ਜੰਗਬੰਦੀ ਦੇ ਬਾਅਦ ਵੀ ਨਹੀਂ ਸੁਧਰ ਰਹੇ ਗਾਜ਼ਾ ਦੇ ਹਾਲਾਤ
ਗਾਜ਼ਾ/ਏ.ਟੀ.ਨਿਊਜ਼: ਗਾਜ਼ਾ ਵਿੱਚ ਪਿਛਲੇ ਮਹੀਨੇ ਇਜ਼ਰਾਇਲ-ਹਮਾਸ ਜੰਗਬੰਦੀ ਹੋਣ ਦੇ ਬਾਵਜੂਦ, 31 ਸਾਲਾ ਫਲਸਤੀਨੀ ਮਾਂ ਹਨਾਨ ਅਲ-ਜੌਜੌ ਨੂੰ ਆਪਣੇ ਤਿੰਨ ਬੱਚਿਆਂ ਨੂੰ ਫਲੈਸ਼ਲਾਈਟ ਦੀ ਰੌਸ਼ਨੀ ਵਿੱਚ ਖਾਣਾ ਖਿਲਾਉਣਾ ਪੈਂਦਾ ਹੈ ਕਿਉਂਕਿ ਇੱਥੇ ਕੋਈ ਬਿਜਲੀ ਨਹੀਂ ਹੈ। ਜੇ ਉਹ ਫਲੈਸ਼ਲਾਈਟ ਚਾਰਜ ਕਰਨ ਦਾ ਖਰਚਾ ਨਹੀਂ ਕਰ ਸਕਦੇ, ਤਾਂ ਉਹ ਬਿਨਾਂ ਖਾਣੇ ਦੇ ਰਹਿੰਦੇ ਹਨ।ਅਲ-ਜੌਜੌ ਨੇ ਦੱਸਿਆ, “ […]
![]()
ਬ੍ਰਿਟਿਸ਼ ਲੇਖਕ ਡੇਵਿਡ ਸ਼ਾਅਲੇ ਨੂੰ ਨਾਵਲ ‘ਫਲੈੱਸ਼’ ਲਈ ਬੁੱਕਰ ਪੁਰਸਕਾਰ 2025 ਦਾ ਜੇਤੂ ਐਲਾਨਿਆ
ਲੰਡਨ/ਏ.ਟੀ.ਨਿਊਜ਼: ਹੰਗੇਰੀਅਨ-ਬ੍ਰਿਟਿਸ਼ ਲੇਖਕ ਡੇਵਿਡ ਸ਼ਾਅਲੇ ਨੂੰ ਉਸ ਦੇ ਨਾਵਲ ‘ਫਲੈੱਸ਼’ ਲਈ ਵੱਕਾਰੀ ਬੁੱਕਰ ਪੁਰਸਕਾਰ 2025 ਦਾ ਜੇਤੂ ਐਲਾਨਿਆ ਗਿਆ ਹੈ। ਲੰਡਨ ਵਿੱਚ ਪਿਛਲੇ ਦਿਨੀਂ ਹੋਏ ਸਮਾਗਮ ਵਿੱਚ ਸ਼ਾਅਲੇ ਨੇ ਭਾਰਤੀ ਲੇਖਕਾ ਕਿਰਨ ਦੇਸਾਈ ਦੇ ਨਾਵਲ ‘ਦਿ ਲੋਨਲੀਨੈੱਸ ਆਫ ਸੋਨੀਆ ਐਂਡ ਸਨੀ’ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। 51 ਸਾਲਾ ਸ਼ਾਅਲੇ ਨੂੰ 50,000 ਪੌਂਡ ਦੀ ਇਨਾਮੀ […]
![]()
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁੰਕਮਲ
ਬੰਗਾ : ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਹੋ ਰਹੇ ਸਮਾਗਮ ਦੀ ਤਿਆਰੀਆਂ ਦਾ ਜ਼ਾਇਜਾ ਲੈਣ ਮੌਕੇ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਕੰਪਲੈਕਸ […]
![]()
ਪਾਕਿਸਤਾਨ ਵਿੱਚ ਕਈ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਖਸਤਾ
ਅੰਮ੍ਰਿਤਸਰ/ਏ.ਟੀ.ਨਿਊਜ਼ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦੇਸ਼ੀ ਸਿੱਖ ਸੰਗਤ ਨੇ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਬਹੁਤ ਖਰਾਬ ਹਾਲਤ ਵੇਖ ਕੇ ਗਹਿਰੀ ਚਿੰਤਾ ਪ੍ਰਗਟਾਈ ਹੈ। ਪ੍ਰਵਾਸੀ ਸਿੱਖ ਭਾਈਚਾਰੇ ਨੇ ਕਿਹਾ ਕਿ ਇਹ ਗੁਰਦੁਆਰੇ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਨਮੋਲ […]
![]()
ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗਸਟਰ ਕੈਨੇਡੀਅਨ ਪੁਲਿਸ ਦੇ ਨਿਸ਼ਾਨੇ ’ਤੇ
ਖਾਸ ਰਿਪੋਰਟਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਪਿਛਲੇ ਦਿਨੀਂ ਇੱਕ ਵੱਡੀ ਕਾਰਵਾਈ ਕੀਤੀ ਹੈ। ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ, ਜੋ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਚੱਲ ਰਹੇ ਜਬਰੀ ਵਸੂਲੀ (ਐਕਸਟੌਰਸ਼ਨ) ਨੈੱਟਵਰਕ ਨਾਲ ਜੁੜੇ ਹੋਏ ਸਨ। ਇਹ ਕਾਰਵਾਈ ਬੀ.ਸੀ. ਐਕਸਟੌਰਸ਼ਨ ਟਾਸਕ ਫੋਰਸ ਦੇ […]
![]()
