ਹੁਣ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਸੁਪਨਾ ਨਹੀਂ, ਸਿਰਦਰਦ ਬਣਿਆ!
ਚੰਡੀਗੜ੍ਹ/ਟੋਰਾਂਟੋ/ਏ.ਟੀ.ਨਿਊਜ਼: ਪਹਿਲਾਂ ਤਾਂ ਗੱਲ ਇਹ ਸੀ ਕਿ ਪੰਜਾਬ, ਹਰਿਆਣਾ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦਾ ਸੁਪਨਾ ਹੁੰਦਾ ਸੀ – “ਕੈਨੇਡਾ ਜਾ ਕੇ ਪੜ੍ਹਾਂਗੇ, ਨੌਕਰੀ ਕਰਾਂਗੇ ਤੇ ਪੱਕੇ ਹੋ ਜਾਵਾਂਗੇ।” ਪਰ ਹੁਣ ਉਹੀ ਕੈਨੇਡਾ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ 71 ਫੀਸਦੀ ਤੱਕ ਰੱਦ ਕਰ ਰਿਹਾ ਹੈ। 2023 ਵਿੱਚ ਭਾਰਤੀ ਵਿਦਿਆਰਥੀਆਂ ਨੂੰ 2 ਲੱਖ 22 ਹਜ਼ਾਰ ਤੋਂ […]
![]()
