ਮੁੱਖ ਖ਼ਬਰਾਂ
December 06, 2025
24 views 1 sec 0

ਸੰਤ ਲੌਂਗੋਵਾਲ ਤਕਨੀਕੀ ਸੰਸਥਾ ਵਿਖੇ ਸਿਵਲ ਹਸਪਤਾਲ, ਸੰਗਰੂਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ

ਲੌਂਗੋਵਾਲ :- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ), ਲੌਂਗੋਵਾਲ ਵਿਖੇ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਅਤੇ ਸਿਵਲ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸੰਸਥਾ ਦੇ ਸਿਹਤ ਕੇਂਦਰ ਅਤੇ ਸਲਾਈਟ ਦੇ ਐਨ.ਐਸ.ਐਸ .ਯੂਨਿਟ ਦੁਆਰਾ ਸਾਂਝੇ ਤੌਰ ‘ਤੇ ਲਗਾਇਆ ਗਿਆ ਸੀ। ਕੈਂਪ ਸਵੇਰੇ 10 […]

Loading

ਮੁੱਖ ਖ਼ਬਰਾਂ
December 06, 2025
24 views 2 secs 0

ਈ. ਸੀ. ਐਚ. ਐਸ. ਲਾਭਪਾਤਰੀ ਸਾਬਕਾ ਫੌਜੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈਸ ਇਲਾਜ ਦੀ ਸਹੂਲਤ ਆਰੰਭ

ਬੰਗਾ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ  ਸੇਵਾਮੁਕਤ ਸਾਬਕਾ ਫੌਜੀਆਂ ਲਈ ਭਾਰਤ ਸਰਕਾਰ ਦੀ ਕੈਸ਼ਲੈਸ ਇਲਾਜ ਸੇਵਾ ਸਕੀਮ ਈ. ਸੀ. ਐਚ. ਐਸ. (ECHS) ਆਰੰਭ ਕਰਨ ਦੀ ਮਨਜ਼ੂਰੀ ਮਿਲ ਗਈ ਹੈ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੰਦੇ ਦੱਸਿਆ ਕਿ […]

Loading

ਮੁੱਖ ਖ਼ਬਰਾਂ
December 05, 2025
22 views 3 secs 0

ਅਮਰੀਕਾ ਸਰਕਾਰ ਨੇ ਐੱਚ-1ਬੀ ਵੀਜ਼ਾਧਾਰਕਾਂ ਲਈ ਜਾਂਚ ਦੇ ਘੇਰਾ ਵਧਾਇਆ

ਨਿਊਯਾਰਕ/ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਅਰਜ਼ੀਕਾਰਾਂ ਅਤੇ ਉਨ੍ਹਾਂ ’ਤੇ ਨਿਰਭਰ ਐੱਚ-4 ਵੀਜ਼ਾਧਾਰਕਾਂ ਲਈ ਜਾਂਚ ਅਤੇ ਤਸਦੀਕ ਦਾ ਅਮਲ ਸਖ਼ਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ਾਂ ਤਹਿਤ ਸਾਰੇ ਅਰਜ਼ੀਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਨਿੱਜਤਾ ਸੈਟਿੰਗਜ਼ ਜਨਤਕ (ਪਬਲਿਕ) ਰੱਖਣ ਲਈ ਕਿਹਾ ਗਿਆ ਹੈ। ਭਾਰਤੀ ਮਾਹਿਰ ਖਾਸ ਕਰ ਕੇ ਤਕਨਾਲੋਜੀ ਵਰਕਰ ਅਤੇ ਡਾਕਟਰ ਐੱਚ-1ਬੀ ਵੀਜ਼ੇ ਦੇ […]

Loading

ਮੁੱਖ ਖ਼ਬਰਾਂ
December 05, 2025
22 views 2 secs 0

ਅਗਲੇ 10 ਸਾਲਾਂ ਵਿੱਚ ਛਿੜ ਸਕਦੀ ਹੈ ਤੀਜੀ ਵਿਸ਼ਵ ਜੰਗ : ਐਲਨ ਮਸਕ

ਮਸਕ ਨੇ ਇਹ ਟਿੱਪਣੀ ਐਕਸ ’ਤੇ ਇੱਕ ਯੂਜ਼ਰ ਵੱਲੋਂ ਇੱਕ ਪੋਸਟ ਦੇ ਜਵਾਬ ’ਚ ਕੀਤੀ। ਇਹ ਯੂਜ਼ਰ ਹੰਟਰ ਐਸ਼ ਨਾਮ ਨਾਲ ਸਰਗਰਮ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਦੁਨੀਆ ਦੀਆਂ ਸਰਕਾਰਾਂ ਹੁਣ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਨਹੀਂ ਰਹੀਆਂ ਕਿਉਂਕਿ ਉਨ੍ਹਾਂ ਨੂੰ ਕਿਸੇ ਵੱਡੀ ਵਿਦੇਸ਼ੀ ਜੰਗ ਦਾ ਖ਼ਤਰਾ ਨਹੀਂ ਹੈ। ਇਸ ਬਹਿਸ ’ਚ ਦਖਲ ਦਿੰਦੇ ਹੋਏ […]

Loading

ਮੁੱਖ ਖ਼ਬਰਾਂ
December 05, 2025
23 views 0 secs 0

ਇਜ਼ਰਾਇਲ: ਨੇਤਨਯਾਹੂ ਨੇ ਜਨਰਲ ਰੋਮਨ ਗੋਫ਼ਮੈਨ ਨੂੰ ਖੁਫ਼ੀਆ ਏਜੰਸੀ ਮੋਸਾਦ ਦਾ ਡਾਇਰੈਕਟਰ ਚੁਣਿਆ

ਤੇਲ ਅਵੀਵ/ਏ.ਟੀ.ਨਿਊਜ਼: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫ਼ੌਜ ਸਕੱਤਰ ਮੇਜਰ ਜਨਰਲ ਰੋਮਨ ਗੋਫ਼ਮੈਨ ਨੂੰ ਦੇਸ਼ ਦੀ ਖੁਫ਼ੀਆ ਏਜੰਸੀ ਮੋਸਾਦ ਦਾ ਡਾਇਰੈਕਟਰ ਚੁਣਿਆ ਹੈ। ਗੋਫ਼ਮੈਨ ਮੋਸਾਦ ਦੇ ਨਵੇਂ ਡਾਇਰੈਕਟਰ ਵਜੋਂ ਡੇਵਿਡ ਬਾਰਨਿਆ ਦੀ ਜਗ੍ਹਾ ਲੈਣਗੇ। ਰੋਮਨ ਗੋਫ਼ਮੈਨ ਦਾ 5 ਸਾਲ ਦਾ ਕਾਰਜਕਾਲ ਜੂਨ 2026 ’ਚ ਪੂਰਾ ਹੋਵੇਗਾ। ਇਜ਼ਰਾਇਲੀ ਪੀ. ਐੱਮ. ਨੇਤਨਯਾਹੂ ਨੇ ਵੱਖ-ਵੱਖ ਉਮੀਦਵਾਰਾਂ […]

Loading

ਮੁੱਖ ਖ਼ਬਰਾਂ
December 05, 2025
23 views 0 secs 0

ਅਮਰੀਕੀ ਡਾਲਰ ਦੇ ਮੁਕਾਬਲੇ ਇਰਾਨ ਦੀ ਕਰੰਸੀ ਕਮਜ਼ੋਰ ਹੋਈ

ਤਹਿਰਾਨ/ਏ.ਟੀ.ਨਿਊਜ਼: ਪ੍ਰਮਾਣੂ ਪਾਬੰਦੀਆਂ ਦੇ ਦਬਾਅ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਇਰਾਨ ਦੀ ਕਰੰਸੀ ਰਿਆਲ ਡਿੱਗ ਕੇ 12 ਲੱਖ ਪ੍ਰਤੀ ਅਮਰੀਕੀ ਡਾਲਰ ਦੇ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ। ਵਿਦੇਸ਼ੀ ਮੁਦਰਾ ਡੀਲਰਾਂ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਰਿਆਲ ਲਈ ਇੱਕ ਨਵੀਂ ਐਕਸਚੇਂਜ ਦਰ ਦਾ ਐਲਾਨ ਕੀਤਾ, ਜੋ ਹੁਣ ਮੁਦਰਾ ਬਾਜ਼ਾਰ ਵਿੱਚ ਲਾਗੂ ਹੋ ਗਈ ਹੈ। […]

Loading

ਮੁੱਖ ਖ਼ਬਰਾਂ
December 05, 2025
20 views 0 secs 0

ਪਾਣੀ ਦੀ ਘਾਟ ਕਾਰਨ ਇਰਾਨ ਨੂੰ ਬਦਲਣੀ ਪੈ ਸਕਦੀ ਹੈ ਰਾਜਧਾਨੀ

ਤਹਿਰਾਨ/ਏ.ਟੀ.ਨਿਊਜ਼: ਮਿਡਲ ਈਸਟ ਸਥਿਤ ਇਰਾਨ ’ਚ ਚੱਲ ਰਹੇ ਜਲ ਸੰਕਟ ਕਾਰਨ ਇਰਾਨ ਦੀ ਹਾਲਤ ਇਸ ਸਮੇਂ ਜ਼ਿਆਦਾ ਖਰਾਬ ਨਜ਼ਰ ਆ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਇਰਾਨ ਕਿਸੇ ਸਮੇਂ ਵੀ ਆਪਣੀ ਰਾਜਧਾਨੀ ਬਦਲ ਸਕਦਾ ਹੈ। ਪਿਛਲੇ 6 ਸਾਲਾਂ ਤੋਂ ਸੋਕਾ ਪੈਣ ਕਾਰਨ ਗਰਮੀਆਂ ’ਚ ਤਾਪਮਾਨ 50 ਡਿਗਰੀ ਤੋਂ ਉਪਰ ਜਾਣ ਲੱਗਾ ਹੈ। ਵਿਗਿਆਨੀਆਂ […]

Loading

ਮੁੱਖ ਖ਼ਬਰਾਂ
December 05, 2025
26 views 0 secs 0

ਭਾਰਤ ਅਤੇ ਕੈਨੇਡਾ ਦੇ ਲੋਕਾਂ ਲਈ ਲਾਹੇਵੰਦ ਹੋਵੇਗਾ ਵਪਾਰ ਸਮਝੌਤਾ : ਪਟਨਾਇਕ

ਵਿਨੀਪੈੱਗ/ਏ.ਟੀ.ਨਿਊਜ਼: ਕੈਨੇਡਾ ਵਿੱਚ ਭਾਰਤ ਦੇ ਨਵ ਨਿਯੁਕਤ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਪਿਛਲੇ ਦਿਨੀਂ ਆਪਣੀ ਪਤਨੀ ਪੂਨਮ ਪਟਨਾਇਕ ਸਮੇਤ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮੱਥਾ ਟੇਕਿਆ। ਇਸ ਮੌਕੇ ਦੋਵਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਪਟਨਾਇਕ ਨੇ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੌਰੇ […]

Loading

ਮੁੱਖ ਖ਼ਬਰਾਂ
December 03, 2025
23 views 13 secs 0

ਕੈਨੇਡਾ ਦੇ ਕਿਊਬਿਕ ਸੂਬੇ ’ਚ ਪੱਗ, ਹਿਜਾਬ ਤੇ ਜਨਤਕ ਪ੍ਰਾਰਥਨਾ ’ਤੇ ਪਾਬੰਦੀ

ਕੈਨੇਡਾ, ਜਿਹੜਾ ਸਿੱਖਾਂ ਨੂੰ “ਪੰਜਾਬ ਤੋਂ ਬਾਅਦ ਆਪਣਾ ਘਰ” ਲੱਗਦਾ ਸੀ”, ਉਸੇ ਕੈਨੇਡਾ ਦੇ ਕਿਊਬਿਕ ਸੂਬੇ ਨੇ ਇੱਕ ਵਾਰ ਫਿਰ ਪੱਗ ਤੇ ਸਿੱਖ ਧਰਮ ਨੂੰ ਨਿਸ਼ਾਨਾ ਬਣਾ ਲਿਆ ਹੈ। ਪਿਛਲੇ ਦਿਨੀਂ ਕਿਊਬਿਕ ਸਰਕਾਰ ਨੇ ਨਵਾਂ ਕਾਨੂੰਨ ਪੇਸ਼ ਕੀਤਾ, ਜਿਸ ਨੂੰ ਲੋਕ “ਸੈਕੂਲਰਿਜ਼ਮ 2.0” ਆਖ ਰਹੇ ਨੇ। ਇਸ ਵਿੱਚ ਪੱਗ, ਹਿਜਾਬ, ਕਿੱਪਾ ਵਰਗੇ ਧਾਰਮਿਕ ਚਿੰਨ੍ਹਾਂ ’ਤੇ […]

Loading

ਮੁੱਖ ਖ਼ਬਰਾਂ
December 03, 2025
24 views 0 secs 0

ਕੈਨੇਡਾ ਦੇ ਸੁਰੱਖਿਆ ਅਫਸਰ ਵੱਲੋਂ ਭਾਰਤ ਸਰਕਾਰ ’ਤੇ 550 ਕਰੋੜ ਦਾ ਮਾਣਹਾਨੀ ਦਾਅਵਾ

ਵੈਨਕੂਵਰ/ਏ.ਟੀ.ਨਿਊਜ਼: ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸੁਪਰਡੈਂਟ ਤੇ ਕੈਨੇਡਾ ਵਿੱਚ ਜੰਮੇ ਪਲੇ ਅਤੇ ਐਬਰਫੋਰਡ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਉਰਫ ਸੰਨੀ ਨੇ ਪਿਛਲੇ ਸਾਲ ਉਸ ਦੀ ਫੋਟੋ ਲਗਾ ਕੇ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਵੱਲੋਂ ਉਸ ਨੂੰ ਕੱਟੜ ਅਤਿਵਾਦੀ, ਖ਼ਾਲਿਸਤਾਨੀ ਸਮਰਥਕ ਅਤੇ ਕੈਨੇਡਾ ਦਾ ਮੋਸਟ ਵਾਂਟਡ ਭਗੌੜਾ ਗਰਦਾਨ ਕੇ ਕੀਤੇ ਗਏ ਕਥਿਤ ਗਲਤ ਤੇ […]

Loading