ਓਰਲੈਂਡੋ ਕਨਵੈਨਸ਼ਨ ਵਿੱਚ ਏ ਪੀ ਸਿੰਘ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇਨਵੇਂ ਪ੍ਰਧਾਨ ਚੁਣੇ ਗਏ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਲਕਤਾ ਦੇ ਏ ਪੀ ਸਿੰਘ ਓਰਲੈਂਡੋ ਵਿਚ ਐਸੋਸੀਏਸ਼ਨ ਦੀ ਹੋਈ 107 ਵੀਂਕੌਮਾਂਤਰੀ ਕਨਵੈਨਸ਼ਨ ਵਿੱਚ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਵਿਸ਼ਵ ਦੀ ਇੱਕ ਸਭ ਤੋਂ ਵੱਡੀਸੇਵਾ ਸੰਸਥਾ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਵਿੱਚ ਏ ਪੀ ਸਿੰਘ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਉਹ ਕਲਕੱਤਾ ਵਿਕਾਸਲਾਇਨਜ਼ ਕਲੱਬ ਦੇ 1984 ਤੋਂ ਮੈਂਬਰ ਹਨ। […]
![]()
