Home > Articles posted by amritsartimes.live (Page 133)
FEATURE
on Sep 5, 2025
50 views 2 secs

ਇਕਵਾਕ ਸਿੰਘ ਪੱਟੀਸਿੱਖ ਵਿਚਾਰਧਾਰਾ ਵਿੱਚ ਨਿਮਰਤਾ ਨੂੰ ਮਨੁੱਖੀ ਜੀਵਨ ਦਾ ਅਹਿਮ ਗੁਣ ਮੰਨਿਆ ਗਿਆ ਹੈ। ਇਹ ਨਿਮਰਤਾ ਹੀ ਗੁਰਸਿੱਖੀ ਜੀਵਨ ਦਾ ਆਧਾਰ ਹੈ। ਇਹ ਵੀ ਦੱਸਿਆ ਕਿ ਨਿਮਰਤਾ ਕੇਵਲ ਵਿਖਾਵੇ ਦੀ ਨਹੀਂ ਸਗੋਂ ਦਿਲੋਂ/ਮਨੋਂ ਹੋਣੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਹੰਕਾਰ ਹਊਮੈ ਨੂੰ ਖ਼ਤਮ ਕਰ ਦੇਵੇਗਾ। […]

Loading

FEATURE
on Sep 4, 2025
71 views 1 sec

ਜਗਮੋਹਨ ਸਿੰਘ ਲੱਕੀ -ਸਾਹਿਤ ਦੋ ਸ਼ਬਦਾਂ ਸਾ+ਹਿਤ ਦੇ ਸੁਮੇਲ ਤੋਂ ਬਣਿਆ ਹੈ, ਸਾ ਦਾ ਅਰਥ ਸਾਥ ਜਾਂ ਨਾਲ ਹੁੰਦਾ ਹੈ ਅਤੇ ਹਿਤ ਦਾ ਅਰਥ ਪਿਆਰ ਹੁੰਦਾ ਹੈ। ਇਸ ਤਰ੍ਹਾਂ ਸਾਹਿਤ ਤੋਂ ਭਾਵ ਹੈ ‘‘ਪਿਆਰ ਤੋਂ ਉਪਜਿਆ ਹੋਇਆ।’’ ਪੰਜਾਬੀ ਭਾਸ਼ਾ ਦਾ ਸ਼ਬਦ ਸਾਹਿਤ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਾਹਿਤਯ ਤੋਂ ਲਿਆ ਗਿਆ ਹੈ। ਅਸਲ ਵਿੱਚ ਸਾਰੀਆਂ ਉੱਤਰ […]

Loading

FEATURE
on Sep 4, 2025
65 views 0 secs

ਬਲਰਾਜ ਪੰਨੂੰ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਦਰਿਆ ਰਾਜਿਆਂ ਮਹਾਰਾਜਿਆਂ ਦੇ ਲਈ ਧੌਂਸ ਜਮਾਉਣ ਦੀ ਜਗ੍ਹਾ ਰਹੇ ਨੇ। ਤੇ ਅੱਜ ਵੀ ਤਾਂ ਦੋਹਾਂ ਬੰਨਿਆਂ ’ਤੇ ਰਾਜੇ ਧੌਂਸ ਹੀ ਜਮਾ ਰਹੇ ਨੇ। ਉਹ ਵੀ ਦੋਵਾਂ ਪੰਜਾਬਾਂ ਦੀ ਪਾਣੀ ਦੇ ਨਾਲ ਸੰਘੀ ਨੱਪ ਕੇ। ਇਹ ਸਿਆਸਤਦਾਨ ਏਨੇ ਚਲਾਕ ਨੇ ਕਿ ਦੋਸ਼ੀ ਦਰਿਆਵਾਂ ਨੂੰ ਸਾਬਿਤ ਕਰ ਦਿੱਤਾ। ਸਿਆਸਤਦਾਨ […]

Loading

FEATURE
on Sep 4, 2025
66 views 1 sec

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਚੀਨ ਯਾਤਰਾ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪੂਰੇ ਵਿਸ਼ਵ ਵਿੱਚ ਟੈਰਿਫ਼ ਜੰਗ ਛੇੜੀ ਹੋਈ ਹੈ, ਜਿਸ ਤਹਿਤ ਉਹਨਾਂ ਵੱਲੋਂ ਭਾਰਤ ’ਤੇ ਵੀ 50 ਫ਼ੀਸਦੀ ਟੈਰਿਫ਼ ਲਗਾ ਦਿੱਤਾ ਹੈ। ਅਜਿਹੇ ਸਮੇਂ ਵਿੱਚ ਮੋਦੀ ਦੀ ਚੀਨ ਯਾਤਰਾ ’ਤੇ […]

Loading

FEATURE
on Sep 4, 2025
63 views 0 secs

ਸਰੀਰ ਵਿੱਚ ਖੂਨ ਦੀ ਘਾਟ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਬਹੁਤ ਸਾਰੀਆਂ ਔਰਤਾਂ ਪਰੇਸ਼ਾਨ ਰਹਿੰਦੀਆਂ ਹਨ। ਅਸੀਂ ਅਕਸਰ ਇਸਨੂੰ ਆਮ ਸਮਝਦੇ ਹਾਂ ਜਾਂ ਇਸਨੂੰ ਹਲਕੇ ਵਿੱਚ ਲੈਂਦੇ ਹਾਂ। ਪਰ, ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰੀਰ ਵਿੱਚ ਖੂਨ ਬਹੁਤ ਜ਼ਿਆਦਾ ਘੱਟ ਜਾਂਦਾ ਹੈ, ਤਾਂ ਇਹ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਰੀਰ ਦੇ […]

Loading

FEATURE
on Sep 4, 2025
54 views 0 secs

ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਮੰਨਦੇ ਹਨ ਕਿ ਸਿਹਤਮੰਦ ਰਹਿਣਾ ਬਹੁਤ ਮੁਸ਼ਕਿਲ ਹੈ? ਜੇਕਰ ਹਾਂ, ਤਾਂ ਤੁਹਾਨੂੰ ਇਹ ਲੇਖ ਜ਼ਰੂਰ ਪੜ੍ਹਨਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ, ਤੁਹਾਡੀ ਰਸੋਈ ਵਿੱਚ ਰੱਖੀ ਇੱਕ ਛੋਟੀ ਕਟੋਰੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ।ਪੋਸ਼ਣ ਮਾਹਿਰ ਲੀਮਾ ਮਹਾਜਨ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਹਰ ਰੋਜ਼ ਆਪਣੀ ਖੁਰਾਕ […]

Loading

FEATURE
on Sep 4, 2025
29 views 2 secs

ਉਮਰ ਦੇ ਵੱਖ-ਵੱਖ ਪੜਾਵਾਂ ਦੇ ਅਨੁਸਾਰ ਭੋਜਨ ਦੇ ਮਾਮਲੇ ਵਿੱਚ ਸਰੀਰ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ। ਜੇਕਰ ਉਮਰ ਦੇ ਅਨੁਸਾਰ ਸਰੀਰ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਅਤੇ ਇੱਕ ਸਿਹਤਮੰਦ ਰੁਟੀਨ ਦੀ ਪਾਲਣਾ ਕੀਤੀ ਜਾਵੇ, ਤਾਂ ਨਾ ਸਿਰਫ ਸਰੀਰ ਮਜ਼ਬੂਤ ਬਣਦਾ ਹੈ, ਬਲਕਿ ਬਿਮਾਰੀਆਂ ਵੀ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ। ਜੇਕਰ ਅਸੀਂ ਔਰਤਾਂ ਦੀ […]

Loading

FEATURE
on Sep 4, 2025
65 views 1 sec

ਅਦਾਕਾਰਾ ਗੀਤਾ ਬਸਰਾ ਨੇ ਕਿਹਾ ਕਿ ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਸ ਨੇ ਕਿਹਾ ਕਿ ਪੰਜਾਬੀ ਸਿਨੇਮਾ ਭਾਰਤ ਵਿਚਲੀਆਂ ਸਾਰੀਆਂ ਖੇਤਰੀ ਫ਼ਿਲਮਾਂ ਵਿੱਚੋਂ ਤੇਜ਼ੀ ਨਾਲ ਉੱਭਰ ਕੇ ਅੱਗੇ ਆ ਰਿਹਾ ਹੈ। ਅਦਾਕਾਰਾ ਦੀਆਂ ਫ਼ਿਲਮਾਂ ‘ਦਿ ਟਰੇਨ’ ਅਤੇ ‘ਦਿਲ ਦੀਆ ਹੈ’ ਦੀ ਕਾਫ਼ੀ ਸ਼ਲਾਘਾ ਹੋਈ ਸੀ। ਉਹ ਹੁਣ ਕਰੀਬ ਦਹਾਕੇ ਮਗਰੋਂ ‘ਮਿਹਰ’ ਫ਼ਿਲਮ […]

Loading

FEATURE
on Sep 4, 2025
108 views 0 secs

ਭਾਰਤ ਵਿੱਚ ਫ਼ਿਲਮੀ ਦੁਨੀਆਂ ਦੀ ਚਕਾਚੌਂਧ ਬਹੁਤ ਹੈ, ਹਰ ਸਾਲ ਵੱਡੀ ਗਿਣਤੀ ਫ਼ਿਲਮਾਂ ਬਣਦੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਫ਼ਿਲਮਾਂ ਵਿੱਚ ਮਾਰ ਧਾੜ, ਲੜਾਈ ਆਦਿ ਦੇ ਦ੍ਰਿਸ਼ ਦਿਖਾਏ ਜਾਂਦੇ ਹਨ। ਆਧੁਨਿਕ ਸਮੇਂ ਵਿੱਚ ਲੜਾਈ ਅਤੇ ਡਕੈਤੀਆਂ ਦੇ ਦ੍ਰਿਸ਼ ਵੀ ਆਧੁਨਿਕ ਤਰੀਕਿਆਂ ਨਾਲ ਦਿਖਾਏ ਜਾਂਦੇ ਹਨ। ਅਜਿਹੇ ਦ੍ਰਿਸ਼ ਦਰਸ਼ਕਾਂ ਵੱਲੋਂ ਪਸੰਦ ਵੀ ਕੀਤੇ ਜਾਂਦੇ ਹਨ। ਇਸ ਤੋਂ […]

Loading