ਮੁਕਤ ਵਪਾਰ ਸਮਝੌਤੇ ਨਾਲ ਪੰਜਾਬ ਦੇ ਐਮ.ਐਸ.ਐਮ.ਈ. ਖੇਤਰ ’ਚ ਆਵੇਗੀ ਕ੍ਰਾਂਤੀ
ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਅਤੇ 27 ਦੇਸ਼ਾਂ ਵਾਲੇ ਯੂਰੋਪੀਅਨ ਯੂਨੀਅਨ ਵਿਚਾਲੇ ਹੋਏ ਵਪਾਰਕ ਸਮਝੌਤੇ ਨਾਲ 6 ਮੁੱਖ ਖੇਤਰਾਂ ਅਤੇ 6 ਤੋਂ ਵੱਧ ਰਾਜਾਂ ਨੂੰ ਭਾਰੀ ਲਾਭ ਹੋਣ ਜਾ ਰਿਹਾ ਹੈ। ਇਨ੍ਹਾਂ ਸੈਕਟਰਾਂ ਵਿੱਚ ਲਘੂ ਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦੀ ਹਿੱਸੇਦਾਰੀ 50 ਪ੍ਰਤੀਸ਼ਤ ਤੋਂ ਵੱਧ ਹੈ।ਟੈਕਸਟਾਈਲ (ਕੱਪੜਾ ਉਦਯੋਗ): ਯੂਰੋਪੀਅਨ ਯੂਨੀਅਨ ਵਿੱਚ ਇਸ ’ਤੇ ਲੱਗਣ ਵਾਲੀ 12% ਡਿਊਟੀ […]
![]()
