ਅਮਰੀਕਾ ਵਿੱਚ ਹੁਨਰਮੰਦ ਕਾਮਿਆਂ ਦੀ ਭਾਰੀ ਘਾਟ
vਵਾਸ਼ਿੰਗਟਨ/ਨਿਊਯਾਰਕ/ਏ.ਟੀ.ਨਿਊਜ਼: ਜਿਸ ਅਮਰੀਕਾ ਨੇ ਦੁਨੀਆਂ ਨੂੰ ਸਿਲੀਕਾਨ ਵੈਲੀ, ਟੇਸਲਾ, ਸਪੇਸਐਕਸ ਤੇ ਏਪਲ ਵਰਗੇ ਨਾਂਅ ਦਿੱਤੇ, ਅੱਜ ਉਹੀ ਅਮਰੀਕਾ ਆਪਣੀਆਂ ਫੈਕਟਰੀਆਂ ਵਿੱਚ ਇੱਕ ਵੀ ਚੰਗਾ ਮਕੈਨਿਕ, ਪਲੰਬਰ ਜਾਂ ਟਰੱਕ ਡਰਾਈਵਰ ਨਹੀਂ ਲੱਭ ਰਿਹਾ। ਇੱਕ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੀ ਵਾਰੀ ਵ੍ਹਾਈਟ ਹਾਊਸ ਵਿੱਚ ਵਾਪਸ ਆਉਣ ਤੋਂ ਬਾਅਦ ਇਮੀਗ੍ਰੇਸ਼ਨ ’ਤੇ ਸਭ ਤੋਂ ਸਖ਼ਤ ਨੀਤੀਆਂ ਲਾਗੂ ਕਰਨ ਦਾ […]
![]()
ਪ੍ਰਤੀਨਿਧੀ ਜ਼ੋਈ ਲੋਫਗ੍ਰੇਨ ਨੇ ਕਾਂਗਰਸ ਲਈ ਡਾ. ਜਸਮੀਤ ਬੈਂਸ ਦਾ ਸਮਰਥਨ ਕੀਤਾ
ਡੇਲਾਨੋ/ਕੈਲੀਫੋਰਨੀਆ/ਏ.ਟੀ.ਨਿਊਜ਼: ਪ੍ਰਤੀਨਿਧੀ ਜ਼ੋਈ ਲੋਫਗ੍ਰੇਨ (ਸੀਏ-18) ਨੇ ਕੈਲੀਫੋਰਨੀਆ ਦੇ 22ਵੇਂ ਕਾਂਗਰੇਸ਼ਨਲ ਜ਼ਿਲ੍ਹੇ ਵਿੱਚ ਕਾਂਗਰਸ ਲਈ ਡਾ. ਜਸਮੀਤ ਬੈਂਸ ਦੇ ਸਮਰਥਨ ਦਾ ਐਲਾਨ ਕੀਤਾ। ਲੋਫਗ੍ਰੇਨ ਕੈਲੀਫੋਰਨੀਆ ਡੈਮੋਕ੍ਰੇਟਿਕ ਕਾਂਗਰੇਸ਼ਨਲ ਡੈਲੀਗੇਸ਼ਨ ਦੀ ਚੇਅਰਪਰਸਨ ਹੈ, ਜੋ ਕਿ ਪ੍ਰਤੀਨਿਧੀ ਸਭਾ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਵੱਖਰਾ ਪ੍ਰਤੀਨਿਧੀਮੰਡਲ ਹੈ।ਪ੍ਰਤੀਨਿਧੀ ਜ਼ੋਈ ਲੋਫਗ੍ਰੇਨ (ਸੀਏ-18) ਨੇ ਕਿਹਾ, ‘ਹਾਊਸ ਬਹੁਮਤ ਦਾ ਰਸਤਾ ਕੈਲੀਫੋਰਨੀਆ ਵਿੱਚੋਂ […]
![]()
ਟਰੰਪ ਦੀ ਟੈਰਿਫ਼ ਪਾਲਿਸੀ ਕਿਉਂ ਪਈ ਉਲਟੀ! ਮਹਿੰਗਾਈ ਨਾਲ ਕਿਉਂ ਹਿੱਲਿਆ ਅਮਰੀਕਾ?
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਵਿੱਚ ਮਹਿੰਗਾਈ ਦੀ ਲਹਿਰ ਅਜਿਹੀ ਚੱਲ ਪਈ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਅਮਰੀਕਾ ਫ਼ਸਟ’ ਨੀਤੀ ਵੀ ਇਸ ਦੀ ਗਰਮੀ ਨੂੰ ਸਹਿ ਨਹੀਂ ਸਕੀ। ਸੱਤਾ ਸੰਭਾਲਦੇ ਹੀ ਲਾਏ ਗਏ ਭਾਰੀ ਟੈਰਿਫ਼ਾਂ ਨੇ ਵਿਦੇਸ਼ੀ ਸਾਮਾਨ ਨੂੰ ਮਹਿੰਗਾ ਕਰਕੇ ਅਮਰੀਕੀ ਉਦਯੋਗਾਂ ਨੂੰ ਉਤਸ਼ਾਹਿਤ ਤੇ ਵਿਕਸਤ ਕਰਨ ਦਾਅਵਾ ਕੀਤਾ ਸੀ, ਪਰ ਨਤੀਜੇ ਉਲਟੇ ਨਿਕਲੇ। ਘਰੇਲੂ ਬਾਜ਼ਾਰ […]
![]()
