ਦੀਵਾਲੀ: ਰੌਸ਼ਨੀ ਦਾ ਤਿਉਹਾਰ ਅਤੇ ਵਿਭਿੰਨ ਸਭਿਆਚਾਰਕ ਕਹਾਣੀਆਂ
ਦੀਵਾਲੀ, ਜਿਸ ਨੂੰ ‘ਰੌਸ਼ਨੀ ਦਾ ਤਿਉਹਾਰ’ ਵੀ ਕਿਹਾ ਜਾਂਦਾ ਹੈ, ਭਾਰਤ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਇੱਕ ਮੁੱਖ ਤਿਉਹਾਰ ਹੈ। ਇਹ ਨਾ ਸਿਰਫ਼ ਹਿੰਦੂਆਂ, ਸਗੋਂ ਸਿੱਖ, ਜੈਨ ਅਤੇ ਹੋਰ ਭਾਈਚਾਰਿਆਂ ਦੁਆਰਾ ਵੀ ਵੱਖ-ਵੱਖ ਰੀਤੀ-ਰਿਵਾਜਾਂ ਅਤੇ ਕਹਾਣੀਆਂ ਦੇ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਦੀਆਂ ਮਸ਼ਹੂਰ ਕਹਾਣੀਆਂ ਵਿੱਚ ਰਾਮਾਇਣ, ਮਹਾਭਾਰਤ, ਨਰਕਾਸੁਰ ਦੀ ਕਥਾ, ਦੇਵੀ ਲਕਸ਼ਮੀ […]
ਆਰਟੀਫਿਸ਼ਲ ਇਨਟੈਲੀਜੈਂਸ ਦੇ ਵਿਕਾਸ ਵਿੱਚ ਕਾਮਿਆਂ ਦਾ ਸ਼ੋਸ਼ਣ
-ਸੁਖਵੰਤ ਹੁੰਦਲ ਅੱਜ ਕੱਲ੍ਹ ਪ੍ਰਚੱਲਤ ਮੀਡੀਏ ਵਿੱਚ ਆਰਟੀਫਿਸ਼ਨ ਇਨਟੈਲੀਜੈਂਸ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਦੇ ਸੰਬੰਧ ਵਿੱਚ ਇਕ ਗੱਲ ਆਮ ਕਹੀ ਜਾਂਦੀ ਹੈ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਉਤਪਾਦਕਤਾ (ਪ੍ਰੋਡਕਟਿਵਟੀ) ਅਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। ਉਦਾਹਰਨ ਲਈ ਏ. ਆਈ. ਗੁਰੂ ਮਾਰਕ ਐਂਡਰੀਸਨ ਦਾ ਕਹਿਣਾ ਹੈ ਕਿ ਏ ਆਈ ਨਾਲ ਸਮੁੱਚੀ ਆਰਥਿਕਤਾ ਵਿੱਚ […]
ਅਗਲੇ ਸਾਲ ਸ਼ੁਰੂ ਹੋਵੇਗੀ ਅਗਾਮੀ ਮਰਦਮਸ਼ੁਮਾਰੀ
ਆਬਾਦੀ ਦੀ ਗਣਨਾ ਭਾਵ ਮਰਦਮਸ਼ੁਮਾਰੀ ਕਿਸੇ ਵੀ ਦੇਸ਼ ਦੀ ਜਨਸੰਖਿਆ ਬਣਤਰ ਦਾ ਵਿਸ਼ਲੇਸ਼ਣ ਕਰਨ ਵਾਸਤੇ ਇੱਕ ਮਹੱਤਵਪੂਰਨ ਅਭਿਆਸ ਹੁੰਦਾ ਹੈ। ਇਸ ਦੇ ਅੰਕੜੇ ਦੇਸ਼ ਵਿੱਚ ਨੀਤੀ ਨਿਰਮਾਣ, ਆਰਥਿਕ ਯੋਜਨਾਬੰਦੀ, ਸਰੋਤ-ਵੰਡ, ਸ਼ਾਸਨ ਪ੍ਰਬੰਧ, ਸਾਖ਼ਰਤਾ, ਸਮਾਜਿਕ-ਆਰਥਿਕ ਵਿਕਾਸ ਗਤੀਵਿਧੀਆਂ ਸਬੰਧੀ ਸਭ ਤੋਂ ਵੱਧ ਭਰੋਸੇਯੋਗ ਅਤੇ ਬੁਨਿਆਦੀ ਸਰੋਤ ਹੁੰਦੇ ਹਨ।ਸੰਨ 2027 ਵਿੱਚ ਹੋਣ ਜਾ ਰਹੀ ਮਰਦਮਸ਼ੁਮਾਰੀ ਖ਼ਾਸ ਤੌਰ ’ਤੇ […]