ਮੁੱਖ ਖ਼ਬਰਾਂ
October 28, 2025
28 views 1 sec 0

ਸਰਕਾਰ ਨੇ ਐਲ.ਆਈ.ਸੀ. ਰਾਹੀਂ ਅਡਾਨੀ ਨੂੰ 33 ਹਜ਼ਾਰ ਕਰੋੜ ਨਾਲ ਬਚਾਇਆ

ਇੰਡੀਆ ਟੂਡੇ ਅਨੁਸਾਰ ਬੀਤੇ ਸ਼ਨੀਵਾਰ ਨੂੰ ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ’ਤੇ ਟੈਕਸਪੇਅਰਾਂ ਦੇ ਪੈਸੇ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਅਤੇ ਜਾਂਚ ਦੀ ਮੰਗ ਕੀਤੀ, ਜਦੋਂ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤੀ ਕਿ ਮੋਦੀ ਸਰਕਾਰ ਨੇ ਮਈ ਵਿੱਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਅਡਾਨੀ ਕੰਪਨੀਆਂ ਵਿੱਚ ਲਗਭਗ 3.9 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ […]

Loading

ਮੁੱਖ ਖ਼ਬਰਾਂ
October 28, 2025
34 views 2 secs 0

ਯੂਕ੍ਰੇਨ ਤੇ ਰੂਸ ਵਿਚਾਲੇ ਜੰਗ ਕੀ ਖਤਮ ਹੋਵੇਗੀ?

ਗਾਜ਼ਾ ਵਿੱਚ ਹੋ ਰਹੀ ਜੰਗ ਨੂੰ ਖਤਮ ਕਰਨ ਵਾਲੇ ਸਮਝੌਤੇ ਤੋਂ ਬਾਅਦ ਹੁਣ ਯੂਕ੍ਰੇਨ ਵਿੱਚ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਰੂਸ ਅਮਰੀਕਾ ਵਿਚਾਲੇ ਗੱਲਬਾਤ ਜਾਰੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਦੂਤ ਕਿਰਿਲ ਡਮਿਟਰੀਏਵ ਨੇ ਕਿਹਾ ਹੈ ਕਿ ਅਮਰੀਕਾ, ਯੂਕ੍ਰੇਨ ਅਤੇ ਰੂਸ ਤਿੰਨੋਂ ਹੀ ਇਸ […]

Loading

ਮੁੱਖ ਖ਼ਬਰਾਂ
October 28, 2025
30 views 5 secs 0

ਕੈਲੀਫ਼ੋਰਨੀਆ ਹਾਦਸੇ ਤੇ ਜਸ਼ਨਪ੍ਰੀਤ ਸਿੰਘ ਦੀ ਗਿ੍ਫ਼ਤਾਰੀ ਬਾਅਦ ਪੰਜਾਬੀ ਡਰਾਈਵਰਾਂ ਲਈ ਵਧੀਆਂ ਚੁਣੌਤੀਆਂ

ਕੈਲੀਫ਼ੋਰਨੀਆ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਨੇ ਤਿੰਨ ਅਮਰੀਕੀ ਨਾਗਰਿਕਾਂ ਦੀ ਜਾਨ ਲੈ ਲਈ ਅਤੇ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਘਟਨਾ ਕਾਰਨ ਅਮਰੀਕਨਾਂ ਵਿੱਚ ਪੰਜਾਬੀ ਡਰਾਈਵਰਾਂ ਪ੍ਰਤੀ ਨਫਰਤ ਵਧੀ ਹੈ । ਇਹ ਹਾਦਸਾ ਪੂਰੇ ਪੰਜਾਬੀ ਟਰੱਕਿੰਗ ਭਾਈਚਾਰੇ ਲਈ ਇੱਕ ਸੰਕਟ ਬਣ ਗਿਆ ਹੈ। ਅੰਦਾਜ਼ਨ 1 […]

Loading

ਮੁੱਖ ਖ਼ਬਰਾਂ
October 28, 2025
29 views 2 secs 0

ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਲਖਵਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚਿਆ

ਚੰਡੀਗੜ੍ਹ/ਏ.ਟੀ.ਨਿਊਜ਼: ਬੀਤੇ ਦਿਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੱਥਕੜੀਆਂ ਲੱਗੀਆਂ ਹੋਈਆਂ ਕਰੀਬ 50 ਨੌਜਵਾਨਾਂ ਵਿੱਚੋਂ ਇੱਕ ਲਖਵਿੰਦਰ ਸਿੰਘ ਉਰਫ਼ ਲੱਖਾ ਹਰਿਆਣਾ ਦਾ ਸਭ ਤੋਂ ਵੱਡਾ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ ਹੋਇਆ। ਇਹ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਸੀ ਅਤੇ ਉਸ ਨੂੰ ਏਅਰਪੋਰਟ ਤੋਂ ਹੀ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ […]

Loading

ਮੁੱਖ ਖ਼ਬਰਾਂ
October 28, 2025
49 views 4 secs 0

ਮਾਮਲਾ ਭਗਵੰਤ ਮਾਨ ਦੀ ਕਥਿਤ ਡੀਪ ਫੇਕ ਵੀਡੀਓ ਦਾ: ਜਾਂਚ ਨਾ ਹੋਣ ਕਾਰਨ ਉੱਠੇ ਸਵਾਲ

vਸੰਗਰੂਰ/ਏ.ਟੀ.ਨਿਊਜ਼: ਪੰਜਾਬ ਪੁਲਿਸ ਨੇ ਕੈਨੇਡਾ ਵਾਸੀ ਜਗਮਨਦੀਪ ਸਿੰਘ ਸਮਰਾ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਸਾਰੇ ਹਵਾਈ ਅੱਡਿਆਂ ’ਤੇ ਲੁੱਕ-ਆਊਟ ਸਰਕੁਲਰ ਜਾਰੀ ਕਰ ਦਿੱਤਾ ਹੈ, ਨਾਲ ਹੀ ਉਸ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ। ਜਗਮਨ ਸਮਰਾ ਪਿੰਡ ਫੱਗੂਵਾਲਾ (ਸੰਗਰੂਰ) […]

Loading

ਮੁੱਖ ਖ਼ਬਰਾਂ
October 27, 2025
26 views 2 secs 0

ਫ਼ਰਾਂਸ ੳਪਰ ਭਾਰੀ ਕਰਜ਼ਾ : ਕੀ ਯੂਰੋ ਸੰਕਟ ਵਿੱਚ ਆਵੇਗਾ?

vਪੈਰਿਸ/ਏ.ਟੀ.ਨਿਊਜ਼ : ਫ਼ਰਾਂਸ ਵਿੱਚ ਰਾਜਨੀਤੀ ਸੰਕਟ ਵਿੱਚ ਹੈ। ਇੱਕ ਮਹੀਨੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਸੇਬਾਸਟੀਅਨ ਲੈਕੋਰਨੂ ਦੀ ਸਰਕਾਰ ਡਿਗ ਗਈ ਸੀ। 6 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਰਾਸ਼ਟਰਪਤੀ ਇਮਾਨੂਅਲ ਮੈਕਰਾਂ ਨੇ ਲੈਕੋਰਨੂ ਨੂੰ ਫ਼ਿਰ ਦੁਬਾਰਾ ਪ੍ਰਧਾਨ ਮੰਤਰੀ ਬਣਾ ਦਿੱਤਾ! ਅੱਜ ਤੱਕ ਫ਼ਰਾਂਸ ਵਿੱਚ ਸਰਕਾਰ ਬਣੀ ਹੋਈ ਹੈ, […]

Loading

ਮੁੱਖ ਖ਼ਬਰਾਂ
October 27, 2025
27 views 0 secs 0

ਡੀ.ਆਈ.ਜੀ. ਭੁੱਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਵਰ੍ਹੇ ਸੁਖਪਾਲ ਖਹਿਰਾ

ਮੋਹਾਲੀ/ਏ.ਟੀ.ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਸੀ.ਬੀ.ਆਈ. ਵੱਲੋਂ ਡੀ.ਆਈ.ਜੀ. ਭੁੱਲਰ ਦੀ ਗ੍ਰਿਫ਼ਤਾਰੀ ਨੂੰ ਪੰਜਾਬ ਵਿੱਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਘੁਟਾਲਾ ਕਰਾਰ ਦਿੱਤਾ। ਉਨ੍ਹਾਂ ਨੇ ਇਸ ਨੂੰ ‘ਆਪ’ ਦੀ “ਕੱਟੜ ਇਮਾਨਦਾਰ” ਰਾਜਨੀਤੀ ਦੇ ਦਾਅਵਿਆਂ ਨੂੰ ਝਟਕਾ ਦੱਸਿਆ। ਖਹਿਰਾ ਨੇ ਕਿਹਾ ਕਿ ਭੁੱਲਰ […]

Loading

ਮੁੱਖ ਖ਼ਬਰਾਂ
October 27, 2025
24 views 2 secs 0

ਸੀ.ਬੀ.ਆਈ. ਦੇ ਸ਼ਿਕੰਜੇ ਵਿੱਚ ਕਿਵੇਂ ਆਇਆ ਨਸ਼ਾ ਵਿਰੋਧੀ ਮੁਹਿੰਮ ਦਾ ਨਾਇਕ ਡੀ.ਆਈ.ਜੀ. ਭੁੱਲਰ

ਵਾਈ ਕੀਤੀ। ਇਸ ਟੀਮ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਨਸ਼ਾ ਤਸਕਰੀ ਦੇ ਇਲਜ਼ਾਮਾਂ ਵਿੱਚ ਪੁੱਛਗਿੱਛ ਕੀਤੀ ਸੀ। ਲੋਕ ਸੁਆਲ ਕਰਦੇ ਨੇ, ‘ਜੋ ਨਸ਼ੇ ਵਿਰੁੱਧ ਲੜਦਾ ਸੀ, ਉਹ ਰਿਸ਼ਵਤ ਕਿਉਂ ਲੈਂਦਾ ਹੈ?’ਸਭ ਕੁਝ ਸ਼ੁਰੂ ਹੋਇਆ ਆਕਾਸ਼ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਵਪਾਰੀ ਆਕਾਸ਼ ਬੱਤਾ ਨਾਲ। ਹੈ। 2023 ਵਿੱਚ ਥਾਣਾ ਸਰਹਿੰਦ ਵਿੱਚ ਉਸ ਵਿਰੁੱਧ ਐੱਫਆਈਆਰ […]

Loading

ਮੁੱਖ ਖ਼ਬਰਾਂ
October 27, 2025
28 views 0 secs 0

ਸਿਟੀ ਸੈਕਰਾਮੈਂਟੋ ਲੈਜਿਸ ਲੇਟਿਵ ਦੀ ਮੀਟਿੰਗ

ਸੈਕਰਾਮੈਂਟੋ ਸਿਟੀ ਹਾਲ ਦੀਆਂ ਮੀਟਿੰਗਾਂ ਵਿੱਚ, ਜਿੱਥੇ ਕ੍ਰਿਪਾਨ ਪਾਉਣ ਦੀ ਮਨਾਹੀ ਹੈ, ਭਾਈ ਜਸਜੀਤ ਸਿੰਘ ਸਕੂਲ ਬੋਰਡ ਦੇ ਮੈਂਬਰ ਤੇ ਜੈਕਾਰਾ ਮੂਵਮੈਂਟ ਦੇ ਮਨਦੀਪ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਕ੍ਰਿਪਾਨ ਪਾਉਣ ਦਾ ਮੁੱਦਾ ਚੁੱਕਿਆ ਗਿਆ। ਜਿਥੇ ਇਸ ਮਤੇ ਦੇ ਹੱਕ ਵਿੱਚ ਗੁਰਦੁਆਰਾ ਸਾਹਿਬ ਬਰਾਡਸ਼ਾਹ ਤੋਂ ਵੀ ਸੰਗਤ ਮੈਂਬਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਬਹੁਤ ਹੀ ਖੂੁਬਸੁੂਰਤੀ […]

Loading

ਮੁੱਖ ਖ਼ਬਰਾਂ
October 18, 2025
29 views 1 sec 0

ਬਹੁਤ ਖਤਰਨਾਕ ਹਨ ਟੋਮਾਹਾਕ ਮਿਜ਼ਾਇਲਾਂ, ਬਦਲ ਸਕਦੀਆਂ ਨੇ ਜੰਗ ਦਾ ਦ੍ਰਿਸ਼

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ ਸੀ। ਇਸ ਦੌਰਾਨ, ਜ਼ੇਲੇਂਸਕੀ ਨੇ ਗਾਜ਼ਾ ਵਿੱਚ ਹੋਈ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ’ਤੇ ਟਰੰਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਟਰੰਪ ਕੋਲ ਹੁਣ ਰੂਸ-ਯੂਕ੍ਰੇਨ ਜੰਗ ਨੂੰ ਰੋਕਣ ਦਾ ਵਧੀਆ ਮੌਕਾ ਹੈ ਪਰ ਟਰੰਪ ਨੇ ਸੰਕੇਤ ਦਿੱਤਾ […]

Loading