ਕੋਲੋਰਾਡੋ ਵਿੱਚ ਇੱਕ ਡੇਅਰੀ ਫ਼ਾਰਮ ’ਤੇ ਵਾਪਰੇ ਹਾਦਸੇ ਵਿੱਚ 6 ਮੌਤਾਂ
ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੋਲੋਰਾਡੋ ਵਿੱਚ ਡੈਨਵਰ ਦੇ ਉੱਤਰ ਵਿੱਚ ਤਕਰੀਬਨ 30 ਮੀਲ ਦੂਰ ਇੱਕ ਡੇਅਰੀ ਫ਼ਾਰਮ ’ਤੇ ਵਾਪਰੇ ਇੱਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਦੱਖਣ ਪੂਰਬ ਵੈਲਡ ਫ਼ਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਅਧਿਕਾਰੀਆਂ ਅਨੁਸਾਰ ਮੌਕੇ ਤੋਂ 6 ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਮੌਤਾਂ ਕਿਸ […]
![]()
ਅਦਾਕਾਰ ਮੈਥੀਊ ਪੈਰੀ ਦੀ ਮੌਤ ਦੇ ਮਾਮਲੇ ਵਿੱਚ ਪੰਜਾਬਣ ਜਸਵੀਨ ਸੰਘਾ ਨੇਗੁਨਾਹ ਕਬੂਲਿਆ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਤੇ ਬਰਤਾਨੀਆ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੀ ਪੰਜਾਬਣ 42 ਸਾਲਾ ਜਸਵੀਨ ਸੰਘਾ, ਜਿਸ ਨੂੰ ਕੈਟਾਮਾਈਨ ਕੁਈਨ ਵੀ ਕਿਹਾ ਜਾਂਦਾ ਹੈ, ਨੇ 2023 ਵਿੱਚ ਅਦਾਕਾਰ ਮੈਥੀਊ ਪੈਰੀ ਦੀ ਓਵਰਡੋਜ਼ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਆਪਣੇ ਵਿਰੁੱਧ ਲੱਗੇ ਸੰਘੀ ਦੋਸ਼ਾਂ ਨੂੰ ਮੰਨ ਲਿਆ ਹੈ। ਇਹ ਜਾਣਕਾਰੀ ਇਸਤਗਾਸਾ ਪੱਖ ਨੇ ਦਿੱਤੀ ਹੈ। […]
![]()
ਅਮਰੀਕਾ ਵੱਲੋਂ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਰੋਕ ਲਗਾਉਣ ਦਾ ਐਲਾਨ
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਸਰਕਾਰ ਹੁਣ ਸੜਕ ਸੁਰੱਖਿਆ ਅਤੇ ਭਾਸ਼ਾ ਸਮਰੱਥਾ (ਅੰਗਰੇਜ਼ੀ ਪੜ੍ਹਨ-ਸਮਝਣ ਦੀ ਸਮਰੱਥਾ) ਨੂੰ ਪਹਿਲ ਦੇ ਰਹੀ ਹੈ। ਅਧਿਕਾਰੀਆਂ ਮੁਤਾਬਿਕ ਇਹੀ ਕਾਰਕ ਸੜਕ ਹਾਦਸੇ ਰੋਕਣ ਲਈ ਅਹਿਮ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਮੌਜੂਦਾ ਸਮੇਂ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ। ਇਸ ਦੇ ਬਾਵਜੂਦ ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ […]
![]()
ਭਾਰਤ ਨੂੰ ਅਹਿਮ ਅਤੇ ਲੋਕਤੰਤਰੀ ਭਾਈਵਾਲ ਵਜੋਂ ਦੇਖੇ ਅਮਰੀਕਾ: ਹੇਲੀ
ਨਿਊਯਾਰਕ/ਏ.ਟੀ.ਨਿਊਜ਼:ਰਿਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਨੇ ਕਿਹਾ ਹੈ ਕਿ ਭਾਰਤ ਨਾਲ ਸਬੰਧਾਂ ’ਚ ਨਿਘਾਰ ਨੂੰ ਰੋਕਣਾ ਅਮਰੀਕਾ ਦੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਹਿਮ ਅਤੇ ਲੋਕਤੰਤਰੀ ਭਾਈਵਾਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ।ਭਾਰਤ-ਅਮਰੀਕੀ ਆਗੂ ਨੇ ‘ਨਿਊਜ਼ਵੀਕ’ ਮੈਗਜ਼ੀਨ ’ਚ ਪ੍ਰਕਾਸ਼ਿਤ ਲੇਖ ’ਚ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ […]
![]()
ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਨੂੰ ਗੁਪਤ ਫ਼ਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਪ੍ਰੋਬੇਸ਼ਨ ਕੈਦ ਤੇ ਜੁਰਮਾਨਾ
ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਵਰੁਨ ਗੁਪਤਾ ਨੂੰ ਹਜ਼ਾਰਾਂ ਗੁਪਤ ਫ਼ਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਦੀ ਪ੍ਰੋਬੇਸ਼ਨ ਕੈਦ ਤੇ 34472 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਪਤਾ ਨੇ ਮੰਨਿਆ ਕਿ 2020 ਵਿੱਚ ਮਾਈਕਰੋਸਾਫ਼ਟ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਸੈਮੀਕੰਡਕਰ ਮੈਨੂਫ਼ੈਕਚਰਰ ਤੋਂ ਗੁਪਤ ਫ਼ਾਈਲਾਂ ਦੀ ਚੋਰੀ […]
![]()
ਨਿਊ ਹੈਂਪਸ਼ਾਇਰ ਦੇ ਇੱਕ ਘਰ ਵਿੱਚੋਂ ਪਰਿਵਾਰ ਦੇ 4 ਜੀਅ ਮ੍ਰਿਤਕ ਹਾਲਤ ਵਿੱਚ ਮਿਲੇ
ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਮੈਡਬਰੀ, ਨਿਊ ਹੈਂਪਸ਼ਾਇਰ ਦੇ ਇੱਕ ਘਰ ਵਿਚੋਂ 2 ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ। ਘਟਨਾ ਉਪਰੰਤ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਮਾਂ (34), ਪਿਤਾ (48), ਪੁੱਤਰ (8) ਤੇ ਧੀ (6) ਸ਼ਾਮਿਲ ਹੈ। ਨਿਊ ਹੈਂਪਸ਼ਾਇਰ ਅਟਾਰਨੀ ਜਨਰਲ ਦੇ ਦਫ਼ਤਰ ਅਨੁਸਾਰ ਘਟਨਾ […]
![]()
ਭਾਰਤੀ ਮੂਲ ਦੇ 5 ਵਿਅਕਤੀ ਮਨੁੱਖੀ ਤਸਕਰੀ ਤੇ ਇਮੀਗ੍ਰੇਸ਼ਨ ਫਰਾਡ ਦੇ ਦੋਸ਼ਾਂ ਤਹਿਤ ਗ੍ਰਿਫਤਾਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਓਮਾਹਾ , ਨੇਬਰਸਕਾ ਵਿੱਚ ਫੈਡਰਲ, ਸਟੇਟ ਤੇ ਸਥਾਨਕ ਅਧਿਕਾਰੀਆਂ ਨੇਮਨੁੱਖੀ ਤੇ ਡਰੱਗ ਤਸਕਰੀ ਅਤੇ ਇਮੀਗ੍ਰੇਸ਼ਨ ਫਰਾਡ ਦੋਸ਼ਾਂ ਤਹਿਤ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਇਹ ਗੈਰ ਕਾਨੂੰਨੀ ਕੰਮ ਅਨੇਕਾਂ ਹੋਟਲਾਂ ਦੀ ਮਿਲੀ ਭੁਗਤ ਨਾਲ ਕਰਦੇ ਸਨ। ਯੂ ਐਸ ਅਟਾਰਨੀ ਲੇਸਲੀ ਨੇ ਇੱਕ ਬਿਆਨ ਵਿੱਚਕਿਹਾ ਹੈ ਕਿ ਗ੍ਰਿਫਤਾਰ ਵਿਅਕਤੀਆਂ […]
![]()
ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭੱਜੇ ਪਰਵਾਸੀ ਦੀ ਕਾਰ ਹੇਠ ਆਉਣ ਨਾਲ ਮੌਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਵਿੱਚ ਇੱਕ ਹੋਮ ਡੀਪੂ ਵਿੱਖੇ ਇਮੀਗ੍ਰੇਸ਼ਨ ਅਧਿਾਕਰੀਆਂਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪਰਵਾਸੀ ਦੀ ਕਾਰ ਹੇਠਾਂ ਆਉਣ ਨਾਲ ਮੌਤ ਹੋਗਈ। ਨੈਸ਼ਨਲ ਡੇਅ ਲੇਬਰ ਆਰਗੇਨਾਈਜਿੰਗ ਨੈੱਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰਾਬਰਟ ਕਾਰਲੋਸ ਮੋਨਟੋਇਆਵਾਲਡੇਸ (52) ਵਜੋਂ ਕੀਤੀ ਹੈ। ਮੋਨਰੋਵਿਆ ਸਿਟੀ ਮੈਨੇਜਰ ਡਾਇਲਨ […]
![]()
