਟ ਫ਼ਾਰਮਿੰਗ ਨੇ ਆਲੂ ਨੂੰ ਨਵੀਂ ਪਛਾਣ ਦਿੱਤੀ ਹੈ। ਇਹ ਸਫ਼ਲਤਾ ਸਿਰਫ਼ ਖੇਤੀ ਦੀ ਨਹੀਂ, ਸਗੋਂ ਵਿਗਿਆਨ, ਉਦਯੋਗ ਅਤੇ ਨੀਤੀਆਂ ਦੇ ਸੁਮੇਲ ਦੀ ਕਹਾਣੀ ਹੈ। ਗੁਜਰਾਤ ਦੀ ਠੰਡੀ ਸਰਦੀਆਂ, […]

Loading

ਖਾਸ ਰਿਪੋਰਟ
June 17, 2025
52 views 2 secs 0

ਪੂਰੇ ਵਿਸ਼ਵ ਲਈ ਪ੍ਰੇਰਨਾ ਸਰੋਤ ਬਣ ਰਹੀ ਹੈ ਡੈਨਮਾਰਕ ਦੀ ਖੁਸ਼ਹਾਲੀ

ਕੋਪਨਹੇਗਨ/ਏ.ਟੀ.ਨਿਊਜ਼: ਇੱਕ ਪਾਸੇ ਜਿੱਥੇ ਪੱਛਮੀ ਦੇਸ਼ਾਂ ਵਿੱਚ ਖੁਸ਼ੀ ਘਟਦੀ ਜਾ ਰਹੀ ਹੈ ਉੱਥੇ ਡੈਨਮਾਰਕ ਹਰ ਸਾਲ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੁੰਦਾ ਹੈ। ਇਸਦਾ ਇੱਕ ਕਾਰਨ ਇਸਦੇ ਸਖ਼ਤ ਪਰਵਾਸ ਨਿਯਮ ਹਨ। ਦਰਅਸਲ 2015 ਵਿੱਚ ਯੂਰਪ ਵਿੱਚ ਸ਼ਰਨਾਰਥੀ ਸੰਕਟ ਦੌਰਾਨ 21 ਹਜ਼ਾਰ ਸ਼ਰਨਾਰਥੀ ਡੈਨਮਾਰਕ ਆਏ ਸਨ। ਫਿਰ ਲੋਕਾਂ ਨੂੰ […]

Loading

ਖਾਸ ਰਿਪੋਰਟ
June 16, 2025
42 views 2 secs 0

ਮੈਨਚੈਸਟਰ ਵਿਚ ਪਾਕਿਸਤਾਨੀ ਗਰੂਮਿੰਗ ਗੈਂਗ ਸਕੈਂਡਲ ਦਾ ਹੋਇਆ ਪਰਦਾਫਾਸ਼

ਲੰਡਨ: ਬਰਤਾਨੀਆ ਵਿੱਚ ਗਰੂਮਿੰਗ ਗੈਂਗ ਉਹ ਅਪਰਾਧੀ ਗਰੋਹ ਹਨ, ਜੋ ਛੋਟੀ ਉਮਰ ਦੀਆਂ ਕੁੜੀਆਂ, ਖਾਸ ਕਰਕੇ ਨਾਬਾਲਗ (10 ਤੋਂ 16 ਸਾਲ ਦੀਆਂ), ਨੂੰ ਫਸਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਹਨ। ਇਹ ਗਰੋਹ ਨੌਜਵਾਨ ਕੁੜੀਆਂ ਨੂੰ ਪਹਿਲਾਂ ਦੋਸਤੀ ਜਾਂ ਪਿਆਰ ਦਾ ਝਾਂਸਾ ਦਿੰਦੇ ਹਨ, ਉਨ੍ਹਾਂ ਨੂੰ ਤੋਹਫੇ, ਪੈਸੇ, ਨਸ਼ੀਲੇ ਪਦਾਰਥ ਜਾਂ ਸ਼ਰਾਬ ਦੇ ਕੇ ਫਸਾਉਂਦੇ […]

Loading

ਖਾਸ ਰਿਪੋਰਟ
June 16, 2025
63 views 10 secs 0

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸੰਵਿਧਾਨਕ ਕਮਜ਼ੋਰੀ ਅਤੇ ਕਾਨੂੰਨੀ ਸਵਾਲ

ਸੁਰੇਸ਼ ਕੁਮਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ), ਜੋ ਪੰਜਾਬ ਪੁਨਰ-ਗਠਨ ਐਕਟ-1966 ਦੀ ਧਾਰਾ 79 ਅਧੀਨ ਸਥਾਪਿਤ ਕੀਤਾ ਗਿਆ ਸੀ, ਉੱਤਰੀ ਭਾਰਤ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਦੀ ਵੰਡ ਅਤੇ ਇਨ੍ਹਾਂ ਨਾਲ ਜੁੜੇ ਪਣ-ਬਿਜਲੀ ਪ੍ਰਾਜੈਕਟਾਂ ਦੇ ਪ੍ਰਬੰਧਨ ਲਈ ਇੱਕ ਅਹਿਮ ਪ੍ਰਸ਼ਾਸਕੀ ਸੰਸਥਾ ਹੈ। ਪਰ ਇਸ ਦੀ ਕਾਨੂੰਨੀ ਸਥਿਤੀ ਸੰਵਿਧਾਨਕ ਤੌਰ ’ਤੇ ਕਮਜ਼ੋਰ ਹੈ, ਕਿਉਂਕਿ […]

Loading