ਮੁੱਖ ਖ਼ਬਰਾਂ
November 28, 2025
27 views 1 sec 0

2050 ਤੱਕ ਪੂਰੇ ਦੇਸ਼ ਵਿੱਚੋਂ ਜੰਗਲੀ ਬਿੱਲੀਆਂ ਦਾ ਖਾਤਮਾ ਕਰੇਗੀ ਨਿਊਜ਼ੀਲੈਂਡ ਸਰਕਾਰ

ਵੈਲਿੰਗਟਨ/ਏ.ਟੀ.ਨਿਊਜ਼: ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੇ ਨਾਜ਼ੁਕ ਅਤੇ ਵਿਲੱਖਣ ਜੰਗਲੀ ਜੀਵਾਂ ਦੀ ਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ 2050 ਤੱਕ ਪੂਰੇ ਦੇਸ਼ ਵਿੱਚੋਂ ਜੰਗਲੀ ਬਿੱਲੀਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਸੰਭਾਲ ਮੰਤਰੀ ਤਾਮਾ ਪੋਟਾਕਾ ਨੇ ਜੰਗਲੀ ਬਿੱਲੀਆਂ ਨੂੰ ‘ਸਟੋਨ ਕੋਲਡ ਕਿਲਰ’ ਕਿਹਾ, ਇਹ ਕਹਿੰਦੇ ਹੋਏ ਕਿ ਉਨ੍ਹਾਂ […]

Loading

ਮੁੱਖ ਖ਼ਬਰਾਂ
November 28, 2025
27 views 2 secs 0

ਕੈਨੇਡਾ ਦੇ ਕਿਊਬਿਕ ਸੂਬੇ ਦੀ ਸਰਕਾਰ ਨੇ ਪੱਗ ਬੰਨਣ ’ਤੇ ਲਗਾਈ ਪਾਬੰਦੀ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਿਊਬਿਕ ਸੂਬੇ ਦੀ ਸਰਕਾਰ ਨੇ ਸੂਬੇ ਦੇ ਧਰਮ ਨਿਰਪੱਖਤਾ ਦੇ ਮਾਡਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਹੈ, ਜਿਸ ਨੂੰ ‘ਸੈਕੂਲਰਿਜ਼ਮ 2.0’ ਦਾ ਨਾਮ ਦਿੱਤਾ ਗਿਆ ਹੈ।ਇਹ ਨਵਾਂ ਬਿੱਲ, ਜਿਸ ਨੂੰ ਬਿੱਲ 9 ਵਜੋਂ ਜਾਣਿਆ ਜਾਂਦਾ […]

Loading

ਮੁੱਖ ਖ਼ਬਰਾਂ
November 26, 2025
35 views 0 secs 0

ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਮੌਕੇ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ

ਕੁਰੂਕਸ਼ੇਤਰ/ਏ.ਟੀ.ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸੱਚ, ਨਿਆਂ, ਵਿਸ਼ਵਾਸ ਦੀ ਰੱਖਿਆ ਨੂੰ ਆਪਣਾ ਧਰਮ ਮੰਨਿਆ ਤੇ ਇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਪਿਛਲੇ ਦਿਨੀਂ ਹਰਿਆਣਾ ਦੇ ਕੁਰੂਕਸ਼ੇਤਰ ਪੁੱਜੇ […]

Loading

ਮੁੱਖ ਖ਼ਬਰਾਂ
November 26, 2025
30 views 3 secs 0

ਓਂਟਾਰੀਓ: ਦੋ ਖ਼ਾਲਿਸਤਾਨ ਪੱਖੀ ਕਾਰਕੁਨਾਂ ਖ਼ਿਲਾਫ਼ ਹਥਿਆਰਾਂ ਦੇ ਸਾਰੇ ਦੋਸ਼ ਰੱਦ

ਓਂਟਾਰੀਓ/ਏ.ਟੀ.ਨਿਊਜ਼: 19 ਸਤੰਬਰ 2025 ਨੂੰ ਵਿ੍ਹਟਬੀ ਨੇੜੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਸਿੱਖ ਕਾਰਕੁਨਾਂ ਵਿੱਚੋਂ ਦੋ ‘ਨਿਊਯਾਰਕ ਵਾਸੀ ਜਗਦੀਪ ਸਿੰਘ ਅਤੇ ਅਰਮਾਨ ਸਿੰਘ’ ਖ਼ਿਲਾਫ਼ ਸਾਰੇ 12 ਹਥਿਆਰਾਂ ਨਾਲ ਜੁੜੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਤੀਜੇ ਵਿਅਕਤੀ, ਬਰੰਪਟਨ ਦੇ ਮਸ਼ਹੂਰ ਖ਼ਾਲਿਸਤਾਨ ਪੱਖੀ ਆਗੂ ਇੰਦਰਜੀਤ ਸਿੰਘ ਗੋਸਲ ਖ਼ਿਲਾਫ਼ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਅਤੇ ਉਹ ਜ਼ਮਾਨਤ […]

Loading

ਮੁੱਖ ਖ਼ਬਰਾਂ
November 26, 2025
22 views 0 secs 0

ਹਾਈ ਪ੍ਰੋਫ਼ਾਈਲ ਕੌਮਾਂਤਰੀ ਡਰੱਗ ਤੇ ਗਵਾਹ ਦੀ ਹੱਤਿਆ ਦੇ ਮਾਮਲੇ ਵਿੱਚਪੰਜਾਬੀ ਸਮੇਤ 10 ਗ੍ਰਿਫ਼ਤਾਰ

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਹਾਈ ਪ੍ਰੋਫ਼ਾਈਲ ਕੌਮਾਂਤਰੀ ਕੋਕੀਨ ਤਸਕਰੀ ਤੇ ਹੱਤਿਆ ਦੇ ਮਾਮਲੇ ਵਿੱਚ ਟਰਾਂਟੋ ਦੇ ਵਕੀਲ ਦੀਪਕ ਬਲਵੰਤ ਪਾਰਾਡਕਰ ਤੇ ਕਰਾਈਮ ਸਾਈਟ ਆਪਰੇਟਰ ਗੁਰਸੇਵਕ ਸਿੰਘ ਬੱਲ ਦੇ ਨਾਂ ਪ੍ਰਮੁੱਖ ਤੌਰ ’ਤੇ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਦਾਇਰ ਸੰਘੀ ਦੋਸ਼ ਪੱਤਰ ਅਨੁਸਾਰ ਇਨਾਂ ਦੋਵਾਂ ਨੇ ਕਈ […]

Loading

ਮੁੱਖ ਖ਼ਬਰਾਂ
November 26, 2025
24 views 0 secs 0

ਆਨੰਦਪੁਰ ਸਾਹਿਬ ਨੂੰ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪਵਿੱਤਰ ਸ਼ਹਿਰ ਐਲਾਨਿਆ ਸੀ: ਬਾਦਲ

ਆਨੰਦਪੁਰ ਸਾਹਿਬ/ਏ.ਟੀ.ਨਿਊਜ਼ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਪੰਥਕ ਧੜਿਆਂ ਵਿੱਚ ਏਕਤਾ ਲਈ ਭਾਵੁਕ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸਮੂਹਿਕ ਤਾਕਤ ਹੀ ਸਿੱਖਾਂ ਨੂੰ ਸਿਆਸੀ ਤਾਕਤ ਹਾਸਲ ਕਰਨ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਦੀ ਰਾਖੀ ਕਰਨ ਵਿੱਚ ਮਦਦ ਕਰ ਸਕਦੀ ਹੈ। ਉਹ ਬੀਤੇ ਦਿਨ ਗੁਰਦੁਆਰਾ ਸੀਸ […]

Loading

ਮੁੱਖ ਖ਼ਬਰਾਂ
November 26, 2025
28 views 0 secs 0

ਭਾਰਤ ਅਤੇ ਕੈਨੇਡਾ ਵਿਚਾਲੇ ਜਲਦੀ ਹੋ ਸਕਦੈ ਵਪਾਰ ਸਮਝੌਤਾ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਦੋ ਸਾਲਾਂ ਦੇ ਤਣਾਅਪੂਰਨ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਆਨੰਦ ਦਾ ਇਹ ਬਿਆਨ ਹਫ਼ਤੇ ਦੇ ਅਖੀਰ ਵਿੱਚ ਦੱਖਣੀ ਅਫਰੀਕਾ ਵਿੱਚ ਜੀ20 ਸਿਖਰ ਵਾਰਤਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ […]

Loading

ਮੁੱਖ ਖ਼ਬਰਾਂ
November 25, 2025
23 views 2 secs 0

ਟਰੰਪ ਦੀਆਂ ਸਖ਼ਤ ਗੱਲਾਂ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਣ ਦੀ ਸੰਭਾਵਨਾ

ਤ ਕਰਨਗੇ, ਖਾਸ ਕਰਕੇ ਪਹਾੜੀ ਖੇਤਰਾਂ ਵਿੱਚ। ਰੱਖਿਆ ਮਾਹਿਰਾਂ ਅਨੁਸਾਰ, ਇਹ ਸੌਦਾ ਦੱਸਦਾ ਹੈ ਕਿ ਅਮਰੀਕਾ ਭਾਰਤ ਨੂੰ ਆਪਣਾ ਮਜ਼ਬੂਤ ਸਾਥੀ ਮੰਨ ਰਿਹਾ ਹੈ, ਖਾਸ ਕਰਕੇ ਚੀਨ ਅਤੇ ਪਾਕਿਸਤਾਨ ਵਰਗੇ ਖ਼ਤਰਿਆਂ ਵਿੱਚ।ਇਸੇ ਤਰ੍ਹਾਂ, ਭਾਰਤ ਅਤੇ ਅਮਰੀਕਾ ਨੇ ਆਪਣੇ ਦਸ ਸਾਲਾਂ ਵਾਲੇ ‘ਮੇਜਰ ਡਿਫੈਂਸ ਪਾਰਟਨਰਸ਼ਿਪ’ ਫਰੇਮਵਰਕ ਨੂੰ ਹੋਰ ਦਸ ਸਾਲਾਂ ਲਈ ਨਵੀਨੀਕਰਨ ਕੀਤਾ ਹੈ। ਇਸ ਨਾਲ […]

Loading

ਮੁੱਖ ਖ਼ਬਰਾਂ
November 25, 2025
22 views 0 secs 0

ਸਰਬਜੀਤ ਕੌਰ ਨੇ ਨਾਸਿਰ ਨਾਲ ਪਹਿਲਾਂ ਤੁਰਕੀ ਵਿੱਚ ਨਿਕਾਹ ਕਰਨ ਦੀ ਬਣਾਈ ਸੀ ਸਕੀਮ

ਅੰਮ੍ਰਿਤਸਰ/ਏ.ਟੀ.ਨਿਊਜ਼: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਵਾਸੀ ਸ਼ੇਖ਼ੂਪੁਰਾ ਬਾਰੇ ਉੱਥੋਂ ਦੇ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਕੰਮ ਕਰਦੇ ਮੁਜਾਹਿਦ ਬਸ਼ੀਰ ਨੇ ਕਈ ਖ਼ੁਲਾਸੇ ਕੀਤੇ ਹਨ। ਸ਼ੇਖ਼ੂਪੁਰਾ ਦੇ ਰਾਣਾ ਓਮੇਰ ਨੇ ਮੁਜਾਹਿਦ ਬਸ਼ੀਰ ਤੋਂ ਮਿਲੀ ਜਾਣਕਾਰੀ ਸਾਂਝੀ […]

Loading

ਮੁੱਖ ਖ਼ਬਰਾਂ
November 25, 2025
26 views 6 secs 0

ਓਟਾਵਾ ਵਿੱਚ ਹਮਲਾ ਨਹੀਂ ਹੋਇਆ, ਫਿਰ ਵੀ ਅਮਰਜੋਤ ਸਿੰਘ ਨੂੰ ਖਾੜਕੂ ਕਿਉਂ ਬਣਾ ਦਿੱਤਾ ਭਾਰਤ ਸਰਕਾਰ ਨੇ?

ਮੋਂਟਰੀਆਲ ਦਾ ਛੋਟੇ ਜਿਹੇ ਫਲੈਟ ਵਿੱਚ ਤੜਕੇ ਅਮਰਜੋਤ ਸਿੰਘ ਦਾ ਫ਼ੋਨ ਵੱਜਿਆ। ਉਹ ਅਧ-ਨੀਂਦ ਵਿੱਚ ਪਿਆ ਸੀ। ਪਰ ਲਾਈਨ ਉੱਤੇ ਭਾਰਤ ਤੋਂ ਆਉਣ ਵਾਲੀ ਉਸਦੇ ਰਿਸ਼ਤੇਦਾਰ ਦੀ ਆਵਾਜ਼ ਨੇ ਉਸ ਨੂੰ ਹੈਰਾਨੀ ਅਤੇ ਦਹਿਸ਼ਤ ਵਿੱਚ ਡੁਬੋ ਦਿੱਤਾ। ‘ਅਮਰਜੋਤ, ਤੇਰਾ ਨਾਂ ਅਖ਼ਬਾਰਾਂ ਵਿੱਚ ਆ ਗਿਆ। ਐੱਨ.ਆਈ.ਏ. ਤੇਰੇ ਪਿੱਛੇ ਲੱਗ ਗਈ ਏ। ਤੈਨੂੰ ਖਾੜਕੂ ਐਲਾਨ ਦਿੱਤਾ ਹੈ।’ […]

Loading