ਕੈਨੇਡਾ ਅਦਾਲਤ ਵੱਲੋਂ ਖ਼ਾਲਿਸਤਾਨ ਨਾਮ ’ਤੇ ਸ਼ਰਨ ਦੀਆਂ 30 ਅਪੀਲਾਂ ਖਾਰਜ
ਓਟਾਵਾ/ਏ.ਟੀ.ਨਿਊਜ਼: ਕੈਨੇਡਾ ਦੀ ਸੰਘੀ ਅਦਾਲਤ ਨੇ ਇਸ ਸਾਲ ਖ਼ਾਲਿਸਤਾਨ ਨਾਲ ਜੁੜੇ ਘੱਟੋ-ਘੱਟ 30 ਵਿਅਕਤੀਆਂ ਦੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ। ਇਹ ਲੋਕ ਭਾਰਤ ਮੋੜੇ ਜਾਣ ਦੇ ਡਰੋਂ ਕੈਨੇਡਾ ਵਿੱਚ ਸ਼ਰਨ ਮੰਗ ਰਹੇ ਸਨ, ਪਰ ਅਦਾਲਤ ਨੇ ਉਹਨਾਂ ਦੇ ਦਾਅਵਿਆਂ ਨੂੰ ਸੱਚ ਨਾ ਮੰਨਿਆ। ਅਖ਼ਬਾਰੀ ਰਿਪੋਰਟਾਂ ਮੁਤਾਬਕ, ਇਹਨਾਂ ਵਿੱਚੋਂ ਬਹੁਤੇ ਲੋਕਾਂ ਨੇ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) […]