ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ ਵਿਆਹ ਦੇ ਅਯੋਗ ਮੰਨੇ ਜਾਣਗੇ
ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ ਵਿਆਹ ਦੇ ਅਯੋਗ ਮੰਨੇ ਜਾਣਗੇ ਸਿੱਖ ਮਰਿਆਦਾ ਅਨੁਸਾਰ ਹੋਵੇਗਾ ਵਿਆਹ,ਜਲਦ ਮਿਲੇਗੀ ਕੈਬਨਿਟ ਦੀ ਮਨਜ਼ੂਰੀ-ਰਮੇਸ਼ ਸਿੰਘ ਅੰਮ੍ਰਿਤਸਰ ਟਾਈਮਜ਼ ਬਿਊਰੋ ਅੰਮ੍ਰਿਤਸਰ : ਸੂਬਾਈ ਸਿੱਖ ਐਕਟ ਵਿਚ ਕੁਝ ਬਦਲਾਅ ਕੀਤੇ ਜਾਣਗੇ, ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਸਿੱਖ ਵਿਆਹ ਕਰਨ ਦੇ ਅਯੋਗ ਮੰਨੇ ਜਾਣਗੇ।ਬੀਤੇ ਦਿਨੀਂ ਪਾਕਿਸਤਾਨ ਸਿੱਖ […]
![]()
