ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਨੂੰ ਗੁਪਤ ਫ਼ਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਪ੍ਰੋਬੇਸ਼ਨ ਕੈਦ ਤੇ ਜੁਰਮਾਨਾ
ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਵਰੁਨ ਗੁਪਤਾ ਨੂੰ ਹਜ਼ਾਰਾਂ ਗੁਪਤ ਫ਼ਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਦੀ ਪ੍ਰੋਬੇਸ਼ਨ ਕੈਦ ਤੇ 34472 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਪਤਾ ਨੇ ਮੰਨਿਆ ਕਿ 2020 ਵਿੱਚ ਮਾਈਕਰੋਸਾਫ਼ਟ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਸੈਮੀਕੰਡਕਰ ਮੈਨੂਫ਼ੈਕਚਰਰ ਤੋਂ ਗੁਪਤ ਫ਼ਾਈਲਾਂ ਦੀ ਚੋਰੀ […]