ਪੂਰਨ ਚੰਦ ਸਰੀਨ ਸਾਡਾ ਦੇਸ਼ ਆਦਿ ਕਾਲ ਤੋਂ ਸੰਤਾਂ, ਮਹਾਤਮਾ, ਆਚਾਰੀਆ ਤੇ ਗੁਰੂਆਂ ਪ੍ਰਤੀ ਹਮੇਸ਼ਾ ਵਿਸ਼ਵਾਸ, ਸਮਰਪਣ, ਆਦਰ ਤੇ ਸਤਿਕਾਰ ਦਿਖਾਉਂਦਾ ਰਿਹਾ ਹੈ। ਸਾਡੇ ਮਹਾਪੁਰਸ਼ਾਂ ਦੁਆਰਾ ਕਹੇ ਗਏ ਉਚਿਤ, ਅਣੁਚਿਤ ਕਥਨਾਂ ਬਾਰੇ ਕੋਈ ਕਿੰਤੂ ਕਰਨ ਬਗੈਰ ਉਨ੍ਹਾਂ ਨੂੰ ਸਵੀਕਾਰ ਕਰ ਲੈਣ ਦੀ ਪਰੰਪਰਾ ਬਣੀ ਹੋਈ ਸੀ। ਉਹ ਵੀ ਬਹੁਤ ਸੋਚ-ਵਿਚਾਰ ਕੇ ਸਾਰਿਆਂ ਦੇ ਹਿੱਤ ਵਾਲੀ […]
![]()
ਗੁਰਮੀਤ ਸਿੰਘ ਪਲਾਹੀ ਭਾਰਤ ਦੇ ਪੂਰਬੀ ਹਿੱਸੇ ਦੇ ਮਹੱਤਵਪੂਰਣ ਸੂਬੇ ਪੱਛਮੀ ਬੰਗਾਲ ਵਿੱਚ ਸਿਆਸੀ ਧਿਰ ਤ੍ਰਿਮੂਲ ਕਾਂਗਰਸ ਦੀ ਤਿੰਨ ਵਾਰ ਚੁਣੀ ਗਈ ਮੁੱਖ ਮੰਤਰੀ ਚੋਣ ਮੋਰਚੇ ’ਤੇ ਅਡਿੱਗ ਖੜੀ ਦਿਖਾਈ ਦੇ ਰਹੀ ਹੈ, ਜਦਕਿ ਦੇਸ਼ ਦੇ ਦੱਖਣੀ ਸੂਬੇ ਤਮਿਲਨਾਡੂ ’ਚ ਡੀ.ਐੱਮ.ਕੇ. ਅਤੇ ਅੰਨਾ.ਡੀ.ਐੱਮ.ਕੇ. ਵਿਚਕਾਰ ਸਖ਼ਤ ਟੱਕਰ ਹੈ। ਭਾਜਪਾ ਬੰਗਾਲ ਵਿੱਚ ਕਿਸੇ ਮਜ਼ਬੂਤ ਚਿਹਰੇ ਦੀ ਤਲਾਸ਼ […]
![]()
ਗੁਰਪ੍ਰਤਾਪ ਸਿੰਘ ਮਾਨ ਇਹ ਸੌਦਾ ਕੋਈ ਨੈੱਟ-ਜ਼ੀਰੋ ਗੇਮ ਨਹੀਂ ਹੈ, ਸਗੋਂ ਨਿਰਯਾਤ ਨੂੰ ਵਧਾਉਣ, ਘਰੇਲੂ ਕਮੀਆਂ ਨੂੰ ਦੂਰ ਕਰਨ ਤੇ ਮੁੱਖ ਖੇਤਰਾਂ ਨੂੰ ਕਮਜ਼ੋਰ ਕੀਤੇ ਬਿਨਾਂ ਸਾਡੀ ਪ੍ਰੋਟੀਨ-ਘਾਟ ਵਾਲੀ ਖੁਰਾਕ ਨੂੰ ਵਧਾਉਣ ਵੱਲ ਇੱਕ ਸੰਤੁਲਿਤ ਕਦਮ ਹੈ। ਅਮਰੀਕਾ ਨਾਲ ਭਾਰਤ ਦਾ ਖੇਤੀਬਾੜੀ ਵਪਾਰ ਪਹਿਲਾਂ ਹੀ ਸਰਪਲੱਸ ਚੱਲ ਰਿਹਾ ਹੈ। ਅਸੀਂ ਹਰ ਸਾਲ ਅਮਰੀਕਾ ਨੂੰ ਲਗਭਗ […]
![]()
ਐਡਵੋਕੇਟ ਰਾਜੇਸ਼ਵਰ ਚੌਧਰੀ ਅਜੋਕੇ ਦੌਰ ਵਿੱਚ ਜਿੱਥੇ ਵਿਗਿਆਨ ਨੇ ਬੇਅੰਤ ਤਰੱਕੀ ਕਰ ਲਈ ਹੈ, ਉੱਥੇ ਹੀ ਮਨੁੱਖੀ ਜੀਵਨ ਨਾਲ ਜੁੜਿਆ ਸਭ ਤੋਂ ਅਹਿਮ ਪਹਿਲੂ ਸਿਹਤ ਅੱਜ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ। ਹਰ ਵਿਅਕਤੀ ਆਪਣੀ ਤੇ ਪਰਿਵਾਰ ਦੀ ਸਿਹਤ ਨੂੰ ਲੈ ਕੇ ਡਾਢੀ ਚਿੰਤਾ ਵਿੱਚ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਹਸਪਤਾਲਾਂ […]
![]()
ਅਮਰਜੀਤ ਟਾਂਡਾਰੁੱਖ ਵੀ ਦੁਖ-ਸੁਖ ਸਾਂਝੇ ਕਰਦੇ ਹਨ। ਕਦੇ ਉਨ੍ਹਾਂ ਨਾਲ ਗਲਵੱਕੜੀ ਪਾ ਕੇ ਦੇਖਿਓ, ਉਨ੍ਹਾਂ ਦੀ ਗੋਦ ਵਿੱਚ ਬਹਿ ਕੇ ਗੱਲਾਂ ਕਰਿਓ ਤੇ ਬਾਤਾਂ ਪਾਇਓ। ਜਦੋਂ ਤਪਦੀ ਧੁੱਪ ਤੜਫਾਉਂਦੀ ਹੈ ਤਾਂ ਕਿਸੇ ਸੰਘਣੇ ਰੁੱਖ ਦੀ ਮਾਂ ਵਰਗੀ ਛਾਂ ਲੱਭ ਕੇ ਸਵਰਗਾਂ ਦਾ ਨਜ਼ਾਰਾ ਮਹਿਸੂਸ ਕਰਦੇ ਹਾਂ। ਉਸ ਵੇਲੇ ਗੂੜ੍ਹੀ ਠੰਢੀ ਛਾਂ ਹੇਠ ਲੱਖਾਂ ਦੁੱਖ ਤੇ […]
![]()
ਮਨਜੀਤ ਮਾਨਖੇਤੀ ਤੇ ਸਾਡੇ ਸੱਭਿਆਚਾਰ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਸਾਡੇ ਸੱਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਵਿੱਚ ਖੇਤੀ ਦਾ ਜ਼ਿਕਰ ਮਿਲਦਾ ਹੈ। ਪੁਰਾਤਨ ਖੇਤੀਬਾੜੀ ਸਾਦ ਮੁਰਾਦੀ ਤੇ ਕੁਦਰਤ ਉੱਤੇ ਜ਼ਿਆਦਾ ਨਿਰਭਰ ਹੁੰਦੀ ਸੀ। ਮਨੁੱਖੀ ਸ਼ਕਤੀ ਦੇ ਨਾਲ ਉਸ ਵਿੱਚ ਪਸ਼ੂਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਸੀ, ਪਰ ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਕਰਨ ਤੇ ਮਸ਼ੀਨੀਕਰਨ […]
![]()
ਕੁਲਦੀਪ ਸਿੰਘ ਸਾਹਿਲ ਘੁੰਮ ਚਰਖੜਿਆ ਵੇ, ਤੇਰੀ ਕੱਤਣ ਵਾਲੀ ਜੀਵੇ,ਨਲੀਆਂ ਵੱਟਣਿ ਵਾਲੀ ਜੀਵੇ।ਬੁੱਢਾ ਹੋਇਓਂ ਸ਼ਾਹ ਹੁਸੈਨਾ, ਦੰਦੀਂ ਝੇਰਾਂ ਪਈਆਂ।ਉਠਿ ਸਵੇਰੇ ਢੂੰਡਣਿ ਲੱਗੋਂ, ਸੰਝਿ ਦੀਆਂ ਜੋ ਗਈਆਂ।ਸ਼ਾਹ ਹੁਸੈਨ ਦੀਆਂ ਕਾਫੀਆਂ ਇਨਸਾਨੀ ਜ਼ਿੰਦਗੀ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ। ਜ਼ਿਆਦਾਤਰ ਲੋਕ ਜ਼ਿੰਦਗੀ ਨੂੰ ਜਦੋਂ ਤੱਕ ਸਮਝਦੇ ਹਨ, ਉਦੋਂ ਤੱਕ ਸਮਾਂ ਬਹੁਤ ਗੁਜ਼ਰ ਚੁੱਕਾ ਹੁੰਦਾ ਹੈ। ਜ਼ਿੰਦਗੀ ਬਾਰੇ […]
![]()
ਮਨੁੱਖੀ ਜ਼ਿੰਦਗੀ ਕੁਦਰਤ ਦੀਆਂ ਬੇਸ਼ਕੀਮਤੀ ਨਿਆਮਤਾਂ ਦੇ ਖ਼ਜ਼ਾਨੇ ਨਾਲ ਭਰੀ ਪਈ ਹੈ। ਵੱਡਾ ਹੋਇਆ ਮਨੁੱਖ ਪਹਿਲਾਂ ਮਾਂ ਦੀ ਕੁੱਖ ’ਚ ਵੱਧ-ਫੁੱਲ ਕੇ ਵਿਕਸਿਤ ਹੁੰਦਾ ਹੈ। ਜਨਮ ਤੋਂ ਬਾਅਦ ਬੱਚਾ ਆਪਣੇ ਆਲੇ-ਦੁਆਲੇ ਤੋਂ ਜੀਵਨ ਸਲੀਕੇ ਦਾ ਚੱਜ ਸਿੱਖਣਾ ਸ਼ੁਰੂ ਕਰਦਾ ਹੈ। ਇਸ ਰਾਹੀਂ ਉਹ ਸੱਭਿਅਕ ਬਣਦਾ ਜਾਂਦਾ ਹੈ। ਇਹ ਪ੍ਰਕਿਰਿਆ ਬਚਪਨ ਵਿਚ ਬਹੁਤ ਹੀ ਅਹਿਮਤੀਅਤ ਰੱਖਦੀ […]
![]()
ਕਲਾਸ ਰੂਮ ਸਕੂਲ ਦਾ ਦਿਲ ਹੁੰਦਾ ਹੈ। ਇਹ ਉਹ ਥਾਂ ਹੈ, ਜਿੱਥੇ ਬੱਚੇ ਸਿਰਫ਼ ਪਾਠ ਨਹੀਂ ਸਿੱਖਦੇ ਸਗੋਂ ਜੀਵਨ ਦੇ ਮੁੱਢਲੇ ਗੁਣ, ਜਿਵੇਂ ਅਨੁਸ਼ਾਸਨ, ਸਹਿਕਾਰ, ਆਦਰ-ਸਤਿਕਾਰ, ਆਪਸੀ ਭਰੋਸਾ, ਲੀਡਰਸ਼ਿਪ ਤੇ ਰਚਨਾਤਮਿਕਤਾ ਆਦਿ ਵੀ ਸਿੱਖਦੇ ਹਨ। ਕਲਾਸ ਰੂਮ ਦਾ ਪ੍ਰੇਰਨਾਦਾਇਕ ਮਾਹੌਲ ਬੱਚਿਆਂ ਦੇ ਸਮੂਹਿਕ ਵਿਕਾਸ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿਵੇਂ ਬਾਗ਼ ’ਚ ਚੰਗੀ ਮਿੱਟੀ, […]
![]()
ਵਿਗਿਆਨ ਸਾਡੇ ਚੌਗਿਰਦੇ ਤੇ ਸਮੁੱਚੀ ਦੁਨੀਆ ਨੂੰ ਸਮਝਣ ਦਾ ਯੋਜਨਾਬੱਧ ਸਾਧਨ ਹੈ। ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ। ਇਹ ਸੰਸਾਰ ਵਿਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ। ਵਿਗਿਆਨ ਪ੍ਰਸ਼ਨ ਕਰਨਾ, ਸਬੰਧਿਤ ਤੱਥਾਂ ਦੀ ਘੋਖ, ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਵਿਗਿਆਨ […]
![]()
