ਕੀ ਚੀਨ ਦੀ ਭਾਰਤ ਨਾਲ ਨਿਭ ਸਕੇਗੀ?
ਵੀਨਾ ਗੌਤਮਪਿਛਲੇ ਦਿਨੀਂ ਤਿਆਨਜਿਨ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਦੀਆਂ ਜੋ ਤਸਵੀਰਾਂ ਜਾਰੀ ਹੋਈਆਂ ਹਨ, ਉਸ ਨੇ ਇਕਦਮ ਪੂਰੀ ਦੁਨੀਆ ਦੀ ਕੂਟਨੀਤੀ ਵਿੱਚ ਭੁਚਾਲ ਲਿਆ ਦਿੱਤਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਯੂਰਪ ਦੇ ਵੱਖ-ਵੱਖ ਦੇਸ਼ਾਂ ਅਤੇ ਅਮਰੀਕਾ ਦੇ ਵਿਚਕਾਰ ਘੰਟਿਆਂਬੱਧੀ ਫੋਨ ਖੜਕਦੇ ਰਹੇ। ਇਸ ਦੌਰਾਨ ਉਨ੍ਹਾਂ ਵਿੱਚ ਹੋਏ ਚਰਚਿਆਂ ਬਾਰੇ ਅੰਦਾਜ਼ੇ ਅਤੇ ਉਨ੍ਹਾਂ […]
ਐਸ.ਸੀ.ਓ. ਸੰਮੇਲਨ: ਅਮਰੀਕੀ ਨੀਤੀਆਂ ਵਿਰੁੱਧ ਭਾਰਤ-ਚੀਨ-ਰੂਸ ਦੀ ਏਕਤਾ
ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਨਾਲ ਵਿਸ਼ਵ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਨੇ ਨਾ ਸਿਰਫ਼ ਸੰਮੇਲਨ ਨੂੰ ਸੁਰਖੀਆਂ ਵਿੱਚ ਲਿਆਂਦਾ, ਸਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਵਿਰੁੱਧ ਇੱਕ ਸਪੱਸ਼ਟ ਸੰਦੇਸ਼ […]
ਦੰਦਾਂ ਤੇ ਚਮੜੀ ਦੀਆਂ ਸਮੱਸਿਆਵਾਂ ਬਣੀਆਂ ਯੂਕੇ ਫੌਜ ਵਿਚ ਭਰਤੀ ਦੀ ਵੱਡੀ ਅੜਚਣ
ਬ੍ਰਿਟਿਸ਼ ਫੌਜ ਵਿੱਚ ਨਵੇਂ ਸਿਪਾਹੀਆਂ ਦੀ ਭਰਤੀ ਦੇ ਮਾਮਲੇ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਵੱਡੀ ਅੜਚਣ ਬਣ ਰਹੀਆਂ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ 173 ਉਮੀਦਵਾਰਾਂ ਨੂੰ ਸਿਰਫ਼ ਦੰਦਾਂ ਦੀਆਂ ਬੀਮਾਰੀਆਂ, ਜਿਵੇਂ ਕਿ ਮਸੂੜਿਆਂ ਦੀ ਸਮੱਸਿਆ ਅਤੇ ਦੰਦਾਂ ਦੀ ਸੜਨ, ਕਾਰਨ ਭਰਤੀ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਅੰਕੜੇ ਦਰਸਾਉਂਦੇ […]