ਮੁੱਖ ਲੇਖ
October 03, 2025
38 views 4 secs 0

ਨਸਲੀ ਵਿਤਕਰੇ ਕਾਰਨ ਪ੍ਰੇਸ਼ਾਨ ਹੁੰਦੇ ਨੇ ਪਰਵਾਸੀ ਲੋਕ

ਨਸਲੀ ਵਿਤਕਰਾ ਪਰਵਾਸ ਨਾਲ ਜੁੜਿਆ ਗੰਭੀਰ ਮਸਲਾ ਹੈ ਜਿਹੜਾ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਵੀ ਜਾਰੀ ਹੈ। ਸੰਸਾਰ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਹੋਵੇਗਾ ਜਿੱਥੇ ਇਸ ਦੇ ਸ਼ਿਕਾਰ ਲੋਕ ਨਾ ਮਿਲਦੇ ਹੋਣ। ਇਸ ਦੇ ਰੁਕਣ ਜਾਂ ਖ਼ਤਮ ਹੋਣ ਦਾ ਸਵਾਲ ਅਜੇ ਤੱਕ ਅਣਸੁਲਝਿਆ ਹੀ ਹੈ। ਅਮੀਰ ਦੇਸ਼ਾਂ ਦੀ ਧਰਤੀ ’ਤੇ ਪਰਵਾਸੀਆਂ ਵੱਲੋਂ ਸਖ਼ਤ […]

Loading

ਮੁੱਖ ਲੇਖ
October 03, 2025
45 views 17 secs 0

ਅਗਲੇ ਸਾਲ ਸ਼ੁਰੂ ਹੋਵੇਗੀ ਅਗਾਮੀ ਮਰਦਮਸ਼ੁਮਾਰੀ

ਆਬਾਦੀ ਦੀ ਗਣਨਾ ਭਾਵ ਮਰਦਮਸ਼ੁਮਾਰੀ ਕਿਸੇ ਵੀ ਦੇਸ਼ ਦੀ ਜਨਸੰਖਿਆ ਬਣਤਰ ਦਾ ਵਿਸ਼ਲੇਸ਼ਣ ਕਰਨ ਵਾਸਤੇ ਇੱਕ ਮਹੱਤਵਪੂਰਨ ਅਭਿਆਸ ਹੁੰਦਾ ਹੈ। ਇਸ ਦੇ ਅੰਕੜੇ ਦੇਸ਼ ਵਿੱਚ ਨੀਤੀ ਨਿਰਮਾਣ, ਆਰਥਿਕ ਯੋਜਨਾਬੰਦੀ, ਸਰੋਤ-ਵੰਡ, ਸ਼ਾਸਨ ਪ੍ਰਬੰਧ, ਸਾਖ਼ਰਤਾ, ਸਮਾਜਿਕ-ਆਰਥਿਕ ਵਿਕਾਸ ਗਤੀਵਿਧੀਆਂ ਸਬੰਧੀ ਸਭ ਤੋਂ ਵੱਧ ਭਰੋਸੇਯੋਗ ਅਤੇ ਬੁਨਿਆਦੀ ਸਰੋਤ ਹੁੰਦੇ ਹਨ।ਸੰਨ 2027 ਵਿੱਚ ਹੋਣ ਜਾ ਰਹੀ ਮਰਦਮਸ਼ੁਮਾਰੀ ਖ਼ਾਸ ਤੌਰ ’ਤੇ […]

Loading

ਮੁੱਖ ਲੇਖ
October 03, 2025
49 views 6 secs 0

ਸਿੱਖਿਆ ਪ੍ਰਣਾਲੀ ’ਚ ਲੋੜ ਹੈ ਵੱਡੇ ਸੁਧਾਰਾਂ ਦੀ

ਬੀਤੇ ਪੈਂਤੀ-ਚਾਲੀ ਵਰਿ੍ਹਆਂ ਤੋਂ ਸਿੱਖਿਆ ਪ੍ਰਣਾਲੀ ’ਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਵਰਤਾਏ ਜਾ ਰਹੇ ਵਰਤਾਰਿਆਂ ਨੂੰ ਮੈਂ ਨੇੜਿਓਂ ਤੱਕਿਆ ਹੈ। ਹਰ ਨਵੀਂ ਸਰਕਾਰ ਸਿੱਖਿਆ ਤੇ ਸਿਹਤ ਨੂੰ ਤਰਜੀਹ ਦਿੰਦੀ ਹੈ ਪਰ ਇੱਕ ਗੱਲ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਸੁਧਾਰਾਂ ਦੀ ਜ਼ਰੂਰਤ ਹੈ, ਉਹ ਨਜ਼ਰ ਨਹੀਂ ਪੈ ਰਹੇ। ਜੇਕਰ […]

Loading

ਮੁੱਖ ਲੇਖ
October 03, 2025
38 views 10 secs 0

ਕਿਵੇਂ ਵਧਾਇਆ ਜਾਵੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਪਾਰ?

ਡਾ. ਸ. ਸ. ਛੀਨਾ ਭਾਰਤ-ਪਾਕਿਸਤਾਨ ਵਪਾਰ ਨਾ ਹੋਣ ਦਾ ਜਿੰਨਾ ਨੁਕਸਾਨ ਉੱਥੋਂ ਦੇ ਆਮ ਆਦਮੀ ਨੂੰ ਹੋ ਰਿਹਾ ਹੈ, ਓਨਾ ਉੱਥੋਂ ਦੇ ਸਿਆਸੀ ਨੇਤਾਵਾਂ ਦਾ ਨਹੀਂ ਹੋ ਰਿਹਾ ਹੈ। ਪਿਛਲੇ ਸਾਲ ਪਾਕਿਸਤਾਨ ਦੀ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਉਹ ਭਾਰਤ ਤੋਂ ਖੰਡ ਦੀ ਦਰਾਮਦ ਨਹੀਂ ਕਰੇਗੀ। ਇਸ ਲਈ ਉੱਥੋਂ ਦੇ ਖ਼ਰੀਦਦਾਰਾਂ ਨੂੰ ਉਹੋ ਖੰਡ […]

Loading

ਮੁੱਖ ਲੇਖ
October 02, 2025
36 views 4 secs 0

ਅਜੋਕੇ ਸੰਕਟਾਂ ਦਾ ਸਾਹਮਣਾ ਕਰਨ ਲਈ ਸਿੱਖ ਪੰਥ ਸਿੰਘ ਸਭਾ ਲਹਿਰ ਤੋਂ ਸੇਧ ਲਵੇ

ਡਾ. ਇੰਦਰਜੀਤ ਸਿੰਘ ਗੋਗੋਆਣੀਇਤਿਹਾਸਕ ਦ੍ਰਿਸ਼ਟੀ ਤੋਂ ਪਤਾ ਲਗਦਾ ਹੈ ਕਿ 27 ਜੂਨ 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਦਰਬਾਰ ਖੇਰੂੰ-ਖੇਰੂੰ ਹੁੰਦਾ ਓੜਕ ਖ਼ਤਮ ਹੋ ਗਿਆ। 29 ਮਾਰਚ 1849 ਨੂੰ ਲਾਰਡ ਡਲਹੌਜੀ ਦੀ ਸਰਕਾਰ ਨੇ ਪੰਜਾਬ ਨੂੰ ਭਾਰਤੀ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ। ਅੰਗਰੇਜ਼ੀ ਸ਼ਾਸਨ […]

Loading

ਮੁੱਖ ਲੇਖ
October 02, 2025
41 views 0 secs 0

ਹੜ੍ਹਾਂ ਤੋਂ ਬਾਅਦ ਕਿਸਾਨਾਂ ਲਈ ਖੜ੍ਹੀ ਹੋਵੇਗੀ ਮੰਡੀਕਰਨ ਦੀ ਸਮੱਸਿਆ

ਬਲਵੀਰ ਸਿੰਘ ਰਾਜੇਵਾਲ ਪੰਜਾਬ ਅੱਜ ਬੇਹਾਲ ਅਤੇ ਬੇਬੱਸ ਹੈ। ਪਿਛਲੇ ਦਿਨੀਂ ਮਨੁੱਖੀ ਗਲਤੀਆਂ ਕਾਰਨ ਪੰਜਾਬ ਵਿੱਚ ਭਿਆਨਕ ਹੜ੍ਹ ਆਏ। ਜ਼ਿੰਮੇਵਾਰ ਅਧਿਕਾਰੀਆਂ ਨੇ ਪਹਿਲਾਂ ਸਾਰੇ ਡੈਮ ਲਗਭਗ ਭਰ ਲਏ। ਜਦੋਂ ਡੈਮਾਂ ਦਾ ਪਾਣੀ ਉਛਲਣ ਕਿਨਾਰੇ ਤੱਕ ਭਰ ਗਿਆ ਤਾਂ ਅਧਿਕਾਰੀਆਂ ਨੇ ਇੱਕ ਦਮ ਡੈਮਾਂ ਦੇ ਫਲੱਡ ਗੇਟ ਖੋਲ੍ਹ ਦਿੱਤੇ। ਸਰਕਾਰ ਨੇ ਨਾ ਤਾਂ ਕਦੀ ਡੈਮਾਂ ਵਿਚੋਂ […]

Loading

ਮੁੱਖ ਲੇਖ
October 02, 2025
47 views 6 secs 0

ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਸੂਝ-ਬੂਝ ਨਾਲ ਸੁਲਝਾਓ ਲੱਦਾਖ ਮੁੱਦਾ

ਦਰਬਾਰਾ ਸਿੰਘ ਕਾਹਲੋਂ ਲੋਕਸ਼ਾਹੀ ਵਿੱਚ ਜਨਤਕ ਮੁੱਦਿਆਂ ਨੂੰ ਰਾਜਕੀ ਸ਼ਕਤੀ, ਪੁਲਿਸ, ਅਰਧ ਫ਼ੌਜੀ ਦਲਾਂ ਜਾਂ ਫ਼ੌਜ ਦੇ ਬੂਟਾਂ ਥੱਲੇ ਦਰੜ ਕੇ ਜਾਂ ਫਿਰ ਬੰਦੂਕ ਦੀ ਨਾਲੀ ਵਿੱਚੋਂ ਨਿਕਲੀ ਸ਼ਕਤੀ ਬਲਬੂਤੇ ਨਜਿੱਠਣਾ ਕਦੇ ਵੀ ਸਥਾਈ ਸ਼ਾਂਤੀ ਦਾ ਪ੍ਰਤੀਕ ਕਾਰਜ ਨਹੀਂ ਮੰਨਿਆ ਜਾ ਸਕਦਾ। 24 ਸਤੰਬਰ, 2025 ਨੂੰ ਭਾਰਤ ਦੇ ਖੂਬਸੂਰਤ ਕੇਂਦਰੀ ਸ਼ਾਸਤ ਪ੍ਰਦੇਸ਼ ਲਦਾਖ਼ ਵਿੱਚ ਜਿਵੇਂ […]

Loading

ਮੁੱਖ ਲੇਖ
October 01, 2025
37 views 13 secs 0

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਸਿਹਤ ਦੇ ਸਭ ਤੋਂ ਮੂਲ ਨਿਰਣਾਇਕ ਤੱਤਾਂ ਵਿੱਚੋਂ ਹਨ। ਇਹ ਸੰਚਾਰਿਤ ਬਿਮਾਰੀਆਂ ਦੇ ਖਿਲਾਫ ਮੁੱਖ ਰੋਕਥਾਮ ਉਪਾਅ ਹਨ ਜੋ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੇ ਹਨ ਅਤੇ ਸਮਾਜਿਕ ਭਲਾਈ ਨੂੰ ਪ੍ਰੋਤਸਾਹਿਤ ਕਰਦੇ ਹਨ। ਪ੍ਰਾਚੀਨ ਅਭਿਆਸਾਂ ਤੋਂ ਲੈ ਕੇ ਆਧੁਨਿਕ ਵਿਗਿਆਨਕ ਸਮਝ ਤੱਕ, ਸਾਫ਼ ਸਫ਼ਾਈ ਨੂੰ ਹਮੇਸ਼ਾ ਵਿਅਕਤੀਗਤ ਅਤੇ ਸਮੂਹਿਕ […]

Loading

ਮੁੱਖ ਲੇਖ
October 01, 2025
46 views 9 secs 0

ਸ੍ਰੀ ਗੁਰੂ ਰਾਮਦਾਸ ਦੇ ਉਪਦੇਸ਼ ਜੀਵਨ ਨੂੰ ਅੰਮ੍ਰਿਤਮਈ ਬਣਾਉਣ ਵਾਲੇ ਹਨ

ਹਰਜਿੰਦਰ ਸਿੰਘ ਧਾਮੀ ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਗੁਰਬਾਣੀ ਦੀ ਰਚਨਾ ਕਰਦਿਆਂ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਆਨੰਦ ਪ੍ਰਦਾਨ ਕਰਨ ਵਾਲੀ ਹੈ। ਇਸ ਵਿਚ ਮਨੁੱਖ ਮਾਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਸ੍ਰੀ ਗੁਰੂ ਰਾਮਦਾਸ ਦੇ ਉਪਦੇਸ਼ […]

Loading

ਮੁੱਖ ਲੇਖ
October 01, 2025
32 views 7 secs 0

ਜਾਨ ਬਚਾਉਣ ਵਾਲੀਆਂ ਦਵਾਈਆਂ ਦਾ ਮਹੱਤਵ

ਆਧੁਨਿਕ ਸਿਹਤ ਵਿਗਿਆਨ ਅਤੇ ਤਕਨੀਕ ਨੇ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਅਤੇ ਲੰਮੇਰਾ ਕਰਨ ਵਿੱਚ ਕਾਬਿਲ-ਏ-ਤਾਰੀਫ਼ ਯੋਗਦਾਨ ਦਿੱਤਾ ਹੈ। ਇਸ ਵਿੱਚ ਸਭ ਤੋਂ ਕੇਂਦਰੀ ਭੂਮਿਕਾ “ਜਾਨ ਬਚਾਉਣ ਵਾਲੀਆਂ ਦਵਾਈਆਂ” (life-saving drugs) ਦੀ ਹੈ। ਇਹ ਦਵਾਈਆਂ ਉਹਨਾਂ ਮਰੀਜ਼ਾਂ ਲਈ ਆਖ਼ਰੀ ਉਮੀਦ ਹੁੰਦੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਸੰਕਟ ਵਿੱਚ ਪਈ ਹੋਵੇ ਜਿਵੇਂ ਕਿ ਕੈਂਸਰ, ਦਿਲ ਦੀ ਬੀਮਾਰੀ, ਸਟ੍ਰੋਕ, […]

Loading