ਮੁੱਖ ਲੇਖ
August 28, 2025
35 views 0 secs 0

ਪੰਜ ਭਾਦੋਂ ਨੂੰ ਆਈਂ ਵੇ…….

ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਫਿਰ ਵੀ ਉਹ ਕੁਦਰਤ ਦੀ ਥਾਹ ਨਹੀਂ ਪਾ ਸਕਿਆ ਕਿਉਂਕਿ ਕੁਦਰਤ ਇੱਕ ਉਹ ਸ਼ਕਤੀ ਹੈ ਜੋ ਆਪਣੇ ਫ਼ੈਸਲੇ ਆਪ ਹੀ ਕਰਕੇ ਦਿਖਾ ਦਿੰਦੀ ਹੈ। ਰੁੱਤਾਂ ਬਦਲਦੀਆਂ ਹਨ। ਇਹ ਸਭ ਨੂੰ ਪਤਾ ਹੈ। ਕਿਸ ਰੁੱਤ ਵਿੱਚ ਕਦੋਂ ਮੀਂਹ ਪੈਣਾ ਹੈ ਅਤੇ ਕਦੋਂ ਮੌਸਮ ਸੁੱਕਾ ਰਹਿਣਾ ਹੈ, ਇਹ […]

Loading

ਮੁੱਖ ਲੇਖ
August 28, 2025
39 views 0 secs 0

ਭਾਦੋਂ ਦੇ ਛਰਾਟੇ …….

ਪੇਂਡੂ ਜੀਵਨ, ਕੁਦਰਤ ਦਾ ਪ੍ਰੇਮ, ਮਨੁੱਖੀ ਇਤਿਹਾਸ, ਰਹੱਸਵਾਦ ਅਤੇ ਸਦਾਚਾਰ ਦੇ ਬਿਰਤਾਂਤ ਨਾਲ ਉਪਜੇ ਹੋਏ ਦੇਸੀ ਮਹੀਨਿਆਂ ਵਿੱਚੋਂ ਤਪਸ਼ ਅਤੇ ਤੜਫ਼ ਦਾ ਮੇਲ ਕਰਾਉਂਦਾ ਭਾਦੋਂ ਵੱਖਰੀ ਕਿਸਮ ਦਾ ਮਹੀਨਾ ਹੈ। ਇਸ ਦੇ ਪਰਛਾਵੇਂ ਉੱਘੜਵੇਂ ਰੂਪ ਵਿੱਚ ਮਹਿਸੂਸ ਹੁੰਦੇ ਹਨ। ਇਸ ਵਿੱਚ ਪ੍ਰਕਿਰਤੀਵਾਦੀ ਰੰਗ ਵੀ ਹੈ। ਉਂਝ ਵੀ ਦੇਸੀ ਮਹੀਨਿਆਂ ਦਾ ਪੰਜਾਬੀਅਤ ਅਤੇ ਪੰਜਾਬੀਆਂ ਦੀ ਰੂਹ […]

Loading

ਮੁੱਖ ਲੇਖ
August 25, 2025
112 views 1 sec 0

ਅਮਰੀਕਾ ਦੀ ਥਾਂ ਹੋਰਨਾਂ ਦੇਸ਼ਾਂ ਨਾਲ ਵਪਾਰ ਕਰੇ ਭਾਰਤ

ਯੂਕ੍ਰੇਨ ਜੰਗ ਤੋਂ ਬਾਅਦ, ਭਾਰਤ ਰਿਆਇਤੀ ਦਰਾਂ ’ਤੇ ਰੂਸੀ ਕੱਚਾ ਤੇਲ ਖ਼ਰੀਦ ਰਿਹਾ ਹੈ। ਇਸ ਨਾਲ ਭਾਰਤ ਨੂੰ ਵੱਡਾ ਆਰਥਿਕ ਹੁਲਾਰਾ ਮਿਲਿਆ ਹੈ। ਭਾਰਤ ਜਿਸ ਬ੍ਰੈਂਟ ਕਰੂਡ ਦੇ ਅੰਤਰਰਾਸ਼ਟਰੀ ਪੱਧਰ ’ਤੇ ਤੇਲ ਦੀ ਖ਼ਰੀਦ ਕਰਦਾ ਆਇਆ ਹੈ, ਉਸ ਤੋਂ ਕਿਤੇ ਘੱਟ ਕੀਮਤ ’ਤੇ ਉਹ ਰੂਸ ਤੋਂ ਰੋਜ਼ਾਨਾ 17 ਤੋਂ 19 ਲੱਖ ਬੈਰਲ ਤੇਲ ਖ਼ਰੀਦ ਰਿਹਾ […]

Loading

ਮੁੱਖ ਲੇਖ
August 25, 2025
83 views 10 secs 0

ਭਾਰਤ ਨੂੰ ਬੰਗਲਾਦੇਸ਼ ਤੋਂ ਸੁਚੇਤ ਰਹਿਣ ਦੀ ਲੋੜ

ਲਗਪਗ ਇੱਕ ਸਾਲ ਪਹਿਲਾਂ 5 ਅਗਸਤ 2024 ਨੂੰ ਬੰਗਲਾਦੇਸ਼ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਤਖ਼ਤਾ ਪਲਟਿਆ ਗਿਆ। ਵਿਦਿਆਰਥੀ ਅੰਦੋਲਨ ਦੀ ਹਨੇਰੀ ਵਿੱਚ ਸ਼ੇਖ ਹਸੀਨਾ ਨੇ ਭੱਜ ਕੇ ਭਾਰਤ ਦੀ ਸ਼ਰਨ ਲੈ ਲਈ ਅਤੇ ਅਮਰੀਕਾ ਦੇ ਪ੍ਰਭਾਵ ਨਾਲ ਬੰਗਲਾਦੇਸ਼ ਵਿੱਚ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਇੱਕ ਅੰਤਰਿਮ ਸਰਕਾਰ ਦਾ ਗਠਨ ਹੋਇਆ। ਜ਼ਬਰਦਸਤੀ […]

Loading

ਮੁੱਖ ਲੇਖ
August 23, 2025
103 views 3 secs 0

ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਦੀ ਲੋੜ

ਪੰਜਾਬ ’ਚ ਖੇਤੀ ਨੀਤੀ ਨਿਰਮਾਤਾਵਾਂ ਨੂੰ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ। ਅਜਿਹੀਆਂ ਸੈਂਕੜੇ ਨੀਤੀਆਂ ਹਨ ਜੋ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਟੈਸਟ/ਲਾਗੂ ਕਰਨ ਤੋਂ ਬਾਅਦ ਸਿਰੇ ਤੋਂ ਨਕਾਰ ਦਿੱਤੀਆਂ ਪਰ ਅਜਿਹੀਆਂ ਕਿਸਾਨਾਂ ਵੱਲੋਂ ਨਕਾਰੀਆਂ ਜਾ ਚੁੱਕੀਆਂ ਤਕਨੀਕਾਂ ਨੂੰ ਲਾਗੂ ਕਰਵਾਉਣ ਲਈ ਅਜੇ ਵੀ ਬਜਟ ਦਾ ਵੱਡਾ ਹਿੱਸਾ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਮਹੱਤਵਪੂਰਨ […]

Loading

ਮੁੱਖ ਲੇਖ
August 23, 2025
93 views 3 secs 0

ਹਮੇਸ਼ਾ ਲਈ ਖਾਮੋਸ਼ ਹੋ ਗਿਆ ਹਾਸਿਆਂ ਦਾ ਬਾਦਸ਼ਾਹ

ਤੇਜਿੰਦਰ ਕੌਰ ਥਿੰਦ ਛਣਕਾਟਿਆਂ ਦੀ ਬਹਾਰ ਲਾਉਣ ਵਾਲਾ, ਕੋਕੇ ਜੜਨ ਵਾਲਾ ਹਰਦਿਲ ਆਜ਼ੀਜ਼, ਪੰਜਾਬੀ ਸਿਨੇਮਾ ਦੀ ਧੜਕਣ ਡਾ. ਜਸਵਿੰਦਰ ਸਿੰਘ ਭੱਲਾ ਪਿਛਲੇ ਦਿਨੀਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀਆਂ ਤਾਂ ਅੱਖਾਂ ਨਮ ਹਨ ਪਰ ਸਦਾ ਹਾਸੇ ਵੰਡਣ ਵਾਲਾ ਚਾਚਾ ਚਤਰਾ ਅੱਜ ਹਰ ਪਾਸੇ ਦੁੱਖ, ਉਦਾਸੀ ਤੇ ਹਰ ਇਕ […]

Loading

ਮੁੱਖ ਲੇਖ
August 23, 2025
64 views 2 secs 0

ਭਾਰਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਚੀਨ ਦਾ ਨਵਾਂ ਬਣ ਰਿਹਾ ਮੈਡੋਂਗ ਡੈਮ

ਖੁਸ਼ਵਿੰਦਰ ਸਿੰਘ ਸੂਰੀਆ ਚੀਨ ਦੁਆਰਾ ਤਿੱਬਤ ਦੀ ਯਾਰਲੁੰਗ ਜ਼ਾਂਗਬੋ ਨਦੀ (ਜਿਸਨੂੰ ਭਾਰਤ ਵਿੱਚ ਬ੍ਰਹਮਪੁੱਤਰ ਨਦੀ ਕਿਹਾ ਜਾਂਦਾ ਹੈ) ਦੇ ਗਰੇਟ ਬੈਂਡ ਸਥਾਨ ’ਤੇ ਇੱਕ ਵਿਸ਼ਾਲ ਹਾਈਡਰੋਪਾਵਰ ਡੈਮ ਬਣਾਉਣ ਦੀ ਯੋਜਨਾ ਨੇ ਭਾਰਤ ਅਤੇ ਬੰਗਲਾਦੇਸ਼ ਵਰਗੇ ਹੇਠਾਂ ਵੱਲ ਦੇ ਦੇਸ਼ਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਇਹ ਇਲਾਕਾ ਤਿੱਬਤ ਵਿੱਚ ਸਥਿਤ ਹੈ, ਜਿੱਥੇ ਇਹ ਨਦੀ ਭਾਰਤ […]

Loading

ਮੁੱਖ ਲੇਖ
August 21, 2025
77 views 0 secs 0

ਭਾਰਤ ਵਿਚ ਫਿਰਕੂ ਰਾਸ਼ਟਰਵਾਦ ਤੇ ਨਿਰਪੱਖ ਪੱਤਰਰਕਾਰੀ ਦਾ ਸੰਕਟ

ਡਾ. ਗੁਰਦਰਸ਼ਨ ਸਿੰਘ ਜੰਮੂ ਯੂ.ਪੀ ਦੇ ਹਾਥਰਸ ਜ਼ਿਲ੍ਹੇ ਵਿੱਚ 2020 ਵਿੱਚ ਇੱਕ 19 ਸਾਲਾ ਦਲਿਤ ਕੁੜੀ ਨਾਲ ਚਾਰ ਉੱਚ ਜਾਤੀ ਵਿਅਕਤੀਆਂ ਵੱਲੋਂ ਬਲਾਤਕਾਰ ਪਿੱਛੋਂ ਉਹਦੇ ਵਹਿਸ਼ੀ ਕਤਲ ਨੂੰ ਕਵਰ ਕਰਨ ਜਾਂਦੇ ਪੱਤਰਕਾਰ ਸੱਦੀਕੀ ਕੱਪਨ ਨੂੰ ਪੁਲਿਸ ਨੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਬੀ.ਬੀ.ਸੀ ਅਨੁਸਾਰ ਬਾਅਦ ਵਿੱਚ ਉਹਨਾਂ ਉੱਤੇ ਦੇਸ਼ ਧ੍ਰੋਹ ਅਤੇ ਅੱਤਵਾਦ ਵਿਰੋਧੀ ਆਈ.ਪੀ.ਸੀ. […]

Loading

ਮੁੱਖ ਲੇਖ
August 21, 2025
66 views 2 secs 0

ਨਸ਼ਿਆਂ ਦੇ ਜਾਲ ਵਿਚ ਫਸਿਆ ਪੰਜਾਬ ਦਾ ਵਿਦਿਆਰਥੀ ਵਰਗ

ਮੋਹਨ ਸ਼ਰਮਾ ਇੱਕ ਵਿਦਵਾਨ ਦਾ ਕਥਨ ਹੈ, “ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇਕਰ ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਬੀਜੋ ਅਤੇ ਜੇਕਰ ਸੌ ਸਾਲ ਦੀ ਯੋਜਨਾ ਹੈ ਤਾਂ ਨਸਲਾਂ ਤਿਆਰ ਕਰੋ।” ਦੁਖਾਂਤ ਇਹ ਹੈ ਕਿ ਇਸ ਵੇਲੇ ਫਸਲਾਂ ਉੱਤੇ ਖਤਰੇ ਦੇ ਬੱਦਲ ਮੰਡਲਾ ਰਹੇ ਹਨ, ਦਰੱਖਤ ਆਰਿਆਂ […]

Loading

ਮੁੱਖ ਲੇਖ
August 21, 2025
53 views 16 secs 0

ਕੀ ਸੰਭਾਵਨਾਵਾਂ ਤੇ ਚੁਣੌਤੀਆਂ ਹਨ ਨਵੇਂ ਅਕਾਲੀ ਦਲ ਲਈ

ਪ੍ਰੋਫੇਸਰ ਰਣਜੀਤ ਸਿੰਘ ਧਨੋਆ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਗੁੱਟ ਨੇ ਆਪਣੇ ਧੜੇ ਦਾ ਪ੍ਰਧਾਨ ਥਾਪ ਕੇ ਇਕ ਵਾਰ ਤਾਂ ਉਨ੍ਹਾਂ ਸਭ ਸ਼ੰਕਿਆਂ ‘ਤੇ ਵਿਸ਼ਰਾਮ ਚਿੰਨ ਲਗਾ ਦਿੱਤਾ ਹੈ, ਜਿਨ੍ਹਾਂ ਅਨੁਸਾਰ ਕਿਹਾ ਜਾਂਦਾ ਸੀ ਕਿ ਪ੍ਰਧਾਨ ਦੀ ਚੋਣ ਵਕਤ ਇਸ ਧੜੇ ਦੇ ਖਿਲਾਰੇ ਪੈ ਜਾਣਗੇ। ਸੁਣਨ ਵਿਚ ਇਹ ਤਰਕਪੂਰਨ ਵੀ ਜਾਪਦਾ ਸੀ, ਕਿਉਂਕਿ […]

Loading