Home > Articles posted by amritsartimes.live (Page 121)
FEATURE
on Sep 20, 2025
49 views 3 secs

ਟੋਕੀਓ/ਏ.ਟੀ.ਨਿਊਜ਼: ਹਰ ਸਾਲ ਜਾਪਾਨ ਵਿੱਚ ਹਜ਼ਾਰਾਂ ਲੋਕ ਇਸ ਤਰ੍ਹਾਂ ਗਾਇਬ ਹੋ ਜਾਂਦੇ ਹਨ, ਜਿਵੇਂ ਕਿ ਉਹ ਹਵਾ ਵਿੱਚ ਮਿਲ ਗਏ ਹੋਣ। ਉਹ ਆਪਣੇ ਪਰਿਵਾਰ, ਕੈਰੀਅਰ, ਕਰਜ਼ੇ ਅਤੇ ਕਈ ਮਾਮਲਿਆਂ ਵਿੱਚ ਆਪਣੀ ਪੂਰੀ ਪਛਾਣ ਵੀ ਪਿੱਛੇ ਛੱਡ ਜਾਂਦੇ ਹਨ। ਜੀ ਹਾਂ ਇਹ ਜਾਪਾਨ ਵਿੱਚ ਵਾਪਰਣ ਵਾਲਾ ਆਮ ਵਰਤਾਰਾ ਹੈ।ਇਸ ਤਰ੍ਹਾਂ ਗਾਇਬ ਹੋਏ ਲੋਕਾਂ ਨੂੰ ‘ਜੋਹਾਤਸੂ’ ਕਿਹਾ […]

Loading

FEATURE
on Sep 19, 2025
44 views 3 secs

ਨਿਊਯਾਰਕ/ਏ.ਟੀ.ਨਿਊਜ਼: ਟਰੰਪ ਪ੍ਰਸ਼ਾਸਨ ਨੇ ਇਸ ਮਹੀਨੇ ਦੇ ਅਖੀਰ ਵਿੱਚ ਇਰਾਨ ਦੀ ਬੰਦਰਗਾਹ ਚਾਬਹਾਰ ਚਲਾਉਣ ਵਾਲੇ ਲੋਕਾਂ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਖਿੱਚ ਲਈ ਹੈ। ਇਸ ਫੈਸਲੇ ਦਾ ਭਾਰਤ ’ਤੇ ਵੀ ਅਸਰ ਪਏਗਾ, ਜੋ ਰਣਨੀਤਕ ਪੱਖੋਂ ਅਹਿਮ ਇਸ ਬੰਦਰਗਾਹ ’ਤੇ ਇੱਕ ਟਰਮੀਨਲ ਨੂੰ ਵਿਕਸਤ ਕਰ ਰਿਹਾ ਹੈ।ਚਾਬਹਾਰ ਬੰਦਰਗਾਹ ਇਰਾਨ ਦੇ ਦੱਖਣੀ ਤੱਟ ’ਤੇ ਸਿਸਤਾਨ-ਬਲੋਚਿਸਤਾਨ ਸੂਬੇ ਵਿੱਚ […]

Loading

FEATURE
on Sep 19, 2025
44 views 2 secs

ਬੀਤੇ ਦਿਨੀਂ ਫ਼ੈਂਟਾਨਿਲ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਕੁਝ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਅਮਰੀਕੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੀ ਨਸ਼ੀਲੇ ਪਦਾਰਥਾਂ ਵਿਰੁੱਧ ਮੁਹਿੰਮ ਦਾ ਹਿੱਸਾ ਹੈ।ਅਮਰੀਕੀ ਦੂਤਾਵਾਸ ਨੇ 18 ਸਤੰਬਰ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਇਹ ਵੀਜ਼ੇ ਇਮੀਗ੍ਰੇਸ਼ਨ ਅਤੇ […]

Loading

FEATURE
on Sep 19, 2025
50 views 4 secs

ਪ੍ਰੋ. ਮਨੋਜ ਕੁਮਾਰ ਝਾਅ ਉੱਚੀ ਬੇਰੁਜ਼ਗਾਰੀ ਦਰ, ਸਪੱਸ਼ਟ ਆਮਦਨ ਨਾ-ਬਰਾਬਰੀ, ਰਾਜਨੀਤਕ ਭਿ੍ਰਸ਼ਟਾਚਾਰ ਅਤੇ ਅਤਿ-ਕੁਲੀਨ ਵਰਗ ਦੀ ਪ੍ਰਤੱਖ ਹੋਈ ਖ਼ਪਤ ਨੇ ਕਈ ਚਿਰ ਤੋਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਪੱਛਮੀ ਮੀਡੀਆ ਭਾਵੇਂ ਇਨ੍ਹਾਂ ਨੂੰ ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਤੱਕ ਸੀਮਤ ਸਮੱਸਿਆਵਾਂ ਵਜੋਂ ਪੇਸ਼ ਕਰ ਸਕਦਾ ਹੈ, ਪਰ ‘ਗਲੋਬਲ […]

Loading

FEATURE
on Sep 19, 2025
40 views 11 secs

ਪੀ.ਐੱਮ. ਮੋਦੀ ਦੇ ਪ੍ਰਸਤਾਵਿਤ ਦੌਰੇ ਤੋਂ ਦੋ ਦਿਨ ਪਹਿਲਾਂ ਚੁਰਾਚਾਂਦਪੁਰ ’ਚ ਲਗਾਏ ਗਏ ਬੈਨਰ, ਕੱਟਆਊਟ ਪਾੜਨ ਅਤੇ ਭੰਨ-ਤੋੜ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਜਿਨ੍ਹਾਂ ਨੂੰ ਛੁਡਾਉਣ ਲਈ ਭੀੜ ਥਾਣੇ ’ਚ ਪੁੱਜ ਗਈ ਤੇ ਸੁਰੱਖਿਆ ਬਲਾਂ ’ਤੇ ਹਮਲਾ ਕਰ ਦਿੱਤਾ। ਇਸ ਕਰਕੇ ਤਣਾਅ ਵਧ ਗਿਆ। ਪ੍ਰਧਾਨ ਮੰਤਰੀ ਨਰਿੰਦਰ […]

Loading

FEATURE
on Sep 19, 2025
50 views 10 secs

ਪੰਜਾਬ ਵਿੱਚ ਰਿਕਾਰਡਤੋੜ ਹੜ੍ਹਾਂ ਕਾਰਨ ਹੋਈ ਵਿਆਪਕ ਤਬਾਹੀ ਨੇ ਇੱਕ ਵਾਰ ਫਿਰ ਇੱਕ ਟਿਕਾਊ ਫ਼ਸਲ ਬੀਮਾ ਸਕੀਮ ਦੀ ਲੋੜ ਹੋਰ ਵਧਾ ਦਿੱਤੀ ਹੈ ਤਾਂ ਜੋ ਗ਼ਰੀਬ ਕਿਸਾਨੀ ਨੂੰ ਹੋਏ ਨੁਕਸਾਨ ਦੀ ਢੁੱਕਵੀਂ ਭਰਪਾਈ ਕੀਤੀ ਜਾ ਸਕੇ। ਵਿਨਾਸ਼ਕਾਰੀ ਹੜ੍ਹਾਂ ਕਾਰਨ ਲਗਪਗ 4.3 ਲੱਖ ਏਕੜ ਵਿੱਚ ਸਾਉਣੀ ਦੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਮੰਨਿਆ ਗਿਆ ਹੈ ਜੋ […]

Loading

FEATURE
on Sep 19, 2025
51 views 5 secs

ਅਮਰੀਕਾ ’ਚ 31 ਸਾਲਾ ਚਾਰਲੀ ਕਿਰਕ ਦੀ ਪਿਛਲੇ ਦਿਨੀਂ ਦੁਪਹਿਰ ਉਸ ਦੇ ਵਿਚਾਰਾਂ ਦੇ ਘੋਰ ਵਿਰੋਧੀ ਸਿਰਫਿਰੇ ਨੌਜਵਾਨ ਟਾਇਲਰ ਰਾਬਿਨਸਨ ਨੇ ਗ਼ੋਲ਼ੀ ਮਾਰ ਕੇ ਜਾਨ ਲੈ ਲਈ। ਉਸ ਨੂੰ 140 ਗਜ਼ ਦੂਰੀ ਤੋਂ ਇੰਪੋਰਟਿਡ 30-06 ਕੈਲੀਬਰ ਮਾਊਜ਼ਰ ਬੋਲਟ ਐਕਸ਼ਨ ਰਾਈਫਲ ਨਾਲ ਛੱਤ ਤੋਂ ਇੱਕ ਗੋਲ਼ੀ ਮਾਰੀ ਗਈ ਜੋ ਉਸ ਦੀ ਧੌਣ ਵਿੱਚ ਲੱਗੀ ਜਿਸ ਕਾਰਨ […]

Loading

FEATURE
on Sep 19, 2025
37 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉਟਾਹ ਦੇ ਅਧਿਕਾਰੀਆਂ ਨੇ ਕੰਜਰਵੇਟਿਵ ਕਾਰਕੁੰਨ ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿੱਚ ਸ਼ੱਕੀ ਟਾਇਲਰ ਰਾਬਿਨਸਨ (22) ਵਿਰੁੱਧ ਰਸਮੀ ਤੌਰ ’ਤੇ ਹੱਤਿਆ ਸਮੇਤ ਹਰ ਦੋਸ਼ ਆਇਦ ਕੀਤੇ ਹਨ।ਉਟਾਹ ਦੇ ਅਟਾਰਨੀ ਜਨਰਲ ਜੈਫ਼ ਗਰੇ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਹੋਰ ਦੋਸ਼ਾਂ ਵਿੱਚ ਅਗਨ ਸ਼ੱਸ਼ਤਰ ਚਲਾਉਣ, ਨਿਆਂ ਵਿੱਚ ਰੁਕਾਵਟ ਪਾਉਣ ਤੇ ਇੱਕ […]

Loading

FEATURE
on Sep 19, 2025
50 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰ ਕੈਥੀ ਹੋਛਲ ਦੁਆਰਾ ਨਿਊਯਾਰਕ ਸ਼ਹਿਰ ਦੇ ਮੇਅਰ ਦੇ ਅਹੁਦੇ ਲਈ ਜੌਹਰਾਨ ਮਮਡਾਨੀ ਦੇ ਨਾਂ ਪੁਸ਼ਟੀ ਕਰਨ ’ਤੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ ਤੇ ਕਿਹਾ ਹੈ ਕਿ ਸੰਘੀ ਸਰਕਾਰ ਸ਼ਹਿਰ ਨੂੰ ਫ਼ੰਡ ਭੇਜਣ ’ਤੇ ਪੁਨਰ ਵਿਚਾਰ ਕਰ ਸਕਦੀ ਹੈ। ਹੋਛਲ ਨੇ ਨਿਊਯਾਰਕ ਟਾਈਮਜ਼ ਦੇ ਵਿਸ਼ੇਸ਼ ਟਿੱਪਣੀ […]

Loading

FEATURE
on Sep 18, 2025
40 views 3 secs

ਨਿਊਜ਼ ਸਟੋਰੀ ਭਾਰਤ ਵਿੱਚ ਧਰਮ ਅਤੇ ਆਸਥਾ ਦਾ ਜੀਵਨ ਨਾਲ ਡੂੰਘਾ ਸਬੰਧ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਲੋਕ ਪੂਜਾ-ਪਾਠ, ਦਾਨ ਅਤੇ ਅਨੁਸ਼ਠਾਨਾਂ ਨਾਲ ਆਪਣੀ ਭਗਤੀ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਆ ਰਹੇ ਹਨ। ਪਰ ਅੱਜ ਦੇ ਡਿਜੀਟਲ ਯੁੱਗ ਵਿੱਚ ਇਹ ਸਭ ਕੁਝ ਸਮਾਰਟਫ਼ੋਨਾਂ ਅਤੇ ਐਪਸਸ ਵਿੱਚ ਸਮਾ ਗਿਆ ਹੈ। ਘਰ ਬੈਠੇ ਵਰਚੁਅਲ ਪੂਜਾ ਕਰੋ, […]

Loading