Cyclone Dana: ਪੱਛਮੀ ਬੰਗਾਲ ਵਿਚ ਦੋ ਹੋਰ ਲੋਕਾਂ ਦੀ ਮੌਤ

In ਮੁੱਖ ਖ਼ਬਰਾਂ
October 26, 2024
ਕੋਲਕਾਤਾ, 26 ਅਕਤੂਬਰ: Cyclone Dana:ਪੱਛਮੀ ਬੰਗਾਲ ਵਿਚ ਭਿਆਨਕ ਚੱਕਰਵਾਤੀ ਤੁਫ਼ਾਨ ਦਾਨਾ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ ਚਾਰ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਰਧਮਾਨ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ। ਚਕਰਵਾਤੀ ਤੁਫ਼ਾਨ ਦਾਨਾ ਨੇ ਸ਼ੁੱਕਰਵਾਰ ਸਵੇਰ ਪੁਰਬੀ ਤੱਟ ’ਤੇ ਦਸਤਕ ਦਿੱਤੀ, ਜਿਸ ਕਾਰਨ ਚੱਲੀਆਂ ਤੇਜ਼ ਹਵਾਵਾਂ ਨੇ ਦਰਖਤ, ਬਿਜਲੀ ਦੇ ਖੰਭੇ ਪੁੱਟ ਦਿੱਤੇ ਅਤੇ ਬਨਿਆਦੀ ਢਾਂਚੇ ਸਮੇਤ ਫਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਖੇਤੀਬਾੜੀ ਅਤੇ ਕਿਸਾਨ ਸ਼ਕਤੀਕਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਰਬਿੰਦ ਪਾਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਅੰਦਾਜ਼ਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ ‘ਤੇ ਉਗਾਈਆਂ ਫਸਲਾਂ ਦੇ ਡੁੱਬਣ ਖਦਸ਼ਾ ਹੈ।

Loading