ਨਿਊਯਾਰਕ ਵਿੱਚ ਮਾਰੇ ਛਾਪੇ ਦੌਰਾਨ 57 ਲੋਕਾਂ ਨੂੰ ਹਿਰਾਸਤ ਵਿੱਚ ਲਿਆ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਪਸਟੇਟ ਨਿਊ ਯਾਰਕ ਸਨੈਕ ਬਾਰ ਪਲਾਂਟ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ 57 ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲੈਣ ਦੀ ਖ਼ਬਰ ਹੈ। ਇਹ ਜਾਣਕਾਰੀ ਸੰਘੀ ਵਕੀਲ ਨੇ ਦਿੰਦਿਆਂ ਮਾਲਕਾਂ ਨੂੰ ਹੋੋਰ ਛਾਪੇ ਮਾਰਨ ਦੀ ਚਿਤਾਵਨੀ ਦਿੱਤੀ ਹੈ। ਜੌਹਨ ਸਰਕੋਨ ਕਾਰਜਕਾਰੀ ਯੂ ਐਸ ਅਟਾਰਨੀ ਉੱਤਰੀ ਨਿਊ ਯਾਰਕ ਨੇ ਕਿਹਾ ਹੈ ਕਿ […]
![]()
