ਮੁੱਖ ਖ਼ਬਰਾਂ
August 11, 2025
48 views 0 secs 0

ਸਾਲਾਨਾ ਤੀਆਂ ’ਚ ਪੰਜਾਬਣਾਂ ਨੇ ਨੱਚ ਨੱਚ ਪੂਰੇ ਕੀਤੇ ਚਾਅ

ਸਾਊਥਾਲ/ਏ.ਟੀ.ਨਿਊਜ਼ : ਪੰਜਾਬੀ ਦੁਨੀਆ ਦੇ ਜਿਸ ਵੀ ਖਿੱਤੇ ਵਿੱਚ ਗਏ ਹਨ, ਆਪਣੇ ਮਨਪਰਚਾਵੇ ਦੇ ਸਾਧਨ, ਤਿੱਥ ਤਿਉਹਾਰ ਵੀ ਨਾਲ ਲੈ ਕੇ ਗਏ। ਭਾਰਤ ’ਚ ਮਨਾਇਆ ਜਾਂਦਾ ਹਰ ਤਿਉਹਾਰ, ਹਰ ਮੇਲਾ ਲਗਭਗ ਵਿਦੇਸ਼ਾਂ ’ਚ ਹੂ ਬ ਹੂ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਲੰਡਨ ਵਿੱਚ ਦੇਸੀ ਰੇਡੀਓ ਸਾਊਥਾਲ ਦੇ ‘ਦ ਪੰਜਾਬੀ ਸੈਂਟਰ’ ਵੱਲੋਂ ਹਰ ਸਾਲ ਮਨਾਇਆ […]

Loading

ਮੁੱਖ ਖ਼ਬਰਾਂ
August 11, 2025
41 views 3 secs 0

ਯਾਦਗਾਰੀ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ : ਕਾਲਕਾ

ਨਵੀਂ ਦਿੱਲੀ/ਏ.ਟੀ.ਨਿਊਜ਼: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਹੈ ਅਤੇ ਇਹ ਸਮਾਗਮ ਹਮੇਸ਼ਾ ਸੰਗਤਾਂ ਨੂੰ ਯਾਦ ਰਹਿਣਗੇ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ […]

Loading

ਮੁੱਖ ਖ਼ਬਰਾਂ
August 11, 2025
62 views 0 secs 0

ਅਮਰੀਕਾ ਤੇ ਕੈਨੇਡਾ ਨਾਲ ਤਣਾਅ ਦਾ ਭਾਰਤ ਉੱਤੇ ਕੀ ਪੈ ਰਿਹਾ ਅਸਰ?

ਅੱਜ ਦੀ ਵਿਸ਼ਵ ਰਾਜਨੀਤੀ ਵਿੱਚ ਭਾਰਤ ਨੂੰ ਇੱਕ ਅਜਿਹੇ ਮੋੜ ’ਤੇ ਖੜ੍ਹਾ ਵੇਖ ਕੇ ਸਾਰੇ ਨੂੰ ਹੈਰਾਨੀ ਹੋ ਰਹੀ ਹੈ ਜਿੱਥੇ ਪੱਛਮੀ ਮੁਲਕਾਂ ਨਾਲ ਤਣਾਅ ਵਧ ਰਿਹਾ ਹੈ ਤੇ ਪੂਰਬੀ ਮਿੱਤਰਾਂ ਨਾਲ ਨਵੀਆਂ ਦੋਸਤੀਆਂ ਗੰਢੀਆਂ ਜਾ ਰਹੀਆਂ ਨੇ। ਅਮਰੀਕਾ ਤੇ ਕੈਨੇਡਾ ਨਾਲ ਵਧ ਰਹੇ ਤਣਾਅ ਨੇ ਭਾਰਤ ਦੀ ਅਰਥਵਿਵਸਥਾ, ਸੁਰੱਖਿਆ ਤੇ ਵਿਦੇਸ਼ ਨੀਤੀ ਨੂੰ ਡੂੰਘਾ […]

Loading

ਮੁੱਖ ਖ਼ਬਰਾਂ
August 11, 2025
34 views 0 secs 0

ਈ.ਡੀ.-ਸੀ.ਬੀ.ਆਈ. ਦੀ ਦੁਰਵਰਤੋਂ ਬਾਰੇ ਮੋਦੀ ਸਰਕਾਰ ਵਿਰੁੱਧ ਵਿਰੋਧੀ ਕਿਉ ਦੋਸ਼ ਲਗਾ ਰਹੇ ਨੇ?

ਭਾਰਤੀ ਰਾਜਨੀਤੀ ਵਿੱਚ ਇੱਕ ਵੱਡਾ ਵਿਵਾਦ ਚੱਲ ਰਿਹਾ ਹੈ ਕਿ ਮੋਦੀ ਸਰਕਾਰ ਕੇਂਦਰੀ ਏਜੰਸੀਆਂ ਜਿਵੇਂ ਸੀ.ਬੀ.ਆਈ. ਅਤੇ ਈ.ਡੀ. ਨੂੰ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤ ਰਹੀ ਹੈ। ਵਿਰੋਧੀ ਪਾਰਟੀਆਂ ਚੀਕਦੀਆਂ ਫ਼ਿਰਦੀਆਂ ਨੇ ਕਿ ਇਹ ਏਜੰਸੀਆਂ ਹੁਣ ਸਰਕਾਰ ਦੇ ਇਸ਼ਾਰੇ ’ਤੇ ਨੱਚ ਰਹੀਆਂ ਨੇ। 2014 ਤੋਂ ਪਹਿਲਾਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਭਾਜਪਾ […]

Loading

ਮੁੱਖ ਖ਼ਬਰਾਂ
August 11, 2025
40 views 0 secs 0

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਫ਼ਿਰ ਠੱਪ ਕਿਉਂ ਹੋਈਆਂ?

ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਕਹਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇੱਕ ਵਾਰ ਫ਼ਿਰ ਅਣਮਿੱਥੇ ਸਮੇਂ ਲਈ ਠੱਪ ਹੋ ਗਈਆਂ ਨੇ। ਮੌਜੂਦਾ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਸ.ਐੱਸ. ਸਾਰੋਂ ਦੇ 70 ਸਾਲ ਪੂਰੇ ਹੋਣ ਕਾਰਨ ਸੇਵਾਮੁਕਤ ਹੋ ਜਾਣ ਨਾਲ ਚੋਣ ਪ੍ਰਕਿਰਿਆ ਰੁੱਕ ਗਈ ਏ। ਜਸਟਿਸ ਸਾਰੋਂ ਦੀ ਨਿਯੁਕਤੀ ਦੀ ਮਿਆਦ 30 ਜੂਨ ਨੂੰ […]

Loading

ਮੁੱਖ ਖ਼ਬਰਾਂ
August 11, 2025
41 views 1 sec 0

ਪਹਿਲੀ ਸਿੱਖ ਔਰਤ ਪੁਲਿਸ ਪ੍ਰੀਸਿੰਕਟ ਕਮਾਂਡਰ ਪ੍ਰਤਿਮਾ ਭੁੱਲਰ ਮਾਲਡੋਨਾਡੋ ਸਨਮਾਨਿਤ

ਨਿਊਯਾਰਕ ਸਟੇਟ ਦੀ ਵਿਧਾਇਕ ਜੈਨੀਫ਼ਰ ਰਾਜਕੁਮਾਰ ਨੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ 102ਵੇਂ ਪ੍ਰੀਸਿੰਕਟ ਦੀ ਕਮਾਂਡਿੰਗ ਅਫ਼ਸਰ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਸਨਮਾਨਿਤ ਕੀਤਾ ਗਿਆ। ਪ੍ਰਤਿਮਾ ਨੇ ਇਸ ਸਾਲ ਫ਼ਰਵਰੀ ਵਿੱਚ ਪਹਿਲੀ ਸਿੱਖ ਔਰਤ ਅਤੇ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਵਜੋਂ ਪ੍ਰੀਸਿੰਕਟ ਕਮਾਂਡਰ ਬਣ ਕੇ ਇਤਿਹਾਸ ਰਚਿਆ। ਉਹ ਬੀਤੇ ਦਿਨੀਂ ਕੁਈਨਜ਼ ਦੇ ਸਾਊਥ ਰਿਚਮੰਡ ਹਿੱਲ ਵਿੱਚ […]

Loading

ਮੁੱਖ ਖ਼ਬਰਾਂ
August 06, 2025
66 views 0 secs 0

ਪੌੜੀ ਵਿੱਚ ਬੱਦਲ ਫ਼ਟਿਆ

ਪੌੜੀ/ਏ.ਟੀ.ਨਿਊਜ਼: ਉੱਤਰਾਖੰਡ ਦੋਹਰੀ ਆਫ਼ਤ ਦੀ ਲਪੇਟ ਵਿੱਚ ਆਇਆ ਹੈ। ਉੱਤਰਕਾਸ਼ੀ ਤੋਂ ਬਾਅਦ ਹੁਣ ਪੌੜੀ ਵਿੱਚ ਬੱਦਲ ਫ਼ਟਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਪਿੰਡ ਸਰਾਸੋਂ ਚੌਥਨ ਥਾਲਿਸੈਨ ਵਿਕਾਸ ਬਲਾਕ ਵਿੱਚ ਬੱਦਲ ਫ਼ਟਣ ਦੀ ਘਟਨਾ ਵਾਪਰੀ ਹੈ। ਸੜਕ ਦੇ ਕਿਨਾਰੇ ਨੇਪਾਲੀ ਮਜ਼ਦੂਰਾਂ ਦਾ ਇੱਕ ਤੰਬੂ ਲਗਾਇਆ ਗਿਆ ਸੀ। ਅਚਾਨਕ ਬੱਦਲ ਫ਼ਟਣ ਦੀ ਘਟਨਾ ਵਿੱਚ, 3-4 ਨੇਪਾਲੀ […]

Loading

ਮੁੱਖ ਖ਼ਬਰਾਂ
August 06, 2025
42 views 2 secs 0

ਬੱਦਲ ਫ਼ਟਣ ਕਰਕੇ ਉੱਤਰਕਾਸ਼ੀ ਵਿੱਚ ਹੜ੍ਹ ਆਇਆ

ਉੱਤਰਕਾਸ਼ੀ ਵਿੱਚ ਗੰਗੋਤਰੀ ਜਾਣ ਵਾਲੇ ਰਸਤੇ ’ਤੇ ਧਰਾਲੀ ਪਿੰਡ ਨੇੜੇ ਬੱਦਲ ਫ਼ਟਣ ਕਰਕੇ ਅਚਾਨਕ ਹੜ੍ਹ ਆਉਣ ਕਾਰਨ ਕਈ ਘਰ ਤੇ ਹੋਟਲ ਪਾਣੀ ਵਿੱਚ ਵਹਿ ਗਏ, ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 60-70 ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਲੋਅਰ ਹਰਸਿਲ ਖੇਤਰ ਵਿਚਲੇ ਫ਼ੌਜੀ ਕੈਂਪ ’ਚੋਂ 9 ਜਵਾਨ ਵੀ ਪਾਣੀ ’ਚ ਵਹਿ ਗਏ। ਮੌਸਮ […]

Loading

ਮੁੱਖ ਖ਼ਬਰਾਂ
August 06, 2025
36 views 0 secs 0

ਮੋਹਾਲੀ ’ਚ ਸਿਲੰਡਰ ਫਟਣ ਕਾਰਨ 2 ਵਿਅਕਤੀਆਂ ਦੀ ਮੌਤ ਤੇ 3 ਜ਼ਖ਼ਮੀ

ਐੱਸ ਏ ਐੱਸ ਨਗਰ/ਮੋਹਾਲੀ/ਏ.ਟੀ.ਨਿਊਜ਼ : ਮੋਹਾਲੀ ਦੇ ਇੰਡਸਟਰੀਅਲ ਏਰੀਆ, ਫ਼ੇਜ਼ 9 ਵਿੱਚ ਸਥਿਤ ‘ਹਾਈਟੈੱਕ ਇੰਡਸਟਰੀ’ ਨਾਮਕ ਇੱਕ ਆਕਸੀਜਨ ਪਲਾਂਟ ਵਿੱਚ ਸਿਲੰਡਰ ਫਟਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖ਼ਮੀ ਹੋਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਵੀ […]

Loading

ਮੁੱਖ ਖ਼ਬਰਾਂ
August 06, 2025
31 views 0 secs 0

ਜੋ ਵੀ ਫ਼ੁਰਮਾਨ ਹੋਇਆ, ਮੇਰੇ ਲਈ ਇਹ ਰੱਬੀ ਹੁਕਮ ਹੈ : ਬੈਂਸ

ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਕੈਬਨਿਟ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਧਾਰਮਿਕ ਸਜ਼ਾ ਸੁਨਾਉਣ ਉਪਰੰਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਹੈ। ਮੈਨੂੰ ਜੋ ਵੀ ਫ਼ੁਰਮਾਨ ਹੋਇਆ, ਮੇਰੇ ਲਈ […]

Loading