ਪਿੰਕ ਸਿਟੀ ਹਾਫ ਮੈਰਾਥਨ ਨੂੰ ਹਰਮਨਪ੍ਰੀਤ ਕੌਰ ਨੇ ਦਿਖਾਈ ਹਰੀ ਝੰਡੀ
ਜੈਪੁਰ/ਏ.ਟੀ.ਨਿਊਜ਼: ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ‘ਰਨ ਫਾਰ ਜ਼ੀਰੋ ਹੰਗਰ’ ਮੁਹਿੰਮ ਦੇ ਹਿੱਸੇ ਵਜੋਂ ਇੱਥੇ ਪਿੰਕ ਸਿਟੀ ਹਾਫ ਮੈਰਾਥਨ ਦੇ 10ਵੇਂ ਐਡੀਸ਼ਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਤਿੰਨ ਸ਼੍ਰੇਣੀਆਂ ਸ਼ਾਮਲ ਸਨ: ਪੇਸ਼ੇਵਰ ਦੌੜਾਕਾਂ ਲਈ 21 ਕਿਲੋਮੀਟਰ ਹਾਫ ਮੈਰਾਥਨ, ਇੰਟਰਮੀਡੀਏਟ ਦੌੜਾਕਾਂ ਲਈ 10 ਕਿਲੋਮੀਟਰ ਕੂਲ ਰਨ […]
![]()
