ਮੁੱਖ ਖ਼ਬਰਾਂ
January 06, 2026
16 views 0 secs 0

ਡਾ. ਅਨੁਰਾਗ ਸਿੰਘ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਵੀ ਹੱਥ-ਲਿਖਤ ਪਾਵਨ ਸਰੂਪ ਗਾਇਬ ਹੋਣ ਦਾ ਦਾਅਵਾ

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਤੇ ਲੰਮਾ ਸਮਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਰਹੇ ਡਾ. ਅਨੁਰਾਗ ਸਿੰਘ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਜਿਹੜੀਆਂ ਬੀੜਾਂ ਪਾਵਨ ਸਰੂਪ ਘਟੇ ਸਨ, ਉਸ ਦਾ ਕੇਸ ਵੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਜਿਸ ਦੀ ਅਗਲੀ ਤਰੀਕ 14 ਜਨਵਰੀ ਹੈ। ਉਨ੍ਹਾਂ ਨਿੱਜੀ ਚੈਨਲ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ […]

Loading

ਮੁੱਖ ਖ਼ਬਰਾਂ
January 05, 2026
9 views 1 sec 0

ਲੰਡਨ ਵਿੱਚ ਖ਼ਾਲਿਸਤਾਨ ਵਿਰੋਧੀ ਕਾਰਕੁਨ ਹਰਮਨ ਸਿੰਘ ਕਪੂਰ ਦੇ ਘਰ ’ਤੇ ਹਮਲਾ ਕਿਉਂ ਹੋਇਆ ?

ਲੰਡਨ/ਏ.ਟੀ.ਨਿਊਜ਼: ਯੂ.ਕੇ. ਵਿੱਚ ਰਹਿਣ ਵਾਲੇ ਸਿੱਖ ਕਾਰਕੁਨ ਹਰਮਨ ਸਿੰਘ ਕਪੂਰ ਦੇ ਘਰ ਉੱਤੇ ਹਾਲ ਹੀ ਵਿੱਚ ਹਮਲਾ ਹੋਇਆ ਹੈ। ਉਸ ਨੇ ਖ਼ਾਲਿਸਤਾਨੀਆਂ ਨੂੰ ਇਸ ਹਮਲੇ ਲਈ ਦੋਸ਼ੀ ਠਹਿਰਾਇਆ ਹੈ। 2-3 ਜਨਵਰੀ ਨੂੰ ਵਾਪਰੀ ਇਸ ਘਟਨਾ ਵਿੱਚ ਮੁਖੌਟੇ ਪਹਿਨੇ ਵਿਅਕਤੀਆਂ ਨੇ ਇੱਕ ਘੰਟੇ ਵਿੱਚ ਦੋ ਵਾਰ ਕਪੂਰ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਨੁਕਸਾਨ ਪਹੁੰਚਾਇਆ। ਕਪੂਰ […]

Loading

ਮੁੱਖ ਖ਼ਬਰਾਂ
January 05, 2026
11 views 1 sec 0

ਭਾਰਤ ਚੀਨ ਨੂੰ ਪਛਾੜ ਕੇ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਦੇਸ਼

-ਭਾਰਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕਰਦਿਆਂ ਚੀਨ ਨੂੰ ਪਿੱਛੇ ਛੱਡ ਕੇ ਵਿਸ਼ਵ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਦੇਸ਼ ਬਣ ਗਿਆ ਹੈ। 2024–25 ਖੇਤੀ ਸਾਲ ਵਿੱਚ ਭਾਰਤ ਦਾ ਚਾਵਲ ਉਤਪਾਦਨ ਲਗਭਗ 150 ਮਿਲੀਅਨ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜਦਕਿ ਚੀਨ ਦਾ ਉਤਪਾਦਨ ਲਗਭਗ 145 ਮਿਲੀਅਨ ਟਨ ਰਹਿਣ ਦੀ ਉਮੀਦ […]

Loading

ਮੁੱਖ ਖ਼ਬਰਾਂ
January 05, 2026
15 views 1 sec 0

ਉਮਰ ਖਾਲਿਦ ਦਾ ਜੇਲ੍ਹਬੰਦੀ ਦਾ ਮਾਮਲਾ ਉਭਰਿਆ, ਅੰਤਰਰਾਸ਼ਟਰੀ ਚਿੰਤਾ ਵਧੀ

ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਵਿੱਚ ਇੱਕ ਨਵਾਂ ਮੋੜ ਆਇਆ ਹੈ। ਫਰਵਰੀ 2020 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਗਿ੍ਰਫਤਾਰ ਐਕਟਿਵਿਸਟ ਉਮਰ ਖਾਲਿਦ ਨੂੰ ਪੰਜ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ ਵਿੱਚ ਬੰਦ ਹੈ, ਪਰ ਅਜੇ ਤੱਕ ਉਸ ਦਾ ਮੁਕੱਦਮਾ ਸ਼ੁਰੂ […]

Loading

ਮੁੱਖ ਖ਼ਬਰਾਂ
January 05, 2026
13 views 2 secs 0

ਨਿਊਯਾਰਕ ਟਾਈਮਜ਼ ਦੀ ਰਿਪੋਰਟ: ਆਰ.ਐੱਸ.ਐੱਸ. ਨੂੰ ਭਾਰਤ ਦੀ ਸੱਤਾ ਦਾ ਸਥਾਈ ਪਿਲਰ ਦੱਸਿਆ

ਭਾਰਤ ਦੀ ਰਾਜਨੀਤੀ ਵਿੱਚ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਅਤੇ ਉਸ ਨਾਲ ਜੁੜੇ ਸੰਘ ਪਰਿਵਾਰ ਦੀ ਭੂਮਿਕਾ ਹਮੇਸ਼ਾ ਵਿਵਾਦ ਵਿੱਚ ਰਹੀ ਹੈ। ਹਾਲ ਹੀ ਵਿੱਚ, ਦੁਨੀਆਂ ਦੇ ਸਭ ਤੋਂ ਵੱਕਾਰੀ ਅਖਬਾਰ ਨਿਊਯਾਰਕ ਟਾਈਮਜ਼ ਨੇ ਇੱਕ ਵੱਡੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਨੂੰ ‘ਫਰੌਮ ਦ ਸ਼ੈਡੋਜ਼ ਟੂ ਪਾਵਰ: ਹਾਊ ਦ ਹਿੰਦੂ ਰਾਈਟ ਰੀਸ਼ੇਪਡ ਇੰਡੀਆ’ ਨਾਂਅ ਨਾਲ ਜਾਣਿਆ […]

Loading

ਮੁੱਖ ਖ਼ਬਰਾਂ
January 05, 2026
13 views 2 secs 0

ਕੈਨੇਡਾ ਦੇ ਸਿੱਖ ਦਾ ਸੰਸਾਰ ਵਿੱਚ ਮਨੁੱਖਤਾ ਲਈ ਵੱਡਾ ਸੁਨੇਹਾ

ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਬੀਤੀ 27 ਦਸੰਬਰ 2025 ਦੀ ਰਾਤ ਨੂੰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਨਾ ਸਿਰਫ਼ ਇੱਕ ਪਰਿਵਾਰ ਨੂੰ ਨਵੀਂ ਜ਼ਿੰਦਗੀ ਦੀ ਖੁਸ਼ੀ ਦਿੱਤੀ, ਸਗੋਂ ਇੱਕ ਸਿੱਖ ਟੈਕਸੀ ਡਰਾਈਵਰ ਨੂੰ ਅਸਲ ਜੀਵਨ ਦਾ ਹੀਰੋ ਬਣਾ ਦਿੱਤਾ। ਚੈੱਕਰ ਕੈਬਸ ਕੰਪਨੀ ਦੇ ਡਰਾਈਵਰ ਹਰਦੀਪ ਸਿੰਘ ਤੂਰ, ਜੋ ਭਾਰਤੀ ਮੂਲ ਦੇ ਸਿੱਖ ਹੈ ਅਤੇ […]

Loading

ਮੁੱਖ ਖ਼ਬਰਾਂ
January 05, 2026
17 views 0 secs 0

ਇਨਟੈਕ ਨੇ ਛੋਟਾ ਘੱਲੂਘਾਰਾ ਯਾਦਗਾਰੀ ਸਥਾਨ ਨੂੰ ਸੁਰੱਖਿਅਤ ਰੱਖਣ ਦੀ ਵਕਾਲਤ ਕੀਤੀ

ਅੰਮ੍ਰਿਤਸਰ/ਏ.ਟੀ.ਨਿਊਜ਼: ਯਾਦਗਾਰਾਂ ਭਾਈਚਾਰਿਆਂ ਨੂੰ ਜੋੜਦੀਆਂ ਹਨ, ਉਹਨਾਂ ਨੂੰ ਅੱਜ ਜਾਂ ਭਵਿੱਖ ਨੂੰ ਆਕਾਰ ਦੇਣ ਵਿੱਚ ਅਤੀਤ ਦੇ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਪੰਜਾਬ ਵਿੱਚ, ਅਜਿਹੀਆਂ ਬਹੁਤ ਸਾਰੀਆਂ ਯਾਦਗਾਰਾਂ ਮੌਜੂਦ ਹਨ, ਜੋ ਪੀੜ੍ਹੀਆਂ ਨੂੰ ਸਾਡੇ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਧਰਮ ਨਾਲ ਜੋੜਦੀਆਂ ਹਨ। ਅਜਿਹਾ ਹੀ ਇੱਕ ਯਾਦਗਾਰੀ ਸਥਾਨ […]

Loading

ਮੁੱਖ ਖ਼ਬਰਾਂ
January 05, 2026
14 views 0 secs 0

ਧਾਮੀ ਵੱਲੋਂ ਡੇਰਾ ਮੁਖੀ ਨੂੰ ਦਿੱਤੀ ਪੈਰੋਲ ਦਾ ਵਿਰੋਧ

ਡੇਰਾ ਸਿਰਸਾ ਮੁਖੀ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਦੋਸ਼ੀ ਗੰਭੀਰ ਦੋਸ਼ਾਂ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆਂ ਦਾ ਵੀ ਦੋਸ਼ੀ ਹੈ, ਉਸ ਪ੍ਰਤੀ ਸਰਕਾਰਾਂ ਦੀ ਇਹ ਦਰਿਆਦਿਲੀ ਨਾ ਸਿਰਫ […]

Loading

ਮੁੱਖ ਖ਼ਬਰਾਂ
January 05, 2026
13 views 0 secs 0

ਡੇਰਾ ਸਿਰਸਾ ਮੁਖੀ ਨੂੰ ਮੁੜ ਮਿਲੀ ਪੈਰੋਲ

ਰੋਹਤਕ/ਏ.ਟੀ.ਨਿਊਜ਼: ਜਬਰ ਜਨਾਹ ਤੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਉਸ ਨੂੰ ਸਿਰਸਾ ਦੇ ਡੇਰਾ ਹੈੱਡਕੁਆਰਟਰ ਵਿੱਚ ਰਹਿਣ ਲਈ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਸਵੇਰੇ 11:45 ਵਜੇ ਜੇਲ੍ਹ ਦੇ ਬਾਹਰ ਸਖ਼ਤ ਪੁਲੀਸ ਸੁਰੱਖਿਆ ਪ੍ਰਬੰਧਾਂ […]

Loading

ਮੁੱਖ ਖ਼ਬਰਾਂ
January 03, 2026
16 views 0 secs 0

ਹਿੰਦੂ-ਸਿੱਖ ਸੰਗਠਨਾਂ ਨੇ ਬ੍ਰਿਟੇਨ ਵਿੱਚ ਪ੍ਰਸਤਾਵਿਤ ਮੁਸਲਿਮ ਵਿਰੋਧੀ ਪਰਿਭਾਸ਼ਾ ਵਿਰੁੱਧ ਚਿਤਾਵਨੀ ਦਿੱਤੀ

ਲੰਡਨ/ਏ.ਟੀ.ਨਿਊਜ਼: ਬ੍ਰਿਟੇਨ ਵਿੱਚ ਹਿੰਦੂ ਅਤੇ ਸਿੱਖ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਿਟਿਸ਼ ਸਰਕਾਰ ਦੁਆਰਾ ਵਿਚਾਰ ਅਧੀਨ ‘ਮੁਸਲਿਮ ਵਿਰੋਧੀ ਦੁਸ਼ਮਣੀ’ ਦੀ ਪ੍ਰਸਤਾਵਿਤ ਖਰੜਾ ਪਰਿਭਾਸ਼ਾ ਦੇ ਸੰਬੰਧ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਹਾਲ ਹੀ ਵਿੱਚ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਲੀਕ ਹੋ ਗਈ ਸੀ।ਬ੍ਰਿਟੇਨ ਦੀ ਹਿੰਦੂ ਕੌਂਸਲ ਨੇ ਇਸ ਹਫ਼ਤੇ ਕਮਿਊਨਿਟੀ ਮਾਮਲਿਆਂ ਦੇ ਮੰਤਰੀ […]

Loading